Jatt Diliyo Mercedes (The Tyni Remix) (Feat. Kuldeep Manak & The Tyni)
Jay Talhan
1:26ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਜਿਹੜੀ ਕਹਿਣ ਨੂੰ ਫਿਰੇ ਉਹ ਗੱਲ ਕਹਿ ਮੁੰਡਿਆਂ ਗੱਲ ਤੇਰੇ ਕੋਲ ਰਹੇ ਕਿਸੀ ਹੋਰ ਨੂੰ ਨਾ ਦੱਸੀ ਕਿਸੇ ਹੋਰ ਨੂੰ ਨਾ ਸਦਾ ਨਾ ਹੀ ਦਿਓਰ ਨੂੰ ਦਸਾ ਨਾਲੇ ਹਾਣ ਦੀ ਕੁੜੀ ਤੋਂ ਤੈਨੂੰ ਕਿ ਪਰਦਾ ਮੇਰੇ ਉੱਠਣ ਗਲੇ ਦੇ ਵਿੱਚ ਗੁਦਗੁਦੀਆ ਮੈਂ ਕਿਹਾ ਕੋਈ ਗਦੀਆਂ ਪੈਣ ਤੋਂ ਜੀ ਡਰਦਾ ਉਂਝ ਪਤਾ ਵੀ ਤੇ ਲਗੇ ਤੇਰੇ ਦਿਲ ਵਿਚ ਕਿ ਕੁੜੀ ਦੇਖ ਕੇ ਘੁਰਣੇ ਛੰਦ ਵਰਗੀ ਮੇਰਾ ਪਿਆਰ ਕਰਨ ਨੂੰ ਜੀ ਕਰਦਾ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਰਾਤੀ ਸੁਪਣੇ ਚ ਹੋ ਗਯੀ ਮੈਨੂੰ ਹਾਲ ਭਾਰੀਆਂ ਇਕ ਉਡਣੇ ਸਪੋਲੀਏ ਨੇ ਡੰਗ ਮਾਰੇਆਂ ਜਦੋ ਜਾਗੀ ਤਾਂ ਕਲੇਜਾ ਮੇਰਾ ਧੱਕ ਧੱਕ ਕਰੇ ਕਿਸੀ ਕੋਲ ਨੂੰ ਬਾਜ ਹੁਣ ਨਹੀਂ ਲੜਦਾ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਨੀ ਤੂੰ ਕਲ ਨਾਲੋਂ ਗਿੱਠ ਲੰਮੀ ਹੋ ਗਈ ਅੱਜ ਨੀ ਕੀਤੇ ਕਲੀ ਘਰ ਜਾਣਾ ਨਾ ਰਿਹਾ ਨਾ ਹੱਜ ਨੀ ਨੀ ਤੂੰ ਕਲ ਨਾਲੋਂ ਗਿੱਠ ਲੰਮੀ ਹੋ ਗਈ ਅੱਜ ਨੀ ਕੀਤੇ ਕਲੀ ਘਰ ਜਾਣਾ ਨਾ ਰਿਹਾ ਨਾ ਹੱਜ ਨੀ ਤੈਨੂੰ ਵਾਵਾ ਰੋਲੇ ਵਾਂਗੋਂ ਚੜੀ ਘੁੰਮ ਕੇ ਜਵਾਨੀ ਤੈਨੂੰ ਵਾਵਾ ਰੋਲੇ ਵਾਂਗੋਂ ਚੜੀ ਘੁੰਮ ਕੇ ਜਵਾਨੀ ਦਸ ਵੇਖ ਕੇ ਜਟਾਂ ਦਾ ਪੁੱਤ ਕਿ ਕਰਦਾ ਓਏ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਮੈਨੂੰ ਕਦੇ ਕਦੇ ਜਾੱਪੇ ਜਾਣਨੀ ਖਮਬ ਲੱਗ ਗਏ ਜਾਣੀ ਵੇਹੜੇ ਵਾਲੀ ਪਿਪਲੀ ਨੂੰ ਅੰਬ ਲੱਗ ਗਏ ਮੈਨੂੰ ਕਦੇ ਕਦੇ ਜਾੱਪੇ ਜਾਣਨੀ ਖਮਬ ਲੱਗ ਗਏ ਜਾਣੀ ਵੇਹੜੇ ਵਾਲੀ ਪਿਪਲੀ ਨੂੰ ਅੰਬ ਲੱਗ ਗਏ ਜਦੋ ਸੱਚੀ ਮੁਚੀ ਮਿਲੇ ਲੱਗੇ ਓਪਰਾ ਜੇਹਾ ਕਦੇ ਸੁਪਨੇ ਚ ਮਿਲੇਤਾਹਿ ਜੀ ਕਰਦਾ ਓਏ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਇਕ ਉਡਨਿ ਕਬੂਤਰੀ ਭੁਲੇਖਾ ਛੱਡ ਗਈ ਇਕ ਛਤ੍ਰੀ ਹਿਲਾਈ ਤਾ ਉਹ ਪੈਰ ਕੱਢ ਗਈ ਇਕ ਉਡਨਿ ਕਬੂਤਰੀ ਭੁਲੇਖਾ ਛੱਡ ਗਈ ਇਕ ਛਤ੍ਰੀ ਹਿਲਾਈ ਤਾ ਉਹ ਪੈਰ ਕੱਢ ਗਈ ਚਲੋ ਥੋੜੀ ਬਹੁਤੀ ਛਤ੍ਰੀ ਦੀ ਮਿਹਰ ਹੀ ਤਾ ਕੀਤੀ ਚਲੋ ਥੋੜੀ ਬਹੁਤੀ ਛਤ੍ਰੀ ਦੀ ਮਿਹਰ ਹੀ ਤਾ ਕੀਤੀ ਇਸੇ ਗੱਲ ਨੂੰ ਮਰਾਡਾ ਵਾਲਾ ਜੀ ਮਰਦਾ ਓਏ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ