Punjab Wal Nu
Hustinder
4:16ਕੀ ਹਾਲ ਨੀ ਤੇਰੇ ਵੇ ਨੀ ਪਿਹਲਾ ਨਾਲੋ ਫਰਕ ਬੜਾ ਦੱਸ ਜ਼ਿੰਦਗੀ ਕਿਦਾਂ ਚਲਦੀ ਏ ਨੀ ਓਸੇ ਮੋਡ ਤੇ ਜੱਟ ਖੜਾ ਕ੍ਯੂਂ ਡੁੰਗੀਆਂ ਚੋਟਾਂ ਕਰਦਾ ਏ ਨੀ ਤੇਰਾ ਦਿੱਤਾ ਫੱਟ ਹਰਾ ਬੱਸ ਖ੍ਯਾਲ ਸੀ ਤੇਰਾ ਵੇ ਪੁੱਛਾਂ ਕਿਥੇ ਅੱਜ ਕਲ ਡੇਰਾ ਵੇ ਨਾ ਨਾ ਹੁਣ ਨਾ ਸੋਚੀ ਵੀਰ ਜਾਂਗੇ ਨੀ ਅੱਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿਚ ਤੈਨੂ ਤੇਲ ਫੂਕਦੇ ਮਿਲ ਜਾਂਗੇ ਨੀ ਅੱਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿਚ ਤੈਨੂ ਤੇਲ ਫੂਕਦੇ ਮਿਲ ਜਾਂਗੇ ਹਾਏ ਦਾਰੂ ਦਪੇ ਦੀ ਕਿੰਨੀ dose ਏ ਨੀ ਪਿਹਲਾ ਵਾਂਗੂ ਚੜ ਦੀ ਹੈ ਨੀ ਹੋਰ ਵੀ ਤਾ ਕੁਛ ਛਕਦਾ ਹੋਣਾ ਹਾਏ ਅੱਖ ਵੀ ਓਹਵੇ ਖੜ ਦੀ ਹੈ ਨੀ ਵੇ ਰੌਲੇਯਾ ਦੇ ਵਿਚ ਹਿੱਸਾ ਕਿੰਨਾ ਨੀ ਗੱਡੀ ਇਕ ਥਾਂ ਖੜ ਦੀ ਹੈ ਨੀ ਯਾਰ ਤੇ ਵੈਰੀ ਓਹੀ ਨੇ ਸਭ ਯਾਰ ਤੇ ਵੈਰੀ ਓਹੀ ਨੇ ਨਾ ਸੋਚੀ ਗੱਲ ਤੋ ਹਿਲ ਜਾਂਗੇ ਨੀ ਨੀ ਅੱਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿਚ ਤੈਨੂ ਤੇਲ ਫੂਕਦੇ ਮਿਲ ਜਾਂਗੇ ਨੀ ਅੱਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿਚ ਤੈਨੂ ਤੇਲ ਫੂਕਦੇ ਮਿਲ ਜਾਂਗੇ ਵੇ ਕੁੜੀਆਂ ਪਿਛੇ ਗੇੜਾ ਕਿੰਨਾ ਓਹਨਾ ਨੀ ਪਰ ਲਾ ਓਹਨੇ ਆ ਕੋਈ ਤਾ ਕੀਤੇ ਚੜ ਦੀ ਹੋਣੀ ਮੁੱਲ ਹੁਸਨਾ ਦਾ ਪਾ ਆਉਣੇ ਆ ਵੇ ਕਿੰਨੀਯਾ ਉੱਤੇ ਗਾਨੇ ਲਿਖਤੇ ਹਾਏ ਏਕ ਦੋ ਬੋਲ ਸੁਣਾਏ ਆਉਣੇ ਆ ਗੇੜੀ ਰੂਟ ਦੀਆਂ ਸੜਕਾਂ ਤੇ ਗੇੜੀ ਰੂਟ ਦੀਆਂ ਸੜਕਾਂ ਤੇ ਹਵਾ ਵਾਂਗ ਛੂਕਦੇ ਮਿਲ ਜਾਣਗੇ ਨੀ ਨੀ ਅੱਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿਚ ਤੈਨੂ ਤੇਲ ਫੂਕਦੇ ਮਿਲ ਜਾਂਗੇ ਨੀ ਅੱਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿਚ ਤੈਨੂ ਤੇਲ ਫੂਕਦੇ ਮਿਲ ਜਾਂਗੇ ਹਾਏ ਵਿਆਹ ਸ਼ਾਦੀ ਦਾ ਕੀ ਏ ਇਰਾਦਾ ਨੀ ਔਂਦੇ ਸਾਲ ਕਰਾ ਹੀ ਲੈਣਾ ਮਚੀ ਪੱਟਣ ਚੱਟ ਕੇ ਮੂਡ ਪਯੀ ਹੱਥ ਕੰਡੇ ਨੂ ਪਾ ਹੀ ਲੈਣਾ ਮੇਰੇ ਵੱਲੋਂ advance ਵਧਾਈਆਂ ਇਕ card ਤੈਨੂ ਵੀ ਪਾ ਹੀ ਦੇਣਾ ਪਿੰਡ ਭਦੌਡ਼ ਦੀ ਫਿਰਨੀ ਤੇ ਪਿੰਡ ਭਦੌਡ਼ ਦੀ ਫਿਰਨੀ ਤੇ ਨਵਾ ਮਾਹਲ ਰੀਝਾ ਦਾ ਸਿਰ ਜਾਂਗੇ ਨੀ ਅੱਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿਚ ਤੈਨੂ ਤੇਲ ਫੂਕਦੇ ਮਿਲ ਜਾਂਗੇ ਨੀ ਅੱਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿਚ ਤੈਨੂ ਤੇਲ ਫੂਕਦੇ ਮਿਲ ਜਾਂਗੇ