Sharaab

Sharaab

Diljit Dosanjh

Альбом: Chocolate
Длительность: 4:42
Год: 2008
Скачать MP3

Текст песни

ਸੋਹਣਿਆ ਦਾ ਹੁਸਨ ਕੁਵਾਰਾ ਦੇਖ ਕੇ
ਓ ਅੱਖੀਆਂ ਚ ਵਖਰਾ ਨਜ਼ਾਰਾ ਦੇਖ ਕੇ

ਸੋਹਣਿਆ ਦਾ ਹੁਸਨ ਕੁਵਾਰਾ ਦੇਖ ਕੇ
ਓ ਅੱਖੀਆਂ ਚ ਵਖਰਾ ਨਜ਼ਾਰਾ ਦੇਖ ਕੇ
ਸੋਹਣਿਆ ਦਾ ਹੁਸਨ ਕੁਵਾਰਾ ਦੇਖ ਕੇ
ਓ ਅੱਖੀਆਂ ਚ ਵਖਰਾ ਨਜ਼ਾਰਾ ਦੇਖ ਕੇ
ਥੋੜੀ ਜਿਹੀ ਪੀਤੀ ਬੇਹਿਸਾਭਹ ਚੜ ਗਯੀ
ਥੋੜੀ ਜਿਹੀ ਪੀਤੀ ਬੇਹਿਸਾਭਹ ਚੜ ਗਯੀ
ਓਏ ਪਰੇ ਹੋਜੋ ਜੱਟ ਨੂ ਸ਼ਰਾਬ ਚੜ ਗਯੀ
ਓਏ ਪਰੇ ਹੋਜੋ ਜੱਟ ਨੂ ਸ਼ਰਾਬ ਚੜ ਗਯੀ
ਓਏ ਪਰੇ ਹੋਜੋ ਜੱਟ ਨੂ ਸ਼ਰਾਬ ਚੜ ਗਯੀ ਬੁਰਾਹ

ਹੋ ਪੀਤੀ ਵਿਚ ਪੁੰਜੇ ਮੇਰਾ ਪੈਰ ਨਾਹੀਓ ਲਗਦਾ
ਸੋਹਣੀਯਾ ਨੇ ਕਿਹਨਾ ਵਿਚ ਜਾਂ ਜਾਂ ਵਜਦਾ (ਓ ਓ ਓ )
ਹੋ ਪੀਤੀ ਵਿਚ ਪੁੰਜੇ ਮੇਰਾ ਪੈਰ ਨਾਹੀਓ ਲਗਦਾ
ਸੋਹਣੀਯਾ ਨੇ ਕਿਹਨਾ ਵਿਚ ਜਾਂ ਜਾਂ ਵਜਦਾ
ਫੇਰ ਕਿਹਨਾ ਕੀਤੇ ਮੈਂ , ਫੇਰ ਕਿਹਨਾ ਕੀਤੇ  ਮੈਂਕਸੂਤੀ ਅਡ ਗਯੀ
ਓਏ ਪਰੇ ਹੋਜੋ ਜੱਟ ਨੂ ਸ਼ਰਾਬ ਚੜ ਗਯੀ
ਓਏ ਪਰੇ ਹੋਜੋ ਜੱਟ ਨੂ ਸ਼ਰਾਬ ਚੜ ਗਯੀ
ਓਏ ਪਰੇ ਹੋਜੋ ਜੱਟ ਨੂ ਸ਼ਰਾਬ ਚੜ ਗਯੀ ਬੁਰਾਹ

ਓ ਮੈਂ ਨੀ ਪੌਂਡਾ ਆਪੇ ਅੱਜ ਪੇਂਡਿਯਾਂ ਨੇ ਬੋਲਯੀਆ
ਏਹੋ ਗੱਲਾਂ ਸਾਰਯੀਆ ਨੂ ਕਿਹਡਿਯਾਂ ਨੇ ਬੋਲਯੀਆ  (ਓ ਓ ਓ )
ਓ ਮੈਂ ਨੀ ਪੌਂਡਾ ਆਪੇ ਅੱਜ ਪੇਂਡਿਯਾਂ ਨੇ ਬੋਲਯੀਆ
ਏਹੋ ਗੱਲਾਂ ਸਾਰਯੀਆ ਨੂ ਕਿਹਡਿਯਾਂ ਨੇ ਬੋਲਯੀਆ
ਲਲਾ ਲਲਾ ਹੋਜੂ, ਲਲਾ ਲਲਾ ਹੋਜੁਗੀ ਜੇ ਅੱਖ ਲੜ ਗਯੀ
ਓਏ ਪਰੇ ਹੋਜੋ ਜੱਟ ਨੂ ਸ਼ਰਾਬ ਚੜ ਗਯੀ
ਓਏ ਪਰੇ ਹੋਜੋ ਜੱਟ ਨੂ ਸ਼ਰਾਬ ਚੜ ਗਯੀ
ਓਏ ਪਰੇ ਹੋਜੋ ਜੱਟ ਨੂ ਸ਼ਰਾਬ ਚੜ ਗਯੀ
ਓ ਬਾਈ ਜੀ ਬਚ ਕੇ

ਓਏ ਕੋਟਲੀ ਦਾ ਸੱਤਾ ਬਸਓਂ ਬਾਹਰ ਹੋਜੇਯਾ ਫਿਰਦਾ,
ਬਿੱਲੋ ਤੇਰੀ ਅੱਖ ਦਾ ਸ਼ਿਕਾਰ ਹੋਇਆ ਫਿਰਦਾ  (ਓ ਓ ਓ )
ਓਏ ਕੋਟਲੀ ਦਾ ਸੱਤਾ ਬਸਓਂ ਬਾਹਰ ਹੋਜੇਯਾ ਫਿਰਦਾ
ਬਿੱਲੋ ਤੇਰੀ ਅੱਖ ਦਾ ਸ਼ਿਕਾਰ ਹੋਇਆ ਫਿਰਦਾ
ਰੂਪ ਦਿਯਾਂ ਲਹਿਰੀਆ
ਰੂਪ ਦਿਯਾਂ ਲਹਿਰੀਆ ਵਿਚ ਜਿੰਦ ਹਰ  ਗਯੀ
ਓਏ ਪਰੇ ਹੋਜੋ ਜੱਟ ਨੂ ਸ਼ਰਾਬ ਚੜ ਗਯੀ
ਓਏ ਪਰੇ ਹੋਜੋ ਜੱਟ ਨੂ ਸ਼ਰਾਬ ਚੜ ਗਯੀ
ਓਏ ਪਰੇ ਹੋਜੋ ਜੱਟ ਨੂ ਸ਼ਰਾਬ ਚੜ ਗਯੀ
ਓਏ ਪਰੇ ਹੋਜੋ ਜੱਟ ਨੂ ਸ਼ਰਾਬ ਚੜ ਗਯੀ
ਓਏ ਪਰੇ ਹੋਜੋ ਜੱਟ ਨੂ ਸ਼ਰਾਬ ਚੜ ਗਯੀ
ਓ ਮੈਂ ਕਿਹਾ ਜੀ sorry