Ah Ni Kuria (Feat. Lehmber Hussainpuri & Kingsley)

Ah Ni Kuria (Feat. Lehmber Hussainpuri & Kingsley)

Dr Zeus, Lehmber Hussainpuri & Kingsley & Dr Zeus

Альбом: Unda Da Influence
Длительность: 3:59
Год: 2003
Скачать MP3

Текст песни

ਆ ਨੀ ਕੁੜੀਏ ਜਾ ਨੀ ਕੁੜੀਏ
ਆ ਨੀ ਕੁੜੀਏ ਜਾ ਨੀ ਕੁੜੀਏ
ਚੱਕ ਲਿਆ ਰਸੋਈ ਵਿਚੋਂ ਪੋਣਾ
ਨੀ ਉਹਨੂੰ ਕਾਹਤੋਂ ਛੱਡ ਤੁ ਗਈ
Zeus ਰਹਿੰਦਾ ਏ (who me?)
Zeus ਰਹਿੰਦਾ ਏ (ਅੱਛਾ)
ਓ Zeus ਰਹਿੰਦਾ ਏ UK ਦੇ ਵਿਚ ਜਿਹੜਾ
ਨੀ ਉਹਨੂੰ ਕਾਹਤੋਂ ਛੱਡ ਤੁ ਗਈ
Zeus ਰਹਿੰਦਾ ਏ UK ਦੇ ਵਿਚ ਜਿਹੜਾ
ਨੀ ਉਹਨੂੰ ਕਾਹਤੋਂ ਛੱਡ ਤੁ ਗਈ

Z, E, U to the S, come test
Z, E, U to the S, smoke sesh, love sesh (rock the fuink, drop the bass)
If you let me rock the microphone, you're free to the zone
And when I'm rhyming, you don't say a-ch-ch-ch
The dark and KC and we're setting the tone
And like kings, we're taking over the throne (throne)
When we're rapping this, you feeling this
You know we're getting jiggy everywhere we go
We're taking over every city (city)
How we do it like this? We fix it so easy like we're taking a-

ਆ ਨੀ ਕੁੜੀਏ ਜਾ ਨੀ ਕੁੜੀਏ
ਆ ਨੀ ਕੁੜੀਏ ਜਾ ਨੀ ਕੁੜੀਏ
ਚੱਕ ਲਿਆ ਰਸੋਈ ਵਿਚੋਂ ਛੱਲੀ
ਨੀ ਉਹਦੇ ਹੰਜੂ ਪੂੰਝ ਜਾਣੇ ਸੀ
ਦਿਲ ਤੋੜ ਕੇ (ਹੈ, ਹੈ)
ਦਿਲ ਤੋੜ ਕੇ
ਨੀ ਦਿਲ ਤੋੜ ਕੇ ਤੂੰ ਜਿਹਦਾ ਤੁਰ ਚੱਲੀ
ਨੀ ਉਹਦੇ ਹੰਜੂ ਪੂੰਝ ਜਾਣੇ ਸੀ

ਆ ਨੀ ਕੁੜੀਏ ਜਾ ਨੀ ਕੁੜੀਏ
ਆ ਨੀ ਕੁੜੀਏ ਜਾ ਨੀ ਕੁੜੀਏ
ਚੱਕ ਲਿਆ ਰਸੋਈ ਵਿਚੋਂ ਤਲੀ
ਨੀ ਉਹਦਾ ਕੌਣ ਹਾਲ ਪੁੱਛੂਗਾ
ਰਾਹਾਂ ਵਿੱਚ ਤੂੰ
ਹੈ, ਰਾਹਾਂ ਵਿੱਚ ਤੂੰ
ਓ ਰਾਹਾਂ ਵਿੱਚ ਤੂੰ ਜਿਹਨੂੰ ਰੌਲੇ ਚੱਲੀ
ਨੀ ਉਹਦਾ ਕੌਣ ਹਾਲ ਪੁੱਛੂਗਾ

Drop the funk, drop the bass
Z, E, U to the S, come test
Z, E, U to the S, smoke sesh, come again
Z, E, U to the S, come test
Z, E, U to the S, smoke sesh, love sesh

ਆ ਨੀ ਕੁੜੀਏ ਜਾ ਨੀ ਕੁੜੀਏ
ਆ ਨੀ ਕੁੜੀਏ ਜਾ ਨੀ ਕੁੜੀਏ
ਚੱਕ ਲਿਆ ਰਸੋਈ ਵਿਚੋਂ ਬਾਟੀ
ਨੇ ਤੂੰ ਤਾਂ ਦਿਨ ਕੱਟ ਲਵੇਂਗੀ
ਕੀਹਦੇ ਆਸਰੇ
ਹਾਏ, ਕੀਹਦੇ ਆਸਰੇ
ਓ ਕੀਹਦੇ ਆਸਰੇ ਕੱਟੂ ਉਹ ਦਿਨ ਬਾਕੀ
ਨੀ ਤੂੰ ਤਾਂ ਦਿਨ ਕੱਟ ਲਵੇਂਗੀ

ਆ ਨੀ ਕੁੜੀਏ ਜਾ ਨੀ ਕੁੜੀਏ
ਆ ਨੀ ਕੁੜੀਏ ਜਾ ਨੀ ਕੁੜੀਏ
ਚੱਕ ਲਿਆ ਰਸੋਈ ਵਿਚੋਂ ਡੱਬੀ
ਨੇ ਮਾਪੇ ਤੇਰੇ ਘੱਟ ਰੋਣਗੇ
ਬਹੁਤ ਰੋਣਗੇ
ਆਏ ਹਾਏ
ਬਹੁਤ ਰੋਣਗੇ
ਨੀ ਬਹੁਤ ਰੋਣਗੇ ਜਿਨਾਂ ਦੇ ਸੀਨੇ ਲੱਗੀ
ਨੇ ਮਾਪੇ ਤੇਰੇ ਘੱਟ ਰੋਣਗੇ
ਬਹੁਤ ਰੋਣਗੇ ਜਿਨਾਂ ਦੇ ਸੀਨੇ ਲੱਗੀ
ਨੇ ਮਾਪੇ ਤੇਰੇ ਘੱਟ ਰੋਣਗੇ

ਆ ਨੀ ਕੁੜੀਏ ਜਾ ਨੀ ਕੁੜੀਏ
ਆ ਨੀ ਕੁੜੀਏ ਜਾ ਨੀ ਕੁੜੀਏ
ਲਾ ਦੇ ਰਸੋਈ ਨੂੰ ਤੂੰ ਤਾਲਾ
ਤੇਨੂੰ ਵੀ ਇਹਦਾ ਰੋਣਾ ਪਊਗਾ
ਜਿੱਦਾਂ ਰੋਂਦਾ ਏ
ਆਏ ਹਾਏ
ਜਿੱਦਾਂ ਰੋਂਦਾ ਏ
ਨੀ ਜਿੱਦਾਂ ਰੋਂਦਾ ਏ ਸਰਪੁਰੇ ਵਾਲਾ
ਤੇਨੂੰ ਵੀ ਓਦਾ ਰੋਣਾ ਪਊਗਾ
ਨੀ ਜਿੱਦਾਂ ਰੋਂਦਾ ਏ ਸਰਪੁਰੇ ਵਾਲਾ
ਤੇਨੂੰ ਵੀ ਓਦਾ ਰੋਣਾ ਪਊਗਾ
ਨੀ ਜਿੱਦਾਂ ਰੋਂਦਾ ਏ ਸਰਪੁਰੇ ਵਾਲਾ
ਤੇਨੂੰ ਵੀ ਓਦਾ ਰੋਣਾ ਪਊਗਾ
ਨੀ ਜਿੱਦਾਂ ਰੋਂਦਾ ਏ ਸਰਪੁਰੇ ਵਾਲਾ
ਤੇਨੂੰ ਵੀ ਓਦਾ ਰੋਣਾ ਪਊਗਾ
ਨੀ ਜਿੱਦਾਂ ਰੋਂਦਾ ਏ ਸਰਪੁਰੇ ਵਾਲਾ