Chaak Doon Ghadi Ton

Chaak Doon Ghadi Ton

Chamkila X Amarjot & Chamkila Singh

Длительность: 3:12
Год: 2023
Скачать MP3

Текст песни

ਖੁਲੀ ਪਈ ਏ ਸ਼ਰਾਬ ਤੇਰੇ ਮੂਹਰੇ
ਤੂੰ ਪੈਗ ਕਯੋ ਨਾ ਭਰੇ ਮਿੱਤਰਾ
ਹੋ ਮੈ ਤਾ ਚੱਕ ਦੂੰ ਘੜੇ ਦੇ ਉਤੋਂ ਕੌਲਾ
ਕਰਾ ਦੂੰ ਹੱਥ ਖੜੇ ਬੱਲੀਏ

ਆ ਚੰਨਾ ਆ ਵੇ ਪੇਚਾ ਇਸ਼ਕੇ ਦਾ ਪਾ
ਇਸ਼ਕੇ ਦਾ ਪਾ ਵੇ ਮੈਨੂੰ ਗੱਲ ਨਾਲ ਲਾ
ਹਾੜਾ ਵੇ ਕਾਹਤੋਂ ਡਰੇ ਮਿੱਤਰਾ
ਹਾੜਾ ਵੇ ਕਾਹਤੋਂ ਡਰੇ ਮਿੱਤਰਾ
ਖੁਲੀ ਪਈ ਏ ਸ਼ਰਾਬ ਤੇਰੇ ਮੂਹਰੇ
ਤੂੰ ਪੈਗ ਕਯੋ ਨਾ ਭਰੇ ਮਿੱਤਰਾ
ਖੁਲੀ ਪਈ ਏ ਸ਼ਰਾਬ ਤੇਰੇ ਮੂਹਰੇ
ਤੂੰ ਪੈਗ ਕਯੋ ਨਾ ਭਰੇ ਮਿੱਤਰਾ

ਐ ਆਹ

ਓ ਖੜ ਹੁਣ ਖੜ ਬਿੱਲੋ ਹਿੱਕ ਉਤੇ ਲੜ
ਹਿੱਕ ਉਤੇ ਲੜ ਜਾ ਸ਼ਰਾਬ ਵਾਂਗੂ ਚੜ (ਆਹ)
ਹਾਏ ਨੀ ਨਸ਼ਾ ਚੜੇ ਬੱਲੀਏ (ਆਹ)
ਹਾਏ ਨੀ ਨਸ਼ਾ ਚੜੇ ਬੱਲੀਏ
ਹੋ ਮੈ ਤਾ ਚੱਕ ਦੂੰ ਘੜੇ ਦੇ ਉਤੋਂ ਕੌਲਾ (ਬੁੱਰਰਾ)
ਕਰਾ ਦੂੰ ਹੱਥ ਖੜੇ ਬੱਲੀਏ (ਆਹ)
ਹੋ ਮੈ ਤਾ ਚੱਕ ਦੂੰ ਘੜੇ ਦੇ ਉਤੋਂ ਕੌਲਾ
ਕਰਾ ਦੂੰ ਹੱਥ ਖੜੇ ਬੱਲੀਏ
ਕਰਾ ਦੂੰ ਹੱਥ ਖੜੇ ਬੱਲੀਏ

ਐ ਆਹ ਆਹ ਆਹ ਆਹ

ਕਦੇ ਹੱਸ ਕੇ ਤਾ ਬੋਲ ਕੁੰਡੀ ਦਿਲ ਵਾਲੀ ਖੋਲ
ਦਿਲ ਵਾਲੀ ਖੋਲ ਗੱਲ ਸਮਝੇ ਨਾ ਗੋਲ
ਵੇ ਨੈਣ ਕਯੋਂ ਨਾ ਪੜ੍ਹੇ ਮਿੱਤਰਾ
ਵੇ ਨੈਣ ਕਯੋਂ ਨਾ ਪੜ੍ਹੇ ਮਿੱਤਰਾ
ਖੁਲੀ ਪਈ ਏ ਸ਼ਰਾਬ ਤੇਰੇ ਮੂਹਰੇ (ਆਹ)
ਤੂੰ ਪੈਗ ਕਯੋ ਨਾ ਭਰੇ ਮਿੱਤਰਾ (ਆਹ)
ਖੁਲੀ ਪਈ ਏ ਸ਼ਰਾਬ ਤੇਰੇ ਮੂਹਰੇ (ਆਹ)
ਤੂੰ ਪੈਗ ਕਯੋ ਨਾ ਭਰੇ ਮਿੱਤਰਾ (ਆਹ)

ਹੋ ਮੈਂ ਉਲਾਂਬੇ ਤੇਰੇ ਲਾਉ
ਨੀ ਢੱਡ ਭੈਠਕਾਂ ਕਡਾਊ
ਮੈਂ ਉਲਾਂਬੇ ਤੇਰੇ ਲਾਉ ਢੱਡ ਭੈਠਕਾਂ ਕਡਾਊ
ਬੈਠਕਾਂ ਕਡਾਊ ਤੇਰੀ ਭੂਤਨੀ ਭਲਾਉ
ਬਠਾਉ ਤੇਨੂੰ ਰੜੇ ਬੱਲੀਏ
ਬਠਾਉ ਤੇਨੂੰ ਰੜੇ ਬੱਲੀਏ (ਐ ਆਹ)
ਹੋ ਮੈ ਤਾ ਚੱਕ ਦੂੰ ਘੜੇ ਦੇ ਉਤੋਂ ਕੌਲਾ
ਕਰਾ ਦੂੰ ਹੱਥ ਖੜੇ ਬੱਲੀਏ (ਆਹ)
ਹੋ ਮੈ ਤਾ ਚੱਕ ਦੂੰ ਘੜੇ ਦੇ ਉਤੋਂ ਕੌਲਾ (ਆਹ)
ਕਰਾ ਦੂੰ ਹੱਥ ਖੜੇ ਬੱਲੀਏ (ਆਹ)

ਐ ਆਹ ਆਹ ਆਹ ਆਹ

ਵੇ ਮੈਂ ਤੇਰੇ ਉੱਤੇ ਮਰੀ ਹਿੱਕ ਤਾਣ ਕੇ ਮੈਂ ਖੜੀ
ਤਾਣ ਕੇ ਮੈਂ ਖੜੀ ਲਾ ਦੇ ਸੌਣ ਵਾਲੀ ਝੜੀ
ਤੂੰ ਨਾਂ ਕਾਹਤੋਂ ਕਰੇ ਮਿੱਤਰਾਂ
ਤੂੰ ਨਾਂ ਕਾਹਤੋਂ ਕਰੇ ਮਿੱਤਰਾਂ (ਐ ਆਹ)
ਖੁਲੀ ਪਈ ਏ ਸ਼ਰਾਬ ਤੇਰੇ ਮੂਹਰੇ (ਆਹ)
ਤੂੰ ਪੈਗ ਕਯੋ ਨਾ ਭਰੇ ਮਿੱਤਰਾ (ਆਹ)
ਖੁਲੀ ਪਈ ਏ ਸ਼ਰਾਬ ਤੇਰੇ ਮੂਹਰੇ (ਆਹ)
ਤੂੰ ਪੈਗ ਕਯੋ ਨਾ ਭਰੇ ਮਿੱਤਰਾ (ਆਹ)

ਨੀ ਟੋਹ ਕੇ ਦੇਖ ਲੈ ਸ਼ਰੀਰ
ਹੋ ਦਮ ਰੱਖ ਬਣ ਤੀਰ
ਹੋ ਸਾਰੇ ਕਹਿੰਦੇ ਚਮਕੀਲਾ
ਬਿੱਲੋ ਲੁਚਿਆਂ ਦਾ ਪੀਰ
ਹੋ ਲੁਚਿਆਂ ਦਾ ਪੀਰ
ਤੇਰੇ ਝਾੜ ਦਊ ਕਸੀਰ
ਹਾਏ ਸਾਰਾ ਜੱਗ ਸੜੇ ਬੱਲੀਏ
ਹਾਏ ਸਾਰਾ ਜੱਗ ਸੜੇ ਬੱਲੀਏ (ਐ ਆਹ)
ਹੋ ਮੈ ਤਾ ਚੱਕ ਦੂੰ ਘੜੇ ਦੇ ਉਤੋਂ ਕੌਲਾ
ਕਰਾ ਦੂੰ ਹੱਥ ਖੜੇ ਬੱਲੀਏ (ਆਹ)
ਹੋ ਮੈ ਤਾ ਚੱਕ ਦੂੰ ਘੜੇ ਦੇ ਉਤੋਂ ਕੌਲਾ (ਆਹ)
ਕਰਾ ਦੂੰ ਹੱਥ ਖੜੇ ਬੱਲੀਏ (ਆਹ)
ਕਰਾ ਦੂੰ ਹੱਥ ਖੜੇ ਬੱਲੀਏ
ਖੁਲੀ ਪਈ ਏ ਸ਼ਰਾਬ ਤੇਰੇ ਮੂਹਰੇ
ਤੂੰ ਪੈਗ ਕਯੋ ਨਾ ਭਰੇ ਮਿੱਤਰਾ
ਨੀ ਮੈ ਤਾ ਚੱਕ ਦੂੰ ਘੜੇ ਦੇ ਉਤੋਂ ਕੌਲਾ (ਆਹ)
ਕਰਾ ਦੂੰ ਹੱਥ ਖੜੇ ਬੱਲੀਏ (ਆਹ)
ਖੁਲੀ ਪਈ ਏ ਸ਼ਰਾਬ ਤੇਰੇ ਮੂਹਰੇ (ਬੁੱਰਰਾ)
ਤੂੰ ਪੈਗ ਕਯੋ ਨਾ ਭਰੇ ਮਿੱਤਰਾ