Das Ja (Feat. Lehmber Hussainpuri)
Dj Sanj
3:52ਹੋਏ ਹੋਏ ਨਾ ਬਦਨਾਮ ਗਰੀਬਾਂ ਦਾ ਹਰ ਥਾਂ ਪੈਸੇ ਦੀ ਸਰਦਾਰੀ ਹੋਏ ਹੋਏ ਨਾ ਬਦਨਾਮ ਗਰੀਬਾਂ ਦਾ ਹਰ ਥਾਂ ਪੈਸੇ ਦੀ ਸਰਦਾਰੀ ਤਿੰਨ ਚੀਜ਼ਾਂ ਮਾਰਦੀਆਂ ਬੰਦੇ ਨੂੰ - ਝੂਠ, ਜੂਠ ਤੇ ਨਾਰੀ ਤਿੰਨ ਚੀਜ਼ਾਂ ਮਾਰਦੀਆਂ ਬੰਦੇ ਨੂੰ - ਝੂਠ, ਜੂਠ ਤੇ ਨਾਰੀ (ਹੋਏ ) ਹਰ ਕੋਈ ਸੀਤਾ ਵਰਗੀ ਨਾ, ਸੇਬਾ ਵਰਗੀ ਥਾਂ ਥਾ ਮਿਲਦੀ ਹੋਏ ਹੋਏ ਇੱਕ ਸੌ 'ਚੋਂ ਇੱਕ ਮਿਲੇ, ਜਿਹੜੀ ਕੋਈ ਜਾਨ ਸਮਝੇ ਗੱਲ ਦਿਲ ਦੀ ਹਰ ਕੋਈ ਸੀਤਾ ਵਰਗੀ ਨਾ, ਸੇਬਾ ਵਰਗੀ ਥਾਂ ਥਾਂ ਮਿਲਦੀ ਇੱਕ ਸੌ 'ਚੋਂ ਇੱਕ ਮਿਲੇ, ਜਿਹੜੀ ਕੋਈ ਜਾਨ ਸਮਝੇ ਗੱਲ ਦਿਲ ਦੀ ਨੈਣ ਤਾਂ ਹਰ ਕੋਈ ਮੇਲ ਲਵੇ (ਹੋ ਹੋ ਹੋ ਹੋ ) ਨੈਣ ਤਾਂ ਹਰ ਕੋਈ ਮੇਲ ਲਵੇ ਬਿਰਲੇ ਤੋੜ ਨਿਭਾਉਂਦੇ ਯਾਰੀ ਤਿੰਨ ਚੀਜ਼ਾਂ ਮਾਰਦੀਆਂ ਬੰਦੇ ਨੂੰ ਝੂਠ, ਜੂਠ ਤੇ ਨਾਰੀ ਤਿੰਨ ਚੀਜ਼ਾਂ ਮਾਰਦੀਆਂ ਬੰਦੇ ਨੂੰ ਝੂਠ, ਜੂਠ ਤੇ ਨਾਰੀ (ਹੋਏ ) ਦਿਲ ਦੀ ਕੀਮਤ ਪੈਂਦੀ ਨਾ, ਗੋਰੇ ਰੰਗ ਦੇ ਦਾਗ ਬਥੇਰੇ ਹੋਏ ਹੋਏ ਓਸ ਮਾਂ ਦੀ ਪੁੰਨੀ 'ਤੇ, ਫਿਰਨ ਬਿਮਾਰੀ ਚਾਰ ਚੁਫੇਰੇ ਹੋਏ ਹੋਏ ਦਿਲ ਦੀ ਕੀਮਤ ਪੈਂਦੀ ਨਾ, ਗੋਰੇ ਰੰਗ ਦੇ ਦਾਗ ਬਥੇਰੇ ਜਿਸ ਮਾਂ ਦੀ ਪੁੰਨੀ 'ਚੋਂ, ਫਿਰਨ ਬਿਮਾਰੀ ਚਾਰ ਚੁਫੇਰੇ ਮੁੱਲ ਤਾਂ ਚੜ੍ਹ ਚੜ੍ਹ ਲੱਗਦੇ ਨੇ ਹੋ ਹੋ ਹੋ ਮੁੱਲ ਤਾਂ ਚੜ੍ਹ ਚੜ੍ਹ ਲੱਗਦੇ ਨੇ, ਜਿੱਥੇ ਵੀ ਦਿਸਦੀ ਲਾਲ ਫੁਲਕਾਰੀ ਤਿੰਨ ਚੀਜ਼ਾਂ ਮਾਰਦੀਆਂ ਬੰਦੇ ਨੂੰ ਝੂਠ, ਜੂਠ ਤੇ ਨਾਰੀ ਤਿੰਨ ਚੀਜ਼ਾਂ ਮਾਰਦੀਆਂ ਬੰਦੇ ਨੂੰ ਝੂਠ, ਜੂਠ ਤੇ ਨਾਰੀ (ਹੋਏ ) ਸੱਚ ਦੀ ਮੰਜ਼ਿਲ ਔਖੀ ਹੈ, ਜਿਹੜੀ ਮਿਲਦੀ ਹੈ ਮਰ ਮਰ ਕੇ ਹੋਏ ਹੋਏ ਜਾਂ ਤਲ੍ਹ ਵਿੱਚ ਸੜ ਜਾਈਏ, ਜਾਂ ਫਿਰ ਕੱਚੇ ਘੜੇ ਦੇ ਤੜਕੇ ਸੱਚ ਦੀ ਮੰਜ਼ਿਲ ਔਖੀ ਹੈ, ਜਿਹੜੀ ਮਿਲਦੀ ਹੈ ਮਰ ਮਰ ਕੇ ਜਾਂ ਤਲ੍ਹ ਵਿੱਚ ਸੜ ਜਾਈਏ ਜਾਂ ਫਿਰ ਕੱਚੇ ਘੜੇ ਦੇ ਤੜਕੇ ਹੁਣ ਤਾਂ ਸੱਚ ਨੂੰ ਸੂਲੀਏ ਹੋ ਹੋ ਹੋ ਹੁਣ ਤਾਂ ਸੱਚ ਨੂੰ ਸੂਲੀਏ, ਝੂਠ ਨੂੰ ਮਿਲਦੀ ਸ਼ੇਰ ਸ਼ਿੰਗਾਰੀ ਤਿੰਨ ਚੀਜ਼ਾਂ ਮਾਰਦੀਆਂ ਬੰਦੇ ਨੂੰ ਝੂਠ, ਜੂਠ ਤੇ ਨਾਰੀ ਤਿੰਨ ਚੀਜ਼ਾਂ ਮਾਰਦੀਆਂ ਬੰਦੇ ਨੂੰ ਝੂਠ, ਜੂਠ ਤੇ ਨਾਰੀ ਸੋਢੀ ਲਿੱਤਰਾਂ ਵਾਲੇ ਨੇ, ਗੱਲ ਇਹ ਸੋਚ ਸਮਝ ਕੇ ਕੀਤੀ ਹੋਏ ਹੋਏ ਇਹ ਸਭ ਦੇ ਦਿਲ ਦੀ ਹੈ, ਉਹਦੇ ਕੱਲ੍ਹੇ ਨਾਲ ਨਹੀਂ ਬੀਤੀ ਸੋਢੀ ਲਿੱਤਰਾਂ ਵਾਲੇ ਨੇ, ਗੱਲ ਇਹ ਸੋਚ ਸਮਝ ਕੇ ਕੀਤੀ ਇਹ ਸਭ ਦੇ ਦਿਲ ਦੀ ਹੈ, ਉਹਦੇ ਕੱਲ੍ਹੇ ਨਾਲ ਨਹੀਂ ਬੀਤੀ ਦੁਨੀਆ ਲਈ ਪਾਗਲ ਨੇ ਹੋ ਹੋ ਹੋ ਦੁਨੀਆ ਲਈ ਪਾਗਲ ਨੇ, ਅਜੇ ਤਕ ਲੰਬਰ ਦੇ ਲਿਖਾਰੀ ਤਿੰਨ ਚੀਜ਼ਾਂ ਮਾਰਦੀਆਂ ਬੰਦੇ ਨੂੰ ਝੂਠ, ਜੂਠ ਤੇ ਨਾਰੀ ਤਿੰਨ ਚੀਜ਼ਾਂ ਮਾਰਦੀਆਂ ਬੰਦੇ ਨੂੰ ਝੂਠ, ਜੂਠ ਤੇ ਨਾਰੀ ਤਿੰਨ ਚੀਜ਼ਾਂ ਮਾਰਦੀਆਂ ਬੰਦੇ ਨੂੰ ਝੂਠ, ਜੂਠ ਤੇ ਨਾਰੀ ਤਿੰਨ ਚੀਜ਼ਾਂ ਮਾਰਦੀਆਂ ਬੰਦੇ ਨੂੰ ਝੂਠ, ਜੂਠ ਤੇ ਨਾਰੀ ਤਿੰਨ ਚੀਜ਼ਾਂ ਮਾਰਦੀਆਂ ਬੰਦੇ ਨੂੰ ਝੂਠ, ਜੂਠ ਤੇ ਨਾਰੀ