Jimmy Choo (Mtv Unplugged)

Jimmy Choo (Mtv Unplugged)

Diljit Dosanjh

Длительность: 3:55
Год: 2019
Скачать MP3

Текст песни

ਚਿਤ ਕਰਦਾ ਹੈ ਮੇਰਾ ਅਡੀਏ
ਤੈਨੂ ਲ਼ੈ ਕੇ ਦੇਣਾ ਰਾਣੀ ਹਾਰ ਨੀ
ਮਥਾ engine ਨਾਲ ਬਹੁਤ ਮਾਰੇਆ
ਪਿਹਲਾ ਖੂ ਤੇ ਪਚੌਨੀ ਤਾਰ ਨੀ
ਚਿਤ ਕਰਦਾ ਹੈ ਮੇਰਾ ਅਡੀਏ
ਤੈਨੂ ਲ਼ੈ ਕੇ ਦੇਣਾ ਰਾਣੀ ਹਾਰ ਨੀ
ਮਥਾ engine ਨਾਲ ਬਹੁਤ ਮਾਰੇਆ
ਪਿਹਲਾ ਖੂ ਤੇ ਪਚੌਨੀ ਤਾਰ ਨੀ
ਤੂ ਹਿਡ ਕਰਦੀ ਹੈ ਸੈਂਡ੍ਲਾ ਦੀ
ਤੂ ਹਿਡ ਕਰਦੀ ਹੈ ਸੈਂਡ੍ਲਾ ਦੀ
ਚਾਰ ਛਿੱਲਡ ਤਾ ਜੁੜ ਲੈਣ ਦੇ
ਤੈਨੂ jimmy choo ਲੇ ਦੂਂਗਾ
ਨੀ ਮਥਾ ਪੌਂਡਾ ਨਾਲ ਭੀਡ ਲੈਣ ਦੇ
ਤੈਨੂ jimmy choo choo ਲੇ ਦੂਂਗਾ
ਮਥਾ ਪੌਂਡਾ ਨਾਲ ਭੀਡ ਲੈਣ ਦੇ
ਤੈਨੂ jimmy choo ਲੈ ਦੂਂਗਾ
ਮਥਾ ਪੌਂਡਾ ਨਾਲ ਭੀਡ ਲੈਣ ਦੇ
ਹਾਏ ਨੀ ਮਥਾ ਪੌਂਡਾ ਨਾਲ ਭੀਡ ਲੈਣ ਦੇ

ਹੈ ਗਾ ਬਾਪੂ ਵੀ ਕਬੀਲਦਾਰ ਨੀ
ਨੀ ਉਥੋ ਭੈਣਾ ਨਾਲ ਵੇੜਾ ਭਰੇਯਾ
ਦਿਤੀ ਛੋਟੀ ਨੂ Maruti car ਨੀ
ਓ ਵੀ ਕਰਜੇ ਤੋਂ ਨਾ ਡਰੇਯਾ
ਹੈ ਗਾ ਬਾਪੂ ਵੀ ਕਬੀਲਦਾਰ ਨੀ
ਨੀ ਉਥੋ ਭੈਣਾ ਨਾਲ ਵਿਹਦਾ ਭਰੇਯਾ
ਦਿਤੀ ਛੋਟੀ ਨੂ Maruti car ਨੀ
ਨੀ ਓ ਵੀ ਕਰਜੇ ਤੋਂ ਨਾ ਡਰੇਯਾ
ਕਾ ਤੋ ਯਾਰਾਂ ਦੇ ਕਰੌਂਦੀ ਜਲਸੇ
ਕਾ ਤੋ ਯਾਰਾਂ ਦੇ ਕਰੌਂਦੀ ਜਲਸੇ
ਨੀ ਨਿਓਂਡਾ ਚੁਲ੍ਹੇ ਉੱਤੇ ਰਿਹ ਲੈਣ ਦੇ
ਤੈਨੂ jimmy choo ਲੇ ਡੁੰਗਾ
ਨੀ ਮਥਾ ਪੌਂਡਾ ਨਾਲ ਭੀਡ ਲੈਣ ਦੇ
ਤੈਨੂ jimmy choo choo ਲੇ ਦੂਂਗਾ
ਮਥਾ ਪੌਂਡਾ ਨਾਲ ਭੀਡ ਲੈਣ ਦੇ
ਹਾਏ ਨੀ ਮਥਾ ਪੌਂਡਾ ਨਾਲ
ਨੀ ਮਥਾ ਪੌਂਡਾ ਨਾਲ ਭੀਡ ਲੈਣ ਦੇ

ਜੇ 5 -7 ਗੀਤ hit ਹੋ ਗਏ ਨੀ
ਫਿਰ ਬੱਲੇ ਬੱਲੇ ਹੋ ਜੌੂਗੀ
ਨੀ ਤੈਨੂ ਲੇ ਡੁੰਗਾ ਸ੍ਕੂਟੀ ਬਲਿਏ
ਨੀ ਝੇਡੀ ਮਿਨਿਟ ਆ ਚ ਓ ਜੌ ਗੀ
ਜੇ 5 -7 ਗੀਤ hit ਹੋ ਗਏ ਨੀ
ਫਿਰ ਬੱਲੇ ਬੱਲੇ ਹੋ ਜੌੂਗੀ
ਨੀ ਤੈਨੂ ਲੇ ਡੁੰਗਾ ਸ੍ਕੂਟੀ ਬਲਿਏ
ਨੀ ਝੇਡੀ ਮਿਨਿਟ ਆ ਚ ਓ ਜੌ ਗੀ
ਨੀ ਤੇਰੀ Audi ਉੱਤੇ ਅਖ ਟਿਕ ਗੀ
ਤੇਰੀ Audi ਉੱਤੇ ਅਖ ਟਿਕ ਗੀ
ਨੀ ਪਿਹਲਾ ਗੱਡਾ ਤਾ ਰੀਹਡ ਲੈਣ ਦੇ
ਤੈਨੂ jimmy choo ਲੇ ਦੂਂਗਾ
ਨੀ ਮਥਾ ਪੌਂਡਾ ਨਾਲ ਭੀਡ ਲੈਣ ਦੇ
ਤੈਨੂ jimmy choo choo ਲੈ ਦੂਂਗਾ
ਮਥਾ ਪੌਂਡਾ ਨਾਲ ਭੀਡ ਲੈਣ ਦੇ
ਨੀ ਤੇਨੁ jimmy choo ਲੇ ਦੂਂਗਾ
ਨੀ ਮਥਾ ਪੌਂਡਾ ਨਾਲ ਭੀਡ ਲੈਣ ਦੇ
ਹਾਏ ਨੀ ਮਥਾ ਪੌਂਡਾ ਨਾਲ ਭੀਡ ਲੈਣ ਦੇ
ਹਾਏ ਨੀ ਮਥਾ ਪੌਂਡਾ ਨਾਲ
ਨੀ ਮਥਾ ਪੌਂਡਾ ਨਾਲ
ਭੀਡ ਲੈਣ ਦੇ ਓ