5 Taara

5 Taara

Diljit Dosanjh

Альбом: 5 Taara
Длительность: 2:59
Год: 2015
Скачать MP3

Текст песни

ਪੇਗ ਪੇਗ ਕਰਦੇ ਨੇ ਬੋਤਲ ਮੈਂ ਚਾਡੀ
ਤੂ ਕਿ ਸਾਨੂ ਛੱਡਣਾ ਨੀ ਅੱਸੀ ਛੱਡੀ ਯਾਰੀ
ਤੂ ਕਿ ਸਾਨੂ ਛੱਡਣਾ ਨੀ ਅੱਸੀ ਛੱਡੀ ਯਾਰੀ
ਰਾਤੀ ਪੀਕ ਦਾਰੂ ਨਾਰੇ
ਯਾਰਾ ਪਾਏ ਨੀ ਖਿਲਰੇ
ਪਾਏ ਨੀ ਖਿਲਰੇ
ਤੇਨੁ ਦਿਲ ਵਿਚੋ ਕਢ ਕੇ ਮੈਂ ਸੀਨਾ ਧਾਰੇਆ
ਨੀ ਤੇਰਾ ਸਾਰਾ ਗੁੱਸਾ ਆਹਾ
ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ
ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ
ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ
ਮੈਂ ਤੇਰਾ ਸਾਰਾ ਗੁੱਸਾ

Feeling ਚ ਸੁਣ ਲੇ romantic song ਨੀ
ਤੇਰੇ ਨਾਲ ਯਾਰੀ ਸੋਚੀ ਬੈਠਾ live long ਨੀ
ਪ੍ਯਾਰ ਦਾ ਬੁਖਾਰ ਤੇਨੁ ਓਹ੍ਨਾ ਚਿਰ ਚਢੇਯਾ
ਜਿੰਨਾ ਚਿਰ ਜੱਟ ਦੀ ਸੀ ਜੇਬ strong
ਹਾਏ ਨੀ ਜੇਬ strong ਨੀ
ਤੇਰੇ ਨਾਲ ਸੀ ਖਿਚਾਈਆਂ ਫੇਸਬੁੱਕ ਤੇ ਮੈਂ ਪਾਇੀਆ
ਤੇਰੇ ਨਾਲ ਸੀ ਖਿਚਾਈਆਂ ਫੇਸਬੁੱਕ ਤੇ ਮੈਂ ਪਾਇੀਆ
ਤੇਰੀ ਕੱਲੀ ਕੱਲੀ photo ਤੇ delete ਮਰੇਯਾ
ਨੀ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ
ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ
ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ
ਮੈਂ ਤੇਰਾ ਸਾਰਾ ਗੁੱਸਾ

ਚਕ ਵੇ brand ਜੇੜੇ ਪੌਂਦੀ ਘੈਂਟ ਘੈਂਟ ਨੀ
ਗਿਫਤਾਂ ਚ ਦੇਕੇ ਬਜਾ ਯਾਰਾ ਦਾ ਹੀ band  ਨੀ
ਸਾਨੂ refuse ਕੀਤਾ choose ਤੂੰ ਵੇਲੈਤੀ  ਆ
ਖੁਫਿਯਾ ਰੇਪੋਰ੍ਟਾਂ ਨੀ ਤੂ ਜਾਣਾ England ਨੀ
ਹਾਏ ਨੀ ਜਾਣਾ England ਨੀ
ਝੂਠੇ ਕਰ ਕਰ hug ਚਲੀ ਜੱਟ ਨੂ ਤੂ ਠਗ
ਝੂਠੇ ਕਰ ਕਰ hug ਰਣਬੀਰ ਨੂ ਤੂ ਠਗ
ਮੇਰਾ ਕਰਕੇ ਹਵਾਈ ਪਰਿਯਾਨ ਹੀ ਸਰੇਯਾ
ਨੀ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ
ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ
ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ
ਮੈਂ ਤੇਰਾ ਸਾਰਾ ਗੁੱਸਾ