Teri Meri Jodi (Harbhajan Mann)
Harbhajan Mann, Simerjit Kumar, Jaidev Kumar, And Babu Singh Maan
3:28ਓ ਜਦ ਮਾਰਾ ਨਜਰ ਚੁਫੇਰੇ ਚੁਫੇਰੇ , ਚੁਫੇਰੇ ਹਰ ਪਾਸੇ ਜਲਵੇ ਤੇਰੇ, ਤੇਰੇ, ਹਾਂ ਤੇਰੇ ਓ ਜਦ ਮਾਰਾ ਨਜਰ ਚੁਫੇਰੇ, ਮੈਨੂ ਦਿਸ੍ਦਾ ਤੇਰਾ ਮੁਹ ਓ ਹਰ ਪਾਸੇ ਜਲਵੇ ਤੇਰੇ, ਹਰ ਸ਼ਹਿ ਵਿਚ ਤੂ ਹੀ ਤੂ ਹੈ ਤੇਰੀ ਮੇਰੀ ਜੋੜੀ ਨਿਭੁਗੀ ਉਮਰਾ ਤੋੜੀ ਤੇਰੀ ਮੇਰੀ ਜੋੜੀ ਨਿਭੁਗੀ ਉਮਰਾ ਤੋੜੀ ਆਏ ਚਾਰ ਚੁਫੇਰੇ , ਆਏ ਚਾਰ ਚੁਫੇਰੇ ਮੇਰੇ, ਚਾਰ ਚੁਫੇਰੇ ਮੇਰੇ ਚਾਰ ਚੁਫੇਰੇ ਮੇਰੇ ਨੀ ਜਲਵੇ ਤੇਰੇ ਹੀ ਤੇਰੇ, ਨੀ ਜਲਵੇ ਤੇਰੇ ਹੀ ਤੇਰੇ ਓਏ ਪਤਾ ਨੀ ਲਗਾ ਮੈਨੂ, ਕਦ ਹੋ ਗਾਯੀ ਤੇਰੀ ਦੀਵਾਨੀ ਦੀਵਾਨੀ ਸੋ ਰਬ ਦੀ ਪ੍ਯਾਰ ਤੇਰੇ ਨੇ ਮੇਰੀ ਬਦਲ ਦਿੱਤੀ ਜਿੰਦਗਾਨੀ ਕੋਈ ਪਤਾ ਨਾ ਲਗਾ ਮੈਨੂ ਕਦ ਹੋ ਗਾਯੀ ਤੇਰੀ ਦੀਵਾਨੀ ਸੋ ਰਬ ਦੀ ਪ੍ਯਾਰ ਤੇਰੇ ਨੇ ਮੇਰੀ ਬਦਲ ਦਿੱਤੀ ਜਿੰਦਗਨੀ ਮੇਰੀ ਬਦਲ ਦਿੱਤੀ ਜਿੰਦਗਨੀ ਹੁਣ ਤੂ ਮੇਰਾ ਹੋ ਗਯਾ, ਆਏ ਦਿਲ ਤੇਰਾ ਹੋ ਗਯਾ ਹੁਣ ਤੂ ਮੇਰੀ ਹੋ ਗਾਯੀ, ਦਿਲ ਵ ਤੇਰਾ ਹੋ ਗਯਾ ਨੀ ਮਨ ਮੋਹ ਲਯਾ, ਹਾਂ ਮਨ ਮੋਹ ਲਯਾ ਮੇਰਾ, ਮਨ ਮੋਹ ਲੇਯਾ ਮੇਰਾ ਮਨ ਮੋਹ ਲੇਯਾ ਮੇਰਾ, ਸਬ ਕੁਛ ਖੋ ਲੇਯਾ ਮੇਰਾ, ਸਬ ਕੁਛ ਖੋ ਲੇਯਾ ਮੇਰਾ ਮੇਰੀ ਝੋਲੇ ਯਾਰ ਪੇਯਾ ਹੈ, ਇਕ ਅਰਸ਼ੋ ਟੁਟ ਕੇ ਤਾਰਾ, ਤਾਰਾ ਨੀ ਮੈਨੂ ਇਕ ਪਲ ਵ ਨਹੀ ਭੂਲਦਾ ਤੇਰਾ ਮੁਖੜਾ ਪਿਆਰਾ ਪਿਆਰਾ ਮੇਰੀ ਝੋਲੇ ਯਾਰ ਪੇਯਾ ਹੈ, ਇਕ ਅਰਸ਼ੋ ਟੁਟ ਕੇ ਤਰਾ, ਤਰਾ ਨੀ ਮੈਨੂ ਇਕ ਪਲ ਵ ਨਹੀ ਭੂਲਦਾ ਤੇਰਾ ਮੁਖੜਾ ਪਿਆਰਾ ਪਿਆਰਾ ਤੇਰਾ ਮੁਖੜਾ ਪਿਆਰਾ ਪਿਆਰਾ ਵੇ ਪਰਦੇਸੀ ਢੋਲਾ ਵੇ ਤੈਥੋਂ ਕਾਦਾ ਔਲਾ ਵੇ ਦੋ ਤਕਦੀਰਾ, ਦੋ ਤਕਦੀਰਾ ਮਿਲਿਯਾ, ਤਕਦੀਰਾ ਮਿਲਿਯਾ ਤਕਦੀਰਾ ਮਿਲਿਯਾ, ਹਰ ਏਕ ਲਕੀਰ ਮਿਲਿਯਾ, ਹਰ ਏਕ ਲਕੀਰ ਮਿਲਿਯਾ