Boliyan

Boliyan

Lehmber Hussainpuri

Альбом: Chalakiyan
Длительность: 5:14
Год: 2006
Скачать MP3

Текст песни

ਹੋ ਮੱਸਾ-ਮੱਸਾ ਰੱਬ ਮੇਲ ਕਰਾਇਆ ਚੜ੍ਹਣਾ ਜਾਵੀ ਥੱਲੇ
ਹੋ ਮੱਸਾ-ਮੱਸਾ ਰੱਬ ਮੇਲ ਕਰਾਇਆ ਚੜ੍ਹਣਾ ਜਾਵੀ ਥੱਲੇ
ਨੀ ਖੜੀ ਰਹਿ ਸੋਣੀਏ ਸਬਾਬੀ ਹੋ ਗਏ ਮੇਲੇ
ਨੀ ਖੜੀ ਰਹਿ ਸੋਣੀਏ ਸਬਾਬੀ ਹੋ ਗਏ ਮੇਲੇ
ਨੀ ਖੜੀ ਰਹਿ ਸੋਣੀਏ ਸਬਾਬੀ ਹੋ ਗਏ ਮੇਲੇ

ਹੋ ਮੈਂ ਨੀ ਕਹਿੰਦਾ, ਓਹ ਨੀ ਕਹਿੰਦੇ, ਕਹਿੰਦਾ ਏ ਜਗ ਸਾਰਾ
ਹੋ ਮੈਂ ਨੀ ਕਹਿੰਦਾ, ਓਹ ਨੀ ਕਹਿੰਦੇ, ਕਹਿੰਦਾ ਏ ਜਗ ਸਾਰਾ
ਨੀ ਬਚਾਲੈ ਲਚੀਏ, ਮੁੰਡਾ ਦਿਲ ਦਾ ਨਹੀਂਓ  ਮਾੜਾ
ਨੀ ਬਚਾਲੈ ਲਚੀਏ, ਮੁੰਡਾ ਦਿਲ ਦਾ ਨਹੀਂਓ  ਮਾੜਾ
ਨੀ ਬਚਾਲੈ ਲਚੀਏ, ਮੁੰਡਾ ਦਿਲ ਦਾ ਨਹੀਂਓ ਮਾੜਾ  ਨੀ ਬਚਾਲੈ ਲਚੀਏ, ਮੁੰਡਾ ਦਿਲ ਦਾ ਨਹੀਂਓ ਮਾੜਾ

ਲਾਲ ਸੁੂਹਾ ਰੰਗ ਸੀ ਨੀ ਢੋਲ ਮੇਰੇ ਦਾ, ਲਾਲ ਸੁੂਹਾ ਰੰਗ
ਲਾਲ ਸੁੂਹਾ ਰੰਗ ਸੀ ਨੀ ਢੋਲ ਮੇਰੇ ਦਾ, ਹੁਣ ਹੋ ਗਿਆ ਪਾਸਾ ਜਿਵੇਂ ਰੂਹ
ਨੀ ਮੇਰਾ ਮਾਹੀ ਤੂੰ ਪਟਿਆ, ਪਟਿਆ ਗਵਾਂਡਣੇ ਤੂੰ
ਨੀ ਮੇਰਾ ਮਾਹੀ ਤੂੰ ਪਟਿਆ, ਪਟਿਆ ਗਵਾਂਡਣੇ ਤੂੰ
ਨੀ ਮੇਰਾ ਢੋਲਾ ਤੂੰ ਪਟਿਆ, ਪਟਿਆ ਗਵਾਂਡਣੇ ਤੂੰ ਨੀ ਮੇਰਾ ਮਾਹੀ ਤੂੰ ਪਟਿਆ

ਸਾਰਾ ਦਿਨ ਗਾਰਡਨ ਰਹਿੰਦਾ ਏ ਸਵਾਰ ਦਾ
ਸਾਰਾ ਦਿਨ ਗਾਰਡਨ ਰਹਿੰਦਾ ਏ ਸਵਾਰ ਦਾ
ਤੈਨੂੰ ਵੇਖਣ ਨੂੰ
ਨੀ ਮੇਰਾ ਮਾਹੀ, ਨੀ ਮੇਰਾ ਮਾਹੀ ਤੂੰ
ਨੀ ਮੇਰਾ ਮਾਹੀ ਤੂੰ ਪਟਿਆ, ਪਟਿਆ ਗਵਾਂਡਣੇ ਤੂੰ   ਨੀ ਮੇਰਾ ਮਾਹੀ ਤੂੰ ਪਟਿਆ

ਹੋ ਦਿਲ ਨੂੰ ਬੜੀ ਪਿਆਰੀ ਲੱਗਦੀ, ਦੇ ਨਾ ਜਾਵੀ ਜਵਾਬ
ਹੋ ਦਿਲ ਨੂੰ ਬੜੀ ਪਿਆਰੀ ਲੱਗਦੀ, ਦੇ ਨਾ ਜਾਵੀ ਜਵਾਬ
ਨੀ ਬੇਹਾਲ, ਨੀ ਬੇਹਾਲ
ਨੀ ਬੇਹਾਲ ਗੋਰੀਏ, ਹੋਜੂ ਸਾਡਾ ਹਾਲ ਨੀ ਬੇਹਾਲ ਗੋਰੀਏ, ਹੋਜੂ ਸਾਡਾ ਹਾਲ ਨੀ ਬੇਹਾਲ ਗੋਰੀਏ, ਹੋਜੂ ਸਾਡਾ ਹਾਲ

ਹੋ ਤੇਰੀ ਮੇਰੀ ਪਿਆਰ ਕਹਾਣੀ ਬਣਜੂ ਇਕ ਮਿਸਾਲ
ਤੇਰੀ ਮੇਰੀ ਪਿਆਰ ਕਹਾਣੀ ਬਣਜੂ ਇਕ ਮਿਸਾਲ
ਨੀ ਵਿਆਹ, ਨੀ ਵਿਆਹ
ਨੀ ਵਿਆਹ ਕਰ ਲੈ ਮਿਤਰਾਂ ਦੇ ਨਾਲ
ਨੀ ਵਿਆਹ ਕਰ ਲੈ ਮਿਤਰਾਂ ਦੇ ਨਾਲ ਨੀ ਵਿਆਹ ਕਰ ਲੈ ਸੱਜਣਾ ਦੇ ਨਾਲ

ਤੋਰ  ਤੇ ਸ਼ੌਕੀਨੀ ਬੜੀ ਲੌਣਦੇ ਅੱਜ-ਕਲ
ਤੋਰ  ਤੇ ਸ਼ੌਕੀਨੀ ਬੜੀ ਲੌਣਦੇ ਅੱਜ-ਕਲ
ਜਿਹੜਾ ਹੁੰਦਾ ਸੀ ਦੇਸੀ ਜਿਹਾ
ਨੀ ਤੇਰੇ ਨਾਲ, ਨੀ ਤੇਰੇ ਨਾਲ
ਨੀ ਤੇਰੇ ਨਾਲ ਗੱਲ ਕਰਨੀ, ਕਹਿੰਦਾ English ਮੈਨੂੰ ਸਿਖਾ
ਨੀ ਤੇਰੇ ਨਾਲ ਗੱਲ ਕਰਨੀ, ਕਹਿੰਦਾ English ਮੈਨੂੰ ਸਿਖਾ
ਨੀ ਤੇਰੇ ਨਾਲ ਗੱਲ ਕਰਨੀ, ਕਹਿੰਦਾ English ਮੈਨੂੰ ਸਿਖਾ ਨੀ ਤੇਰੇ ਨਾਲ ਗੱਲ ਕਰਨੀ

ਕਰਦਾ ਤੇਰੀਆਂ ਸਿਫ਼ਤਾਂ ਨੀ ਗੁਰਮੀਤ ਬਿਲੀਚੌ ਵਾਲਾ
ਕਰਦਾ ਤੇਰੀਆਂ ਸਿਫ਼ਤਾਂ ਨੀ ਗੁਰਮੀਤ ਬਿਲੀਚੌ ਵਾਲਾ
ਲੈਹੰਬਰ ਤੇਰੇ ਨਾਂ ਦੀ ਹਰ ਪਲ ਰਹਿੰਦਾ ਫੇਰਦਾ ਮਾਲਾ
ਲੈਹੰਬਰ ਤੇਰੇ ਨਾਂ ਦੀ ਹਰ ਪਲ ਰਹਿੰਦਾ ਫੇਰਦਾ ਮਾਲਾ
ਨੀ ਪਸੰਦ, ਨੀ ਪਸੰਦ ਨੀ ਪਸੰਦ ਕਰ ਲੈ ਜਿਹੜਾ ਲੱਗੇ ਪਿਆਰਾ
ਨੀ ਪਸੰਦ ਕਰ ਲੈ ਜਿਹੜਾ ਲੱਗੇ ਪਿਆਰਾ ਨੀ ਪਸੰਦ ਕਰ ਲੈ ਜਿਹੜਾ ਲੱਗੇ ਪਿਆਰਾ
ਨੀ ਪਸੰਦ ਕਰ ਲੈ ਜਿਹੜਾ ਲੱਗੇ ਪਿਆਰਾ