Mud Ke Tu Aa

Mud Ke Tu Aa

Gajendra Verma

Альбом: Good Vibes Only
Длительность: 4:04
Год: 2024
Скачать MP3

Текст песни

ਓਹ, ਓਹ
ਤੱਕਦਾ ਮੈਂ ਚੰਨ ਤੇ ਤਾਰੇ
ਸੋਚਾ ਮੈਂ ਤੇਰੇ ਹੀ ਬਾਰੇ
ਦਿਲ ਮੇਰਾ ਤੇਨੂੰ ਪੁਕਾਰੇ
ਮੁੜਕੇ ਤੂੰ ਆ
ਬੈਠਾ ਮੈਂ ਯਾਰਾਂ ਤੋਂ ਲੁੱਕ ਕੇ
ਹੱਥ ਤੇਰੀ ਫੋਟੋ ਚੁੱਕ ਕੇ
ਲੱਬਦਾ ਮੈਂ ਦਿਨ ਓਹੀ ਸਾਰੇ
ਮੁੜਕੇ ਤੂੰ ਆ
ਤੱਕਦਾ ਮੈਂ ਚੰਨ ਤੇ ਤਾਰੇ
ਸੋਚਾ ਮੈਂ ਤੇਰੇ ਹੀ ਬਾਰੇ
ਦਿਲ ਮੇਰਾ ਤੇਨੂੰ ਪੁਕਾਰੇ
ਮੁੜਕੇ ਤੂੰ ਆ

ਹਾਂ ਮੈਂ ਮੰਨਦਾ , ਮੈਥੋਂ ਗਲਤੀ ਹੋਈ
ਤੇਰੀ ਚਾਹਤ ਨਾ ਸਮਝੀ ਗਈ
ਹੈ ਕਬੂਲ ਜੋ ਦੇਣੀ ਸਜ਼ਾ
ਜਿੱਥੇ ਤੂੰ ਹੈਂ ਓਥੇ ਰਹਣਾ ਐਂ ਮੈਂ
ਇਸ ਜਹਾਨ ਤੋਂ ਕੁਝ ਨਾ ਲੈਣਾ ਐਂ ਮੈਂ
ਬੇਫ਼ਜ਼ੂਲ ਹੈ ਜੀਣਾ ਮੇਰਾ
ਸ਼ੋਂ ਲੱਗੇ ਰੱਬ ਦੀ ਮੈਨੂੰ
ਹੁਣ ਜਾਨ ਦੇਣਾ ਨਹੀਂ ਤੇਨੂੰ
ਬਸ ਇਕ ਵਾਰੀ ਦਵਾਰੇ
ਮੁੜਕੇ ਤੂੰ ਆ
ਤੱਕਦਾ ਮੈਂ ਚੰਨ ਤੇ ਤਾਰੇ
ਸੋਚਾ ਮੈਂ ਤੇਰੇ ਹੀ ਬਾਰੇ
ਦਿਲ ਮੇਰਾ ਤੇਨੂੰ ਪੁਕਾਰੇ
ਮੁੜਕੇ ਤੂੰ ਆ
ਹੋ ਹੋ ਹੋ ਹੋ ਹੋ ਹੋ
ਦੇ ਨਾ  ਦੇ ਨਾ ਲਾਰਾ ਲਾਰਾ