Teri Meri Jodi (Harbhajan Mann)

Teri Meri Jodi (Harbhajan Mann)

Harbhajan Mann, Simerjit Kumar, Jaidev Kumar, And Babu Singh Maan

Альбом: Haani
Длительность: 3:28
Год: 2013
Скачать MP3

Текст песни

ਤੇਰੀ ਮੇਰੀ ਜੋਡ਼ੀ
ਤੇਰੀ ਮੇਰੀ ਜੋਡ਼ੀ
ਤੇਰੀ ਮੇਰੀ ਜੋਡ਼ੀ  ਨਿਭੇਗੀ ਉਮਰਾਂ ਤੋੜੀ

ਹੋ ਤੇਰੀ ਮੇਰੀ ਜੋਡ਼ੀ  ਨਿਭੇਗੀ ਉਮਰਾਂ ਤੋੜੀ
ਹੋ ਦੋ ਤਕਦੀਰਾਂ
ਦੋ ਤਕਦੀਰਾਂ ਮਿਲਿਆਂ ਤਕਦੀਰਾਂ ਮਿਲੀਆਂ
ਤਕਦੀਰਾਂ ਮਿਲੀਆਂ
ਹੋ ਲੇਖ ਲਕੀਰਾਂ ਮਿਲੀਆਂ
ਹੋ ਲੇਖ ਲਕੀਰਾਂ ਮਿਲੀਆਂ

ਹੋ ਦਿਲ ਵਿੱਚ ਮੈਥੋਂ ਸੱਜਣਾ ਅੱਜ ਖੁਸ਼ੀ ਨਾ ਸਾਂਭੀ ਜਾਵੇ
ਜੀ ਕਰਦੇ ਸਾਰੀ ਧਰਤੀ ਅੱਜ ਭਰਲਾਂ ਵਿਚ ਕਲ਼ਾਵੇ
ਹੋ ਦਿਲ ਵਿੱਚ ਮੈਥੋਂ ਸੱਜਣਾ ਅੱਜ ਖੁਸ਼ੀ ਨਾ ਸਾਂਭੀ ਜਾਵੇ
ਜੀ ਕਰਦੇ ਸਾਰੀ ਧਰਤੀ ਭਰਲਾਂ ਵਿਚ ਕਲ਼ਾਵੇ ,ਹਾਂ ਭਰਲਾਂ ਵਿਚ ਕਲ਼ਾਵੇ
ਬਾਹੀਂ ਪਾ ਦੇ ਚੂੜਾ ਵੇ ਚੂੜਾ ਰੰਗ ਦਾ ਗੂੜਾ
ਲੇ ਬਾਹੀਂ ਪਾ ਲੇ ਚੂੜਾ ਨੀ ਚੂੜਾ ਰੰਗ ਦਾ ਗੂੜਾ
ਤੇ ਤੱਲੀਏ ਲਾਹ ਲੈ

ਵੇ ਤੱਲੀਏ ਲਾਹ ਲਾ ਮਿਹੰਦੀ
ਤੱਲੀਏ ਲਾਹ ਲਾ ਮਿਹੰਦੀ
ਤੱਲੀਏ ਲਾਹ ਲਾ ਮਿਹੰਦੀ
ਵੇ ਵੋਟੀ ਬਣ ਬਣ ਬਹਿੰਦੀ
ਵੇ ਵੋਟੀ ਬਣ ਬਣ ਬਹਿੰਦੀ

ਤੈਨੂੰ ਤੱਕ ਤੱਕ ਤੱਕ ਤੱਕ ਜੀ ਲਾਂ ਹਏ ਜੀ ਲਾਂ ਸੱਚੀ ਜੀ ਲਾਂ
ਤੈਨੂੰ ਘੁਟ ਘੁਟ ਕਰਕੇ ਪੀ ਲਾਂ ਹਏ ਪੀ ਲਾਂ ਸੱਚੀ ਪੀ ਲਾਂ
ਤੈਨੂੰ ਤੱਕ ਤੱਕ ਤੱਕ ਤੱਕ ਜੀ ਲਾਂ ਵੇ ਮੇਰੀ ਉਮਰ ਤੈਨੂੰ ਲੱਗ ਜਾਵੇ
ਤੈਨੂੰ ਘੁਟ ਘੁਟ ਕਰਕੇ ਪੀ ਲਾਂ ਹਏ ਤੈਨੂੰ ਤਕਿਆ ਸਬਰ ਨਾ ਆਵੇ
ਹੋ ਅੱਜ ਏ ਦੁਨੀਆਂ ਸਾਰੀ ਵੇ ਲਗਦੀ ਪਯਾਰੀ ਪਯਾਰੀ

ਹੋ ਅੱਜ ਏ ਦੁਨੀਆਂ ਸਾਰੀ ਹੋ ਲਗਦੀ ਪਯਾਰੀ ਪਯਾਰੀ
ਹੋ ਚਾਰ ਚੁਫੇਰੇ
ਚਾਰ ਚੁਫੇਰੇ ਮੇਰੇ
ਚਾਰ ਚੁਫੇਰੇ ਮੇਰੇ
ਚਾਰ ਚੁਫੇਰੇ ਮੇਰੇ
ਨੀ ਜਲਵੇ ਤੇਰੇ ਏ ਤੇਰੇ
ਨੀ ਜਲਵੇ ਤੇਰੇ ਤੇਰੇ
ਨੀ ਜਲਵੇ ਤੇਰੇ ਏ ਤੇਰੇ