Tere Vargia Kudiyan
Satkar Sandhu & Hasanpreet Kaur
2:46Diamond ਓ ਸਿਰ ਤੋਂ ਨਹੀਂ ਲਾਉਂਦੀ ਜਦੋਂ ਚੁੰਨੀ ਸੋਹਣੀ ਲੱਗਦੀ ਚੂੜੀਆਂ ਬਣਾਈ ਬਾਂਹ ਨੀ ਸੁੰਨੀ ਸੋਹਣੀ ਲੱਗਦੀ ਸਿਰ ਤੋਂ ਨਹੀਂ ਲਾਉਂਦੀ ਜਦੋਂ ਚੁੰਨੀ ਸੋਹਣੀ ਲੱਗਦੀ ਚੂੜੀਆਂ ਬਣਾਈ ਬਾਂਹ ਨੀ ਸੁੰਨੀ ਸੋਹਣੀ ਲੱਗਦੀ ਮਹਿੰਗੇ ਤੋਲਦੀਆਂ ਨੀ ਮੁੰਹ ਹੋਣ ਬੋਲਦੀਆਂ ਚੱਕ ਚੂੜੀਆਂ ਰਕਾਨੇ ਖਰੇ ਗੋਲ੍ਡ ਦੀਆਂ ਤੂੰ ਪੱਕ ਸੋਲਜੀਆਂ ਮੈਂ ਤੇਰੇ ਸਦਕੇ ਮੁੰਡੇ ਤੋਂ ਦਿਲ ਹਾਰਣੀਏ ਹਾਰਣੀਏ ਤਾਹੀਓਂ ਤਾਂ ਤੇਰੇ ਤੇ ਆ ਕੇ ਮੁੱਕ ਜਾਂਦੀ ਗੱਲ ਸਰਦਾਰਨੀਏ ਸਰਦਾਰਨੀਏ ਤਾਹੀਓਂ ਤਾਂ ਤੇਰੇ ਤੇ ਆ ਕੇ ਮੁੱਕ ਜਾਂਦੀ ਗੱਲ ਸਰਦਾਰਨੀਏ ਸਰਦਾਰਨੀਏ ਹੋ ਧੰਨਵਾਦ ਤੇਰਾ ਮੈਨੂੰ ਦਾ ਹਾਣੀ, ਚੁਣਿਆ ਤੂੰ ਜ਼ਿੰਦਗੀ ਦਾ ਤਾਣਾ ਬਾਣਾ ਮੇਰੇ ਨਾਲ ਬੁਣਿਆ ਧੜਕਣ ਮੇਰੀ ਚੋ ਧੜਕਦਾ ਇਨਾਮ ਤੇਰਾ, ਤੇਰਿਆਂ ਸਾਹਾਂ ਚੋਂ ਮੈਂ ਵੀ “ਫਤਿਹ ਫਤਿਹ” ਸੁਣਿਆ ਕਿਉਂ ਟੁੱਟੀਏ ਨੀ, ਕਿਉਂ ਟੁੱਟੀਏ ਨੀ ਲਾਹ ਕੇ ਫਿਕਰਾ ਚਲਾਕੇ ਪਰਾਂ ਸੁੱਟੀਏ ਨੀ ਮੈਂ ਸਭ ਸੰਭ ਲੁ, ਕੱਪਾ ਦਿੱਏ ਫੁੱਟੀਏ ਨੀ ਫਤਿਹ ਤੇਰੀ ਤੋ ਬਗੈਰ ਨਹੀਂ ਲਿਖ ਹੋਣਾ ਲਿੱਪੀ ਦੀ ਮਹਾਰਨੀਏ ਮਹਾਰਨੀਏ ਤਾਹੀਓਂ ਤਾਂ ਤੇਰੇ ਤੇ ਆ ਕੇ ਮੁੱਕ ਜਾਂਦੀ ਗੱਲ ਸਰਦਾਰਨੀਏ ਸਰਦਾਰਨੀਏ ਤਾਹੀਓਂ ਤਾਂ ਤੇਰੇ ਤੇ ਆ ਕੇ ਮੁੱਕ ਜਾਂਦੀ ਗੱਲ ਸਰਦਾਰਨੀਏ ਸਰਦਾਰਨੀਏ ਓ Jimmy Choo ਤੋਂ ਵੱਖੋਰ ਕਰਦੀਆਂ ਛੰਝਰਾਂ ਦੇ ਬੋਰ ਕੁੜੇ ਪੋਲੇ ਪੋਲੇ ਧਰਦੀਏ, ਪੱਬ ਜਦੋਂ ਚੜ੍ਹੀ ਆ ਲੋਰ ਕੁੜੇ ਓ ਸਾਫ਼ ਤੇ ਸ਼ਫਾਫ਼ ਜਾਮਾ, ਸ਼ੀਸ਼ ਜਿਹੀਆਂ ਤੇਰੀਆਂ ਤਸੀਰ ਜੱਟੀਏ ਮਰ ਮਰ ਜਾਂਦੀ ਹੁੰਦੀ ਤੇਰੇ ਤੋਂ ਜੀ ਆਉਂਦੀ ਹੁੰਦੀ ਹੀਰ ਜੱਟੀਏ ਤੂੰ ਖੁਦ ਪਰ਼ੀ ਹੁੰਦੀ ਹੋਈ ਵੇ ਜੱਟ ਦੀਆਂ ਨਜ਼ਰਾਂ ਊਤਾਰਦੀਏ ਊਤਾਰਦੀਏ ਤਾਹੀਓਂ ਤਾਂ ਤੇਰੇ ਤੇ ਆ ਕੇ ਮੁੱਕ ਜਾਂਦੀ ਗੱਲ ਸਰਦਾਰਨੀਏ ਸਰਦਾਰਨੀਏ ਤਾਹੀਓਂ ਤਾਂ ਤੇਰੇ ਤੇ ਆ ਕੇ ਮੁੱਕ ਜਾਂਦੀ ਗੱਲ ਸਰਦਾਰਨੀਏ ਸਰਦਾਰਨੀਏ ਤਾਹੀਓਂ ਤਾਂ ਤੇਰੇ ਤੇ ਆ ਕੇ ਮੁੱਕ ਜਾਂਦੀ ਗੱਲ ਸਰਦਾਰਨੀਏ ਤਾਹੀਓਂ ਤਾਂ ਤੇਰੇ ਤੇ ਆ ਕੇ ਮੁੱਕ ਜਾਂਦੀ ਗੱਲ ਸਰਦਾਰਨੀਏ ਹੱਸ ਕੇ ਮਿਣਾਂਜਾ ਕਾਇਨਾਤ ਜਿੱਤੀ ਹੋਣੀਆਂ ਨੀ ਤਾਰਿਆਂ ਟੁੱਟ ਕੇ ਸਲਾਮੀ ਦਿੱਤੀ ਹੋਣੀਆਂ ਨੀ ਤੋੜ ਕੇ ਤੁਸੀਂ ਖਿੜਿਆ ਗੁਲਾਬ ਜਦੋਂ ਚੁੰਮੀਆਂ ਕੀ ਰੱਬ ਜਾਣੇ ਕੱਚੀਆਂ ਫੁੱਲਾਂ 'ਤੇ ਬੀਤੀ ਹੋਣੀਆਂ ਚੰਨ ਤੇਰਾ ਪਾਣੀ ਫਿਰ ਭਰਦਾ ਨੀ ਸੂਰਜਾਂ ਨੂੰ ਥਾਰਨੀਏ ਥਾਰਨੀਏ ਤਾਹੀਓਂ ਤਾਂ ਤੇਰੇ ਤੇ ਆ ਕੇ ਮੁੱਕ ਜਾਂਦੀ ਗੱਲ ਸਰਦਾਰਨੀਏ ਸਰਦਾਰਨੀਏ ਤਾਹੀਓਂ ਤਾਂ ਤੇਰੇ ਤੇ ਆ ਕੇ ਮੁੱਕ ਜਾਂਦੀ ਗੱਲ ਸਰਦਾਰਨੀਏ ਸਰਦਾਰਨੀਏ