Takue Chalaon Vi Main Janda (From "Jodi")
Diljit Dosanjh
4:33ਨਿੱਤ ਬਮਬੇਯੋ ਰਿਕਾਰਡ ਮੰਗਾਵੇ ਛੜਾ ਜੇਠ ਸ਼ਰਮ ਨਾ ਖਾਵੇ ਨਿੱਤ ਬਮਬੇਯੋ ਰਿਕਾਰਡ ਮੰਗਾਵੇ ਛੜਾ ਜੇਠ ਸ਼ਰਮ ਨਾ ਖਾਵੇ ਮੇਰੀ ਸੇਕ ਕੰਨਾ ਤਾ ਆਵੇ ਬਾਡੀ ਧੂਪ’ਆ ਚਹਦ ਦੇ ਜਿਹ ਵੱਡੀ ਦਾ ਤੱਤੇ ਗਾਣੇ ਲਾ ਛੱਡ ਦੇ ਜਿਹ ਵੱਡੀ ਦਾ ਤੱਤੇ ਗਾਣੇ ਲਾ ਛੱਡ ਦੇ ਓ ਰਖੇ ਵਰਤ ਬਾਬੇ ਦੇ ਸਾਰੇ ਤਾਂ ਵੀ ਰਿਹ ਗਾਏ ਯਾਰ ਕੁਵਾਰੇ ਓ ਰਖੇ ਵਰਤ ਬਾਬੇ ਦੇ ਸਾਰੇ ਤਾਂ ਵੀ ਰਿਹ ਗਾਏ ਯਾਰ ਕੁਵਾਰੇ ਭਾਭੀ ਤੂ ਵੀ ਲਾ ਗਾਯੀ ਲਾਰੇ ਟਾਈਮ ਟਪਾ ਗਈ ਨੀ ਯਮਲੇ ਦੀ ਤੁਂਬਈ ਜੱਟ ਦੀ ਜਾਨ ਦੀ ਜਾਂ ਬਚਾ ਗਈ ਦੀ ਯਮਲੇ ਦੀ ਤੁਂਬਈ ਜੱਟ ਦੀ ਜਾਨ ਦੀ ਜਾਂ ਬਚਾ ਗਈ ਦੀ ਵਿਚ ਵਿਹਲ ਜਵਾਨੀ ਗਾਲੀ ਹੁਣ ਕਾਹਦੀ ਕਰਦੇ ਕਾਹਲੀ ਵਿਚ ਵਿਹਲ ਜਵਾਨੀ ਗਾਲੀ ਹੁਣ ਕਾਹਦੀ ਕਰਦੇ ਕਾਹਲੀ ਤੇਰੀ ਤਲਿਯੋ ਭੰਗ ਨਾ ਲੈਂਦੀ ਕਿਥੋਂ ਆ ਜਾਏ ਮਿਹੰਦੀ ਵਾਲੀ ਨਿੱਤ ਕੁੱਟਦਾ ਤਾਸ਼ ਵੇ ਸਾਰਾ ਟਾਈਮ ਪਾ ਛੱਡ ਦੇ ਜਿਹ ਵੱਡੀ ਦਾ ਤੱਤੇ ਗਾਣੇ ਲਾ ਛੱਡ ਦੇ ਜਿਹ ਵੱਡੀ ਦਾ ਤੱਤੇ ਗਾਣੇ ਲਾ ਛੱਡ ਦੇ ਓ ਏਦਾਂ ਕਰ ਨਾ ਭਾਭੀਏ ਚੇੜਾਂ ਏ ਤਾਂ ਰੰਨ ਰਚਾਉਂਦਾ ਖੇਡਾਂ ਰੰਨ ਪੱਕੀ ਉਮਰ ਦੀ ਕੋਯੀ ਸਿੱਧਾ ਕਰ ਦੌ ਮਾਮਲਾ ਟੇਡਾ ਓ ਗੁਣ ਗਾਉਂ ਜਿਹੜੀ ਦਾੜੀ ਫੁਕਨੋ ਤਾ ਗਾਯੀ ਨੀ ਯਮਲੇ ਦੀ ਤੁਂਬਈ ਜੱਟ ਦੀ ਜਾਨ ਦੀ ਜਾਂ ਬਚਾ ਗਈ ਦੀ ਯਮਲੇ ਦੀ ਤੁਂਬਈ ਜੱਟ ਦੀ ਜਾਨ ਦੀ ਜਾਂ ਬਚਾ ਗਈ ਦੀ ਵੇ ਤੇਰਾ ਕੁੜਤਾ ਜੇਬ ਤੋਂ ਪਾਟਾ ਲਾ ਲੈਣਾ ਪਗ ਨੂੰ ਆਟਾ ਵੇ ਤੇਰਾ ਕੁੜਤਾ ਜੇਬ ਤੋਂ ਪਾਟਾ ਲਾ ਲੈਣਾ ਪਗ ਨੂੰ ਆਟਾ ਲਗਦਾ ਟੱਪ ਲੇਯਾ ਤੂ ਟੁਨਾ ਤਹਿਯੋ ਲੇਖ ਲੇਖਾ ਲਾਯੀ ਬਤਾ ਬਸ ਰਹਿਣ ਦੇ ਗੱਪਾ ਜਾਂਦਾਏ ਮਿਹਲ ਬਣਾ ਛੱਡ ਦੇ ਜਿਹ ਵੱਡੀ ਦਾ ਤੱਤੇ ਗਾਣੇ ਲਾ ਛੱਡ ਦੇ ਜਿਹ ਵੱਡੀ ਦਾ ਤੱਤੇ ਗਾਣੇ ਲਾ ਛੱਡ ਦੇ ਨਾ ਮੈਂ ਪੀ ਕੇ ਬਰਤੁ ਠਾਲਾ ਨਾ ਵੇ ਕੱਢੀਆਂ ਕਿਸੇ ਨੂੰ ਗਾਲਾ ਭਾਭੀ ਨਾ ਮੈ ਰੈੱਨ ਦਾ ਮੈਂ ਮੁਰਗਾ ਰੋਟੀ ਠੰਡੀ ਆਚਾਰ ਨਾਲ ਖਾ ਲਾ ਸੀਧਾ ਜੱਟ ਨੀ ਭਾਬੋ ਨਜ਼ਰ ਲੋਕਾ ਦੀ ਖਾ ਗਾਯੀ ਨੀ ਯਮਲੇ ਦੀ ਤੁਂਬਈ ਜੱਟ ਦੀ ਜਾਨ ਦੀ ਜਾਂ ਬਚਾ ਗਈ ਦੀ ਯਮਲੇ ਦੀ ਤੁਂਬਈ ਜੱਟ ਦੀ ਜਾਨ ਦੀ ਜਾਂ ਬਚਾ ਗਈ ਦੀ