5 Taara
Diljit Dosanjh
2:59ਹੋ ਰਾਤ ਦੀ ਗੇੜੀ ਗਲ risk ਦੀ ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ ਹੋ ਰਾਤ ਦੀ ਗੇੜੀ ਗਲ risk ਦੀ ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ ਓ ਜੱਟ ਰੌਲੇਯਾ ‘ਚ ਘੂਮੇ ਬਲੀਏ ਹਰ ਚੌਕ ਹਥਿਆਰ ਬੰਧ ਝੱਲੀਏ Light ਮਿਤਰਾਂ ਦੇ Bullet ਦੇ ਲਿਸ਼੍ਕ ਦੀ ਹੋ ਹੋ ਹੋ ਰਾਤ ਦੀ ਗੇੜੀ ਗਲ risk ਦੀ ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ ਰਾਤ ਦੀ ਗੇੜੀ ਗਲ risk ਦੀ ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ ਹੋ ਤੇਰੇ ਪਿਛੇ ਨਿੱਤ ਆਵਾਂ ਰਾਤ ਜਾਗ ਕੇ ਲੰਗਾਵਾਂ ਨੀ ਤੂ ਨੀਂਦਰਾਂ ਹੰਢਾਵੇ ਤੇ ਮੈਂ risk ਹੰਢਾਵਾਂ ਨੀਂਦਰਾਂ ਹੰਢਾਵੇ ਮੈਂ risk ਹੰਢਾਵਾਂ ਹੋ ਤੇਰੇ ਪਿਛੇ ਨਿੱਤ ਆਵਾਂ ਰਾਤ ਜਾਗ ਕੇ ਲੰਗਾਵਾਂ ਨੀ ਤੂ ਨੀਂਦਰਾਂ ਹੰਢਾਵੇ ਤੇ ਮੈਂ risk ਹੰਢਾਵਾਂ ਯਾਰ ਘੁੱਮੇ ਤਾਰੇਆਂ ਦੇ ਚਾਨਨੇ ਕਾਥੋ ਕਰੇ ਹੇਰਾ ਫੇਰੀ ਹਾਨਨੇ ਜਾਵੇ ਦੇਖ ਕੇ ਬਨੇਰੇਯਾ ਤੋਂ ਖਿਸਕਦੀ ਹੋ ਹੋ ਹੋ ਰਾਤ ਦੀ ਗੇੜੀ ਗਲ risk ਦੀ ਤਾਂਗ ਚ੍ਹਿਦੀ ਆ ਤੇਰੇ ਇਸ਼੍ਕ਼ ਦੀ ਹੋ ਰਾਤ ਦੀ ਗੇੜੀ ਗਲ risk ਦੀ ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ ਹੋ ਪ੍ਯਾਰ ਤੇਰਾ ਮੁਟਿਆਰੇ ਤੇ ਲੋਕਾਂ ਤਕੁ ਏ ਸ਼ਿੰਗਾਰੇ ਨੀ ਕ਼ਿੱਸਾ ਵਿਗੜੇ ਮਾਹੋਲ ਦਾ Ranbir ਹੋ ਜੁ ਲਾਰੇ Ranbir ਹੋ ਜੁ ਲਾਰੇ Ranbir ਹੋ ਜੁ ਲਾਰੇ ਹੋ ਪ੍ਯਾਰ ਤੇਰਾ ਮੁਟਿਆਰੇ ਤੇ ਲੋਕਾਂ ਤਕੁ ਏ ਸ਼ਿੰਗਾਰੇ ਨੀ ਕ਼ਿੱਸਾ ਵਿਗੜੇ ਮਾਹੋਲ ਦਾ Ranbir ਹੋ ਜੁ ਲਾਰੇ ਹੋ ਤੈਨੂੰ ਮਿਲਣਾ ਦਲੇਰੀ ਵਾਲਾ ਮਸਲਾ ਲੋਕ ਹਥੇਆ ਨਜਾਇਜ਼ ਅਸਲਾ ਦੇਖ ਹਣ’ਨੇ ਤਿਤੀਰੀ ਨਾ ਸਿਸਕ ਦੀ ਹੋ ਹੋ ਹੋ ਰਾਤ ਦੀ ਗੇੜੀ ਗਲ risk ਦੀ ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ ਹੋ ਰਾਤ ਦੀ ਗੇੜੀ ਗਲ risk ਦੀ ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ ਹੋ ਰਾਤ ਦੀ ਗੇੜੀ ਗਲ risk ਦੀ ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ