Sardarniye
Satkar Sandhu
3:17ਅੱਪਾਂ ਦਿਲਾਂ ਚ ਪਿਆਰ ਵਾਲੀ ਰੀਤ ਪਾਵਾਂਗੇ ਨਾਲੇ ਗੀਤ ਗਾਵਾਂਗੇ ਜਾਗ ਬਹਿ ਕੇ ਸੁਨੁਗਾ ਜਾਗ ਬਹਿ ਕੇ ਸੁਨੁਗਾ ਜਾਗ ਬਹਿ ਕੇ ਸੁਨੁਗਾ ਨਸ਼ਾ ਤੇਰੀ ਅੱਖ ਦਾ ਐ ਜਿਵੇਂ ਮਹਾਂਸਾਗਰਾਂ ਦਾ ਪੈਰਾਂ ਚ ਪੰਜੇਬਾਂ ਤੇਰੇ ਜਿੰਦਾ ਜਿਵੇਂ ਬਾਡਰਾਂ ਦਾ (ਬਾਡਰਾਂ ਦਾ) ਹੱਦਾ ਸਰ ਹੱਦਾਂ ਤੋਂ ਵੀ ਪਾਰ ਜਾਵਾਂਗੇ ਹਾਏ ਡਾਰੀ ਮਾਰ ਜਾਵਾਂਗੇ ਤੇ ਮਨਾ ਬਹਿ ਕੇ ਲਿਖੂਗਾ ਤੇ ਮਨਾ ਬਹਿ ਕੇ ਲਿਖੂਗਾ ਕਰਾਂ ਸ਼ੁਕਰਾਨਾ ਕੇ ਮੈਂ ਤੈਨੂੰ ਯਾਰਾ ਪਾ ਲਿਆ ਛੱਡ ਦੁਨੀਆਂ ਤੂੰ ਮੈਨੂੰ ਆਪਣੀ ਬਣਾ ਲਿਆ ਆਪਣੀ ਬਣਾ ਲਿਆ ਹਾਏ ਕਰਾਂ ਸ਼ੁਕਰਾਨਾ ਕੇ ਮੈਂ ਤੈਨੂੰ ਯਾਰਾ ਪਾ ਲਿਆ ਛੱਡ ਦੁਨੀਆਂ ਤੂੰ ਮੈਨੂੰ ਆਪਣੀ ਬਣਾ ਲਿਆ ਤੋਹਫੇ ਵੱਜੋਂ ਬੱਸ ਮੈਨੂੰ ਪਿਆਰ ਚਾਹੀਦਾ ਨਾ ਰਾਣੀ ਹਾਰ ਚਾਹੀਦਾ ਵੇ ਹਾਰ ਕੀ ਕਰੂਗਾ ਦਿਲਾਂ ਚ ਪਿਆਰ ਵਾਲੀ ਰੀਤ ਪਾਵਾਂਗੇ ਹਾਏ ਨਾਲੇ ਗੀਤ ਗਵਾਂਗੇ ਬਈ ਜਾਗ ਬਹਿ ਕੇ ਸੁਨੁਗਾ ਹੋਣ ਸਾਡੇ ਪਿਆਰ ਦੀਆਂ ਗੱਲਾਂ ਯੁੱਗਾਂ ਤਕ ਵੇ ਕਰੇ ਨਾ ਕੋਇ ਸਾਨੂੰ ਇਕ ਦੂਜੇ ਕੋਲੋਂ ਵੱਖ ਵੇ ਹੋਣ ਸਾਡੇ ਪਿਆਰ ਦੀਆਂ ਗੱਲਾਂ ਯੁੱਗਾਂ ਤਕ ਵੇ ਕਰੇ ਨਾ ਕੋਇ ਸਾਨੂੰ ਇਕ ਦੂਜੇ ਕੋਲੋਂ ਵੱਖ ਵੇ ਹਾਂ ਤੇਰੇ ਨਾਲ ਜ਼ਿੰਦਗੀ ਬਿਤਾਉਣੀ ਚਣਾ ਮੈਂ ਤੈਨੂੰ ਜਾਣੀ ਮਣਾ ਮੈਂ ਤੇ ਹਾਮੀ ਰਬ ਭਾਰੂਗਾ ਇਸ਼ਕ ਚ ਪਿਆਰ ਵਾਲੀ ਪੱਖੀ ਚਲਾਂਗੇ ਨਾਲੇ ਸਾਥ ਮੱਲਾਂਗੇ ਹਾਏ ਜਾਗ ਬਹਿ ਕੇ ਸੁਨੁਗਾ ਹਾਏ ਜਾਗ ਬਹਿ ਕੇ ਸੁਨੁਗਾ (ਹੋ ਹੋ ਹੋ ਹੋ) ਹੋ ਜਾਗ ਬਹਿ ਕੇ ਸੁਨੁਗਾ ਹਾਏ ਜਾਗ ਬਹਿ ਕੇ ਸੁਨੁਗਾ