Mishri Di Dali (From "Ghund Kadh Le Ni Sohreyan Da Pind Aa Gaya")
Gurnam Bhullar
3:02ਜੋੜੀ ਤੇਰੀ ਮੇਰੀ ਮਖਣੀ ਮਲਾਯੀ ਆ ਨੀਂ ਤੂੰ ਲੇਖਾਂ ਵਿਚ ਜਟ ਨੇਂ ਲਿਖਾਈ ਆ ਜੋੜੀ ਤੇਰੀ ਮੇਰੀ ਮਖਣੀ ਮਲਾਯੀ ਆ ਨੀਂ ਤੂੰ ਲੇਖਾਂ ਵਿਚ ਜਟ ਨੇਂ ਲਿਖਾਈ ਆ ਨਾਮ ਮਿੱਤਰਾਂ ਦਾ ਚੱਲੇ ਅੱਜ peak ਤੇ ਤੇਰਾ ਹੁਸਨ ਵੀ ਠਾਲਦਾ ਤਬਾਹੀ ਆ ਮੁੰਡਾ ਅਲੜਾਂ ਦੀ ਰੀਝ ਵਰਗਾ ਤੂੰ ਕਿਸੇ ਆਸ਼ਿਕ਼ ਦੇ ਖ਼ਾਬ ਵਰਗੀ ਸੋਹਣਾ ਗੱਬਰੂ ਗੁਲਾਬ ਵਰਗਾ ਤੂੰ rose ਰੰਗੀਏ ਸ਼ਰਾਬ ਵਰਗੀ ਹੋ ਤੇਰਾ ਮੁੱਖੜਾ ਲਾਹੌਰ ਵਰਗਾ ਸਾਡੀ ਟੌਰ ਆ ਪੰਜਾਬ ਵਰਗੀ ਗੱਬਰੂ ਗੁਲਾਬ ਵਰਗਾ ਤੂੰ rose ਰੰਗੀਏ ਸ਼ਰਾਬ ਵਰਗੀ ਉਹ ਜਿਵੇੰ ਸੂਰਜ ਨੁੰ ਚਾਨਣੀ ਨਾਲ ਹੋਗਿਆ ਪਿਆਰ ਜਿਵੇੰ ਕੰਨਕਾਂ ਨੁੰ ਗੂੜਾ ਰੰਗ ਚੜ੍ਹਿਆ ਨੀਂ ਤੂੰ ਸੋਹਣੀ ਹਧੋਂ ਵੱਧ ਹੋਗੀ ਸਾਰੀਆਂ ਤੋਂ ਅੱਧ ਪੱਲਾ ਆਂ ਕੇ ਜਦੋਂ ਮੈਂ ਤੇਰਾ ਫੜਿਆ ਉਹ ਜਿਵੇੰ ਸੂਰਜ ਨੁੰ ਚਾਨਣੀ ਨਾਲ ਹੋਗਿਆ ਪਿਆਰ ਜਿਵੇੰ ਕੰਨਕਾਂ ਨੁੰ ਗੂੜਾ ਰੰਗ ਚੜ੍ਹਿਆ ਨੀਂ ਤੂੰ ਸੋਹਣੀ ਹਧੋਂ ਵੱਧ ਹੋਗੀ ਸਾਰੀਆਂ ਤੋਂ ਅੱਧ ਪੱਲਾ ਆਂ ਕੇ ਜਦੋਂ ਮੈਂ ਤੇਰਾ ਫੜਿਆ ਮੈਂ ਕਲਾ ਚੜ੍ਹਦੀ ਦੀ ਫਤਿਹ ਵਰਗਾ ਤੂੰ ਪਹਿਲੀ ਵਾਰ ਦੀ ਅਦਾਬ ਵਰਗੀ ਸੋਹਣਾ ਗੱਬਰੂ ਗੁਲਾਬ ਵਰਗਾ ਤੂੰ rose ਰੰਗੀਏ ਸ਼ਰਾਬ ਵਰਗੀ ਹੋ ਤੇਰਾ ਮੁੱਖੜਾ ਲਾਹੌਰ ਵਰਗਾ ਸਾਡੀ ਟੌਰ ਆ ਪੰਜਾਬ ਵਰਗੀ ਗੱਬਰੂ ਗੁਲਾਬ ਵਰਗਾ ਤੂੰ rose ਰੰਗੀਏ ਸ਼ਰਾਬ ਵਰਗੀ ਮਾਝੇ ਵਾਲੀ ਅਣਖ ਦੋਆਬੇ ਵਾਲੀ ਮੜਕ ਤੇ ਮਾਲਵੇ ਦੇ ਮੋਹ ਜੇਹਾ ਗੱਬਰੂ ਤੂੰ ਨਗ ਵਰਗੀ ਰਕਾਨ ਨਿਰਾ ਕੱਚ ਦਾ ਸਮਾਨ ਕੋਈ ਛੋਟੀ ਦਾ ਸ਼ੋਕੀਨ ਆਕੇ ਟੱਕਰੁ ਮਾਝੇ ਵਾਲੀ ਅਣਖ ਦੋਆਬੇ ਵਾਲੀ ਮੜਕ ਤੇ ਮਾਲਵੇ ਦੇ ਮੋਹ ਜੇਹਾ ਗੱਬਰੂ ਤੂੰ ਨਗ ਵਰਗੀ ਰਕਾਨ ਨਿਰਾ ਕੱਚ ਦਾ ਸਮਾਨ ਕੋਈ ਛੋਟੀ ਦਾ ਸ਼ੋਕੀਨ ਆਕੇ ਟੱਕਰੁ ਉਹ ਜਟ Russia ਦੀ gun ਵਰਗਾ ਤੂੰ ਮੈਨੂੰ ਲੱਗੇ ਆਫ਼ਤਾਬ ਵਰਗੀ ਉਹ ਗੱਬਰੂ ਗੁਲਾਬ ਵਰਗਾ ਤੂੰ rose ਰੰਗੀਏ ਸ਼ਰਾਬ ਵਰਗੀ ਹੋ ਤੇਰਾ ਮੁੱਖੜਾ ਲਾਹੌਰ ਵਰਗਾ ਸਾਡੀ ਟੌਰ ਆ ਪੰਜਾਬ ਵਰਗੀ ਗੱਬਰੂ ਗੁਲਾਬ ਵਰਗਾ ਤੂੰ rose ਰੰਗੀਏ ਸ਼ਰਾਬ ਵਰਗੀ