Ki Jor Gariban Da

Ki Jor Gariban Da

Chamkila X Amarjot & Chamkila Singh

Альбом: Ki Jor Gariban Da
Длительность: 4:05
Год: 2023
Скачать MP3

Текст песни

Just listen

ਸਾਨੂ ਮਿਲਦਾ ਗਿਲਦਾ ਰਹੀ
ਨੀ ਫੁੱਕ ਨਿਕਲ ਗਯੀ ਮੇਰੀ

ਕੀ ਜੋਰ ਗਰੀਬਾਂ ਦਾ, ਮਾਰ ਕਿਰ੍ਤ ਸੋਨੇਯਾ ਮੁੜ ਗਏ
ਸਾਡੀ ਕੱਖਾਂ ਦੀ ਕੁੱਲੀ, ਤੇਰੇ ਹਥ ਵਡਿਆ ਘਰਾਂ ਨਾਲ ਜੁੜ
ਤਾਰ ਫਿਰ ਗਾਯੀ ਸੀਨੇ ਵੇ, ਤੂੰ ਗੱਲ ਹਸਦੇਆ ਹਸਦੇਆ ਕਹਿ
ਸੋਹਣੇਯਾ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹੀ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹੀ
ਦੋ ਦਿਲ ਤਾਂ ਜੁੜ ਗਾਏ ਨੀ, ਸੋਨਿਏ ਨਹੀਂ ਮਿਲਿਆ  ਤਕਦੀਰਾਂ
ਲਖਾਂ ਰਾਂਝੇ ਤੁਰ ਗਏ ਨੀ, ਇਥੇ ਰਹਿਣ ਵਿਲਕਦੀਆਂ ਹੀਰਾਂ
ਸੁਣ ਬਖਸ਼ਣ ਹਾਰੀਏ ਨੀ, ਸੌਹ ਤੇਰੀ ਡੇਹ ਗਏ ਮੇਰੀ
ਜਦੋਂ ਪਿਹਲੀ ਲਾਂ ਪੜੀ , ਨੀ ਫੂਨਕ ਨਿਕਲ ਗਯੀ ਮੇਰੀ
ਜਦੋਂ ਪਿਹਲੀ ਲਾਂ ਪੜੀ , ਨੀ ਫੂਨਕ ਨਿਕਲ ਗਯੀ ਮੇਰੀ

ਮੇਰੇ ਆਸਾਂ ਦੇ ਤੰਦ ਟੁੱਟ ਗਏ, ਰੀਝਾਂ ਦੀ ਉਲਜੀ ਤਾਣੀ ਵੇ
ਸਾਡੇ ਹੌਕੇ ਕੋਹ ਕੋਹ ਲਮੇ ਵੇ , ਬੇਦਰਦਾ ਸੁਣੀ ਕਹਾਣੀ ਵੇ
ਸੁਖੀ ਵੱਸੇ ਸੋਨੇਯਾ ਵੇ, ਕਦੇ ਸਾਡਾ ਵੀ ਦੁਖ ਸੁਣ ਲਈ
ਸੋਹਣੇਯਾ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹੀ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹੀ
ਚਿੱਤ ਭਰ ਭਰ ਔਂਦਾ ਨੀ, ਹਾਏ ਨੀ ਤੂੰ ਰੋਂਦੀ ਝੱਲ ਨਾ ਹੋਵੇ
ਰੋਂਦੀ ਝੱਲ ਨਾ ਹੋਵੇ
ਕਰ ਸਬਰ ਸਬੂਰੀ ਨੀ ਕ੍ਯੂਂ ਸੁਖੀ ਸਾਂਦੀ ਰੋਵੇਂ
ਸੁਖੀ ਸਾਂਦੀ ਰੋਵੇਂ
ਆ ਲੱਗ ਜਾ ਸੀਨੇ ਨੀ, ਤੈਨੂੰ ਆਵੇਂ ਯਾਦ ਬਥੇਰੀ
ਜਦੋਂ ਪਿਹਲੀ ਲਾਂ ਪੜੀ , ਨੀ ਫੂਨਕ ਨਿਕਲ ਗਯੀ ਮੇਰੀ
ਜਦੋਂ ਪਿਹਲੀ ਲਾਂ ਪੜੀ , ਨੀ ਫੂਨਕ ਨਿਕਲ ਗਯੀ ਮੇਰੀ

ਲੱਗ ਗਯਾ ਗ੍ਰਹਿਣ ਮੁਕੱਦਰਾਂ ਨੂ, ਏ ਲੇਨੇ ਦੇਣੇ ਨਸੀਬਾਂ ਨੇ
ਸਾਡੇ ਬਖਤਵਰਾਂ ਨੇ ਹਥ ਖੋ ਲੇ, ਖਾਲੀ ਰਿਹ ਗਏ ਹਥ ਗਰੀਬਾਂ ਦੇ
ਪੱਟਣਾ ਦੇ ਤਾਰੂਆ ਵੇ ਡੁਬਦੀ ਨੀ ਨੂ ਰੋੜ ਨਾ ਦਈ
ਸੋਹਣੇਯਾ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹੀ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹੀ
ਵਗ ਵਾਂਗੂ ਤਿੜਕੇ ਨਾ, ਨੀ ਏ ਭਰੇਯਾ ਜਿੰਦ ਦਾ ਠੂਠਾ
ਭਰੇਯਾ ਜਿੰਦ ਦਾ ਠੂਠਾ
ਲੱਗੇ ਸਾਡ਼-ਸਤਿ ਵਾਂਗੂ ਨੀ ਏ ਚਦਰੇ ਜੱਗ ਦਾ ਬੂਠਾ
ਚਦਰੇ ਜੱਗ ਦਾ ਬੂਠਾ
ਆਪੇ ਚਮਕੀਲਾ ਨੀ, ਪਾਯੂ ਦਰ ਤੇਰੇ ਤੇ ਫੇਰੀ
ਜਦੋਂ ਪਿਹਲੀ ਲਾਂ ਪੜੀ , ਨੀ ਫੂਨਕ ਨਿਕਲ ਗਯੀ ਮੇਰੀ
ਜਦੋਂ ਪਿਹਲੀ ਲਾਂ ਪੜੀ , ਨੀ ਫੂਨਕ ਨਿਕਲ ਗਯੀ ਮੇਰੀ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹੀ
ਜਦੋਂ ਪਿਹਲੀ ਲਾਂ ਪੜੀ , ਨੀ ਫੂਨਕ ਨਿਕਲ ਗਯੀ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹੀ
ਜਦੋਂ ਪਿਹਲੀ ਲਾਂ ਪੜੀ , Just listen