Label Black

Label Black

Gupz Sehra & Bunny Gill

Альбом: Label Black
Длительность: 2:56
Год: 2016
Скачать MP3

Текст песни

ਓ ਸ਼ਿਹਿਰੋਂ ਬੋਤਲਾਂ ਲੇ ਆਯਾ ਗਲ ਖੁਸ਼ੀ ਦੀ ਬੜੀ
ਓ ਸਾਰੀ ਉਮਰ ਰਹੁਗੀ ਯਾਦ ਅੱਜ ਦੀ ਘੜੀ
ਓ fire ਕੱਢਣੇ ਨੇ ਚੜ੍ਹਕੇ ਚੁਬਾਰੇ
ਨੀ label black ਚਲਦੀ
ਤੇਰੀ ਹਾਂ ਦੀ ਖੁਸ਼ੀ ਦੇ ਵਿਚ ਨਾਰੇ
ਨੀ label black ਚਲਦੀ
ਹਾਂ ਦੀ ਖੁਸ਼ੀ ਦੇ ਵਿਚ ਨਾਰੇ
ਨੀ label black ਚਲਦੀ

ਓ ਸੁਖਾਂ ਸੁਖਦੇ ਨੂ ਮੱਸਾਂ ਅੱਜ ਦਿਨ ਏ ਆਯਾ
ਪੈਂਦਾ ਭੰਗੜਾ ਯਾਰਾਂ ਨਾਲ ਚਾਅ ਜਾਂਦਾ ਨਈ ਓ ਲਾਇਆ
ਓ ਸੁਖਾਂ ਸੁਖਦੇ ਨੂ ਮੱਸਾਂ ਅੱਜ ਦਿਨ ਏ ਆਯਾ
ਪੈਂਦਾ ਭੰਗੜਾ ਯਾਰਾਂ ਨਾਲ ਚਾਅ ਜਾਂਦਾ ਨਈ ਓ ਲਾਇਆ
ਹਿੱਕ ਤਾਣ ਜੱਟ ਦੇ ਜੋ ਨਾਲ ਖੜ੍ਹ ਦੇ ਨੇ
ਓਹੀ ਮਾਰਦੇ ਫਿਰਨ ਲਲਕਾਰੇ
ਨੀ label black ਚਲਦੀ
ਤੇਰੀ ਹਾਂ ਦੀ ਖੁਸ਼ੀ ਦੇ ਵਿਚ ਨਾਰੇ
ਨੀ label black ਚਲਦੀ
ਹਾਂ ਦੀ ਖੁਸ਼ੀ ਦੇ ਵਿਚ ਨਾਰੇ
ਨੀ label black ਚਲਦੀ

ਓ ਤੇਰਾ ਕੱਲਾ ਕੱਲਾ ਚਾਅ ਨੀ ਮੈਂ ਦਿਲ ਦਾ ਪੂਗੌਂਣਾ
ਵੇਖੀ ਜੱਟ ਹੀ ਬਣੁਗਾ ਥੋਡੇ ਘਰ ਦਾ ਪਰੌਣਾ
ਤੇਰਾ ਕੱਲਾ ਕੱਲਾ ਚਾਅ ਨੀ ਮੈਂ ਦਿਲ ਦਾ ਪੂਗੌਂਣਾ
ਵੇਖੀ ਜੱਟ ਹੀ ਬਣੁਗਾ ਥੋਡੇ ਘਰ ਦਾ ਪਰੌਣਾ
ਸਾਰੇ ਤੇਰੇ Gupz ਉੱਲਾਂਭੇ ਤਾਰਦੁ
ਐਂਵੇ ਲਗਨੇ ਨੀ ਮੇਥੋਂ ਝੂਠੇ ਲਾਰੇ
ਨੀ label black ਚਲਦੀ
ਤੇਰੀ ਹਾਂ ਦੀ ਖੁਸ਼ੀ ਦੇ ਵਿਚ ਨਾਰੇ
ਨੀ label black ਚਲਦੀ
ਹਾਂ ਦੀ ਖੁਸ਼ੀ ਦੇ ਵਿਚ ਨਾਰੇ
ਨੀ label black ਚਲਦੀ

ਹੋ ਲੈਦੁੰ suit Patiala ਛੱਡ jean-ਸ਼ੀਨ ਨੂ
ਓ ਲਾ ਲਈ ਚੁੰਨੀਆਂ ਨੂ ਗੋੱਟੇ ਮਿਹੰਗੀ ਚੀਨ-ਮੀਨ ਨੂ
ਹੋ ਲੈਦੁੰ suit Patiala ਛੱਡ jean-ਸ਼ੀਨ ਨੂ
ਓ ਲਾ ਲਈ ਚੁੰਨੀਆਂ ਨੂ ਗੋੱਟੇ ਮਿਹੰਗੀ ਚੀਨ-ਮੀਨ ਨੂ
ਜੱਚਦੀ ਏ ਬਾਹਲੀ ਲਾਈ ਗੱਲਾਂ ਤੇ ਗੁਲਾਲੀ,
Bunny Gill ਤੋਂ ਕਰਾਉ ਕੋਈ ਕਾਰੇ
ਨੀ label black ਚਲਦੀ
ਤੇਰੀ ਹਾਂ ਦੀ ਖੁਸ਼ੀ ਦੇ ਵਿਚ ਨਾਰੇ
ਨੀ label black ਚਲਦੀ
ਹਾਂ ਦੀ ਖੁਸ਼ੀ ਦੇ ਵਿਚ ਨਾਰੇ
ਨੀ label black ਚਲਦੀ
Label black ਚਲਦੀ
ਨੀ label black ਚਲਦੀ