60 Pound

60 Pound

Gulab Sidhu

Альбом: 60 Pound
Длительность: 3:36
Год: 2024
Скачать MP3

Текст песни

Iris Music

ਅੱਖਾਂ ਤੇਰੇ ਬੈਰ ਤੋਂ ਕਮਾਲੀ ਲੱਗੀਏ
Online ਜਿਹੜੀ ਲਈ ਆ ਮਿਲਾਣ ਤੋਂ
ਹਾਂ ਪੈਰਾਂ ਵਿੱਚ ਮੈਂ ਯੂ, ਮੈਂ ਯੂ ਪਾਈ ਜੱਟੀ ਨੇ
ਮੇਰਾ ਮਸਕਾਰਾ ਆੳਂਦਾ ਐ Iran ਤੋਂ
ਵੇ ਕੰਨਾਂ ਵਿੱਚ ਵਜਦਾ ਐ ਰੋਂਦ ਵਾਂਗਰਾਂ
ਕੰਨਾਂ ਵਿੱਚ ਵਜਦਾ ਐ ਰੋਂਦ ਵਾਂਗਰਾਂ
ਇੱਕੋ ਬੜਾ ਤੇਜ ਝਾਂਜਰਾਂ ਦੀ sound ਦਾ
ਹਾਂ ਮਾਰਦਾ scan ਜੱਟਾ 40 ਫੁੱਟ ਤੋਂ
ਕੋਕਾ ਮੈਂ ਲਿਆਂਦਾ ਕੱਲ 60 ਪਾਉਂਡ ਦਾ
ਵੇ ਮਾਰਦਾ scan ਜੱਟਾ 40 ਫੁੱਟ ਤੋਂ
ਕੋਕਾ ਮੈਂ ਲਿਆਂਦਾ ਕੱਲ 60 ਪਾਊਂਡ ਦਾ

ਹੋ ਲੈਣੀ ਆਂ ਦੁਪੱਟੇ ਤੂੰ ਵੀ ਮਸਲਿਨ ਦੇ
ਕੋਟਨ ਦਾ ਕੁਰਤਾ ਮੇਰੇ ਤੇ ਜਚਦਾ
ਮੋਢੇ ਉੱਤੇ ਪਾਉਂਦੀ ਆ ਦੁਨਾਲੀ ਬੋਲੀਆਂ
ਲੱਕ ਤੇ ਰਵਾਲਵਰ ਦੇਖ ਨਚਦਾ
ਮੋਢੇ ਉੱਤੇ ਪਾਉਂਦੀ ਆ ਦੁਨਾਲੀ ਬੋਲੀਆਂ
ਲੱਕ ਤੇ ਰਵਾਲਵਰ ਦੇਖ ਨਚਦਾ
ਪਿੱਤਲ ਦਾ ਫੈਨ ਜੱਟ ਸੋਨੇ ਵਰਗਾ
ਲੋਕੇਟ ਬਣਾ ਕੇ ਤੇਰੇ ਪਾ ਦੂੰ ਰਾਊਂਡ ਦਾ
ਦੂਜੀ ਚੀਜ਼ ਤੂੰ ਹੀ ਜਿਹੜੀ ਲੱਗੀ ਦਿਲ ਨੂੰ
ਤੇਥੋਂ ਪਹਿਲਾ ਜੱਟ ਪੱਟੇਆ ਸੀ ਸੋਂਕ ਦਾ
ਜਾਨ ਤੇ ਜਹਾਨ ਤੇਰੇ ਉੱਤੋਂ ਵਾਰ ਦੂੰ
ਜੱਟ ਕਦੋਂ ਦੇਖਦੇ ਨੇ ਮੁੱਲ ਸੋਂਕ ਦਾ

ਵੇ ਲੱਗਦੀਆਂ ਸ਼ਰਤਾਂ ਨੇ ਮੇਰੇ ਲੱਕ ਤੇ
ਹੋ ਚੋਬਰ ਦਾ ਤੋਰਾ ਪੂਰੀ ਧੂੜ ਪੱਟਦਾ
ਤੁਲਸੀ ਦੇ ਬੂਟੇ ਵਾਂਗੂ ਮਹਿਕ ਛੱਡਦੀ
ਗੱਬਰੂ ਵੀ ਲਾਲਟੇਨ ਵਾਂਗੂ ਜੱਗਦਾ
ਗੱਬਰੂ ਵੀ ਲਾਲਟੇਨ ਵਾਂਗੂ ਜੱਗਦਾ
ਹਾਂ ਤੇਰੇ ਬਾਰੇ ਇੱਕੋ ਗੱਲ ਉੱਡੀ ਏ
ਲੈ ਜੀ ਜਿਹੀ ਪੱਟੀ ਫਿਰੇ ਬੂਟਾ ਸੋਂਫ ਦਾ
ਦੂਜੀ ਚੀਜ਼ ਤੂੰ ਹੀ ਜਿਹੜੀ ਲੱਗੀ ਦਿਲ ਨੂੰ
ਤੇਥੋਂ ਪਹਿਲਾ ਜੱਟ ਪੱਟੇਆ ਸੀ ਸੋਂਕ ਦਾ
ਮਾਰਦਾ scan ਜੱਟਾ 40 ਫੁੱਟ ਤੋਂ
ਕੋਕਾ ਮੈਂ ਲਿਆਂਦਾ ਕੱਲ 60 ਪਾਊਂਡ ਦਾ

ਹੋ ਗੱਬਰੂ ਵੀ ਰੱਖਦਾ ਐ ਕਫ ਚਾੜ ਕੇ
ਵੇ ਰੱਖਦੀ ਐ ਕੁੜੀ ਚੁੰਨੀ ਟੰਗ ਟੰਗ ਕੇ
ਹੋ ਤੇਰੇ ਨਾਂ ਪੇ ਜੱਟ ਨੇ ਲਿਖਾਤੀ ਜਿੰਦਗੀ
ਰਹਿਣਾ ਮੈਂ ਪਸੰਦ ਢਿੱਲੋਂ ਜੰਗ ਜੰਗ ਕੇ
ਰਹਿਣਾ ਮੈਂ ਪੜੇਰ ਢਿੱਲੋਂ ਜੰਗ ਜੰਗ ਕੇ
ਹੋ ਤੈਨੂੰ ਸਾਰੇ ਕਹਿੰਦੇ ਆ ਰਕਾਨ ਸਿਰੇ ਦੀ
ਤੈਨੂੰ ਸਾਰੇ ਕਹਿੰਦੇ ਆ ਰਕਾਨ ਸਿਰੇ ਦੀ
ਵੇ ਜੱਟਾ ਤੂੰ ਵੀ ਵਜਦਾ ਲਿਖਾਰੀ ਟਾਪ ਦਾ
ਦੂਜੀ ਚੀਜ਼ ਤੂੰ ਹੀ ਜਿਹੜੀ ਲੱਗੀ ਦਿਲ ਨੂੰ
ਤੇਥੋਂ ਪਹਿਲਾ ਜੱਟ ਪੱਟੇਆ ਸੀ ਸੋਂਕ ਦਾ
ਮਾਰਦਾ scan ਜੱਟਾ 40 ਫੁੱਟ ਤੋਂ
ਕੋਕਾ ਮੈਂ ਲਿਆਂਦਾ ਕੱਲ 60 ਪਾਊਂਡ ਦਾ