Ishq Ibadat

Ishq Ibadat

Birender Dhillon

Альбом: Ishq Ibadat
Длительность: 3:50
Год: 2023
Скачать MP3

Текст песни

ਇਸ਼ਕ ਤੇਰੇ ਮੇਂ ਹੋ ਜਾਏ ਖ਼ਤਮ ਕਹਾਣੀ ਵੇ ਸੱਜਣਾ
ਵੈਸੇ ਵੀ ਏਹ ਜਾਨ ਤਾ ਇਕ ਦਿਨ ਜਾਨੀ ਵੇ ਸੱਜਣਾ
ਵੈਸੇ ਵੀ ਏਹ ਜਾਨ ਤਾ ਇਕ ਦਿਨ ਜਾਨੀ ਵੇ ਸੱਜਣਾ
ਇਸ਼ਕ ਤੇਰੇ ਮੇਂ ਹੋ ਜਾਏ ਖ਼ਤਮ ਕਹਾਣੀ ਵੇ ਸੱਜਣਾ
ਵੈਸੇ ਵੀ ਏਹ ਜਾਨ ਤਾ ਇਕ ਦਿਨ ਜਾਨੀ ਵੇ ਸੱਜਣਾ
ਵੈਸੇ ਵੀ ਏਹ ਜਾਨ ਤਾ ਇਕ ਦਿਨ ਜਾਨੀ ਵੇ ਸੱਜਣਾ
ਜਾਨੀ ਵੇ ਸੱਜਣਾ

ਉਡੀਆਂ ਨਾ ਜੇ ਨੀਂਦਾਂ ਫਿਰ ਕੀ ਫਾਇਦਾ ਇਸ਼ਕ਼ੇ ਦਾ
ਹੱਸ ਹੱਸ ਯਾਰ ਨਾ ਮਿਲਦਾ ਔਖਾ ਕੈਦਾ ਇਸ਼ਕ਼ੇ ਦਾ
ਕੈਦਾ ਇਸ਼ਕ਼ੇ ਦਾ
ਉਡੀਆਂ ਨਾ ਜੇ ਨੀਂਦਾਂ ਫਿਰ ਕੀ ਫਾਇਦਾ ਇਸ਼ਕ਼ੇ ਦਾ
ਹੱਸ ਹੱਸ ਯਾਰ ਨਾ ਮਿਲਦਾ ਔਖਾ ਕੈਦਾ ਇਸ਼ਕ਼ੇ ਦਾ
ਕੀਮਤ ਭਾਰੀ ਪੈਂਦੀ, ਬੜੀ ਚੁਕਾਣੀ ਵੇ ਸੱਜਣਾ
ਵੈਸੇ ਵੀ ਏਹ ਜਾਨ ਤਾ ਇਕ ਦਿਨ ਜਾਨੀ ਵੇ ਸੱਜਣਾ
ਵੈਸੇ ਵੀ ਏਹ ਜਾਨ ਤਾ ਇਕ ਦਿਨ ਜਾਨੀ ਵੇ ਸੱਜਣਾ
ਇਕ ਦਿਨ ਜਾਨੀ ਵੇ ਸੱਜਣਾ

ਮੁੱਕ ਗਈਆਂ ਸਭ ਲੋੜਾਂ, ਤੇਰਾ ਆਉਣਾ ਬਾਕੀ ਏ
ਕਮਲੀ ਰਮਲੀ ਝੱਲੀ ਨੂੰ ਗੱਲ ਲੈਉਣਾ ਬਾਕੀ ਏ
ਗੱਲ ਲੈਉਣਾ ਬਾਕੀ ਏ
ਮੁੱਕ ਗਈਆਂ ਸਭ ਲੋੜਾਂ, ਤੇਰਾ ਆਉਣਾ ਬਾਕੀ ਏ
ਕਮਲੀ ਰਮਲੀ ਝੱਲੀ ਨੂੰ ਗੱਲ ਲੈਉਣਾ ਬਾਕੀ ਏ
ਅੱਖੀਆਂ ਵਿਚੋਂ ਸੁੱਕ ਗਿਆ ਹੁਣ ਤਾ ਪਾਣੀ ਵੇ ਸੱਜਣਾ
ਵੈਸੇ ਵੀ ਏਹ ਜਾਨ ਤਾ ਇਕ ਦਿਨ ਜਾਨੀ ਵੇ ਸੱਜਣਾ
ਵੈਸੇ ਵੀ ਏਹ ਜਾਨ ਤਾ ਇਕ ਦਿਨ ਜਾਨੀ ਵੇ ਸੱਜਣਾ
ਜਾਨੀ ਵੇ ਸੱਜਣਾ

ਤੇਰੇ ਨਾਲ ਹੀ ਜੀਣਾ, ਤੇਰੇ ਨਾਲ ਹੀ ਮਰਨਾ ਵੇ
ਇਸ਼ਕ਼ ਸਮੁੰਦਰ ਬਾਬਾ, ਤੇਰੇ ਨਾਲ ਹੀ ਤਰਨਾ ਵੇ
ਨਾਲ ਹੀ ਤਰਨਾ ਵੇ
ਤੇਰੇ ਨਾਲ ਹੀ ਜੀਣਾ, ਤੇਰੇ ਨਾਲ ਹੀ ਮਰਨਾ ਵੇ
ਇਸ਼ਕ਼ ਸਮੁੰਦਰ ਬਾਬਾ, ਤੇਰੇ ਨਾਲ ਹੀ ਤਰਨਾ ਵੇ
ਤੂੰ ਹੀ ਸੱਚਾ ਸੱਚਾ ਰੂਹ ਦਾ ਹਾਣੀ ਵੇ ਸੱਜਣਾ
ਵੈਸੇ ਵੀ ਏਹ ਜਾਨ ਤਾ ਇਕ ਦਿਨ ਜਾਨੀ ਵੇ ਸੱਜਣਾ

ਇਸ਼ਕ ਤੇਰੇ ਮੇਂ ਹੋ ਜਾਏ ਖ਼ਤਮ ਕਹਾਣੀ ਵੇ ਸੱਜਣਾ
ਵੈਸੇ ਵੀ ਏਹ ਜਾਨ ਤਾ ਇਕ ਦਿਨ ਜਾਨੀ ਵੇ ਸੱਜਣਾ
ਵੈਸੇ ਵੀ ਏਹ ਜਾਨ ਤਾ ਇਕ ਦਿਨ ਜਾਨੀ ਵੇ ਸੱਜਣਾ
ਵੈਸੇ ਵੀ ਏਹ ਜਾਨ ਤਾ ਇਕ ਦਿਨ ਜਾਨੀ ਵੇ ਸੱਜਣਾ
ਵੈਸੇ ਵੀ ਏਹ ਜਾਨ ਤਾ ਇਕ ਦਿਨ ਜਾਨੀ ਵੇ ਸੱਜਣਾ