Wang Tut Gayi

Wang Tut Gayi

Gurnam Bhullar

Альбом: Imagination
Длительность: 3:09
Год: 2023
Скачать MP3

Текст песни

Desi crew Desi crew

ਸੀ ਕਰਦੇ ਖ਼ਿਆਲ ਤੰਗ ਮੁਛ ਫੁਟ ਦੇ
ਕਾਹਦੀ ਕਾਲਜੇ ਨਾਲ ਚੋਬਰਾਂ ਤੂੰ ਲਾਯੀ ਘੁੱਟਕੇ
ਸੀ ਕਰਦੇ ਖ਼ਿਆਲ ਤੰਗ ਮੁਛ ਫੁਟ ਦੇ
ਕਾਹਦੀ ਕਾਲਜੇ ਨਾਲ ਚੋਬਰਾਂ ਤੂੰ ਲਾਯੀ ਘੁੱਟਕੇ
ਬੱਲ ਸੂਟ ਵਿਚ ਪੈ ਗਏ ਨਵਾਂ ਪਾਕੇ ਆਈ ਸੀ
ਤੇਰੀ ਮੰਨ ਨੀਂ ਗੱਲ ਸਮਝਾਕੇ ਆਈ ਸੀ
ਵੇ ਵੰਗ ਟੁੱਟ ਗਈ ਚੋਬਰਾਂ
ਹੋ ਬੜੇ ਚਾਵਾਂ ਨਾਲ ਨਖਰੋ ਚੜਾਕੇ ਆਈ ਸੀ
ਵੇ ਵੰਗ ਟੁੱਟ ਗਈ ਚੋਬਰਾਂ
ਹੋ ਬੜੇ ਚਾਵਾਂ ਨਾਲ ਨਖਰੋ ਚੜਾਕੇ ਆਈ ਸੀ
ਵੇ ਵੰਗ ਟੁੱਟ ਗਈ ਚੋਬਰਾਂ

ਬੋਤਲਾਂ ਨੂੰ ਕਰਦੀ ਸ਼ਰਾਬੀ ਮੇਰੀ ਅਖ ਵੇ
ਮਿਲੀ ਤੈਨੂੰ ਜੱਟੀ ਹੋਰ ਚਾਹੀਦਾ ਕੀ ਦੱਸ ਵੇ
ਬੋਤਲਾਂ ਨੂੰ ਕਰਦੀ ਸ਼ਰਾਬੀ ਮੇਰੀ ਅਖ ਵੇ
ਮਿਲੀ ਤੈਨੂੰ ਜੱਟੀ ਹੋਰ ਚਾਹੀਦਾ ਕੀ ਦੱਸ ਵੇ
ਅੱਗ ਬੜ੍ਹਿਆਂ ਦੇ ਕਾਲਜੇ ਮਚਾਕੇ ਆਈ ਸੀ
ਪੋਲੇ ਪੋਲੇ ਪੱਬ ਮੈਂ ਟੀਕਾ ਕੇ ਆਈ ਸੀ
ਵੇ ਵੰਗ ਟੁੱਟ ਗਈ ਚੋਬਰਾਂ
ਹੋ ਬੜੇ ਚਾਵਾਂ ਨਾਲ ਨਖਰੋ ਚੜਾਕੇ ਆਈ ਸੀ
ਵੇ ਵੰਗ ਟੁੱਟ ਗਈ ਚੋਬਰਾਂ
ਹੋ ਬੜੇ ਚਾਵਾਂ ਨਾਲ ਨਖਰੋ ਚੜਾਕੇ ਆਈ ਸੀ
ਵੇ ਵੰਗ ਟੁੱਟ ਗਈ ਚੋਬਰਾਂ

ਤਪਦਾ ਤੰਦੂਰ ਵਾਂਗੂ ਫਿਰੇ ਰੰਗ ਗੋਰਾ ਵੇ
ਕੁੜੀ ਕਰੇ ਐਨਾ ਤੈਨੂੰ ਫਰਕ ਨੀਂ ਭੋਰਾ ਵੇ
ਤੱਪਦਾ ਤੰਦੂਰ ਵਾਂਗੂ ਫਿਰੇ ਰੰਗ ਗੋਰਾ ਵੇ
ਕੁੜੀ ਕਰੇ ਐਨਾ ਤੈਨੂੰ ਫਰਕ ਨੀਂ ਭੋਰਾ ਵੇ
ਭਾਭੀ ਨੂੰ ਬਹਾਨਾ ਕੋਈ ਲਾਕੇ ਆਈ ਸੀ
ਝਾਂਜਰਾਂ ਵੀ ਅੱਡੀ ਵਿੱਚੋਂ ਲਾਹਕੇ ਆਈ ਸੀ
ਵੇ ਵੰਗ ਟੁੱਟ ਗਈ ਚੋਬਰਾਂ
ਹੋ ਬੜੇ ਚਾਵਾਂ ਨਾਲ ਨਖਰੋ ਚੜਾਕੇ ਆਈ ਸੀ
ਵੇ ਵੰਗ ਟੁੱਟ ਗਈ ਚੋਬਰਾਂ
ਹੋ ਬੜੇ ਚਾਵਾਂ ਨਾਲ ਨਖਰੋ ਚੜਾਕੇ ਆਈ ਸੀ
ਵੇ ਵੰਗ ਟੁੱਟ ਗਈ ਚੋਬਰਾਂ

ਪੱਟਕੇ ਰਕਾਨ ਪਹਿਲਾਂ ਬੜੇ ਚਾਵਾਂ ਨਾਲ ਵੇ
ਇੰਝ ਨੀਂ ਕਰੀਦਾ ਨਾ ਨਾ vicky dhaliwal ਵੇ
ਪੱਟਕੇ ਰਕਾਨ ਪਹਿਲਾਂ ਬੜੇ ਚਾਵਾਂ ਨਾਲ ਵੇ
ਇੰਝ ਨੀਂ ਕਰੀਦਾ ਨਾ ਨਾ vicky dhaliwal ਵੇ
ਤੈਨੂੰ ਮਿਲਣ ਰਸੌਲੀ ਪਿੰਡ ਜਾਕੇ ਆਈ ਸੀ
ਦੁਨੀਆਂ ਤੋਂ ਨਜ਼ਰਾਂ ਬੱਚਾਕੇ ਆਈ ਸੀ
ਵੇ ਵੰਗ ਟੁੱਟ ਗਈ ਚੋਬਰਾਂ
ਹੋ ਬੜੇ ਚਾਵਾਂ ਨਾਲ ਨਖਰੋ ਚੜਾਕੇ ਆਈ ਸੀ
ਵੇ ਵੰਗ ਟੁੱਟ ਗਈ ਚੋਬਰਾਂ
ਹੋ ਬੜੇ ਚਾਵਾਂ ਨਾਲ ਨਖਰੋ ਚੜਾਕੇ ਆਈ ਸੀ
ਵੇ ਵੰਗ ਟੁੱਟ ਗਈ ਚੋਬਰਾਂ