Ishq Tera

Ishq Tera

Guru Randhawa

Альбом: Ishq Tera
Длительность: 3:32
Год: 2019
Скачать MP3

Текст песни

ਮੈਨੂੰ ਪਿਹਲੀ-ਪਿਹਲੀ ਵਾਰ ਹੋ ਗਿਆ
ਹਾਏ ਪਿਹਲਾ-ਪਿਹਲਾ ਪਿਆਰ ਹੋ ਗਿਆ
ਦਿਲ ਤੇਰੇ ਬਿਨਾ ਲਗਦਾ ਨਹੀ
ਦਿਲ ਹੱਥੋ ਬਾਹਰ ਹੋ ਗਿਆ
ਇਸ਼ਕ ਤੇਰਾ ਇਸ਼ਕ ਮੈਨੂੰ ਸੌਣ ਨਾ ਦੇਵੇ
ਇਸ਼ਕ ਤੇਰਾ ਇਸ਼ਕ ਮੈਨੂੰ ਰੋਣ ਨਾ ਦੇਵੇ
ਇਸ਼ਕ ਤੇਰਾ ਇਸ਼ਕ ਮੈਨੂੰ ਸੌਣ ਨਾ ਦੇਵੇ
ਇਸ਼ਕ ਤੇਰਾ ਇਸ਼ਕ  ਮੈਨੂੰ ਰੋਣ ਨਾ ਦੇਵੇ

ਜੋ ਜੋ ਤੂੰ ਬੋਲੇਂਗੀ ਓ ਮੈਂ ਕਰ  ਜਾਉਂਗਾ
ਹਸ਼ਦੇ ਹਸ਼ਦੇ ਪਿਆਰ ਦੇ ਵਿੱਚ ਮੈਂ ਮਰ ਜਾਉਂਗਾ
ਜੋ ਜੋ ਤੂੰ ਬੋਲੇਂਗੀ  ਓ ਮੈਂ ਕਰ  ਜਾਉਂਗਾ
ਹਸ਼ਦੇ ਹਸ਼ਦੇ ਪਿਆਰ ਦੇ ਵਿੱਚ ਮੈਂ ਮਰ ਜਾਉਂਗਾ

ਪਰ ਪਿਆਰ ਤੇਰਾ ਮੈਨੂੰ ਕੁਝ ਹੋਣ ਨਾ ਦੇਵੇ
ਇਸ਼ਕ ਤੇਰਾ ਇਸ਼ਕ ਮੈਨੂੰ ਸੌਣ ਨਾ ਦੇਵੇ

ਰਾਤਾਂ ਨੂੰ ਉਠ ਉਠ ਕੇ ਤਾਰੇ ਗਿਣਦੇ ਆਂ
ਬਿਨ ਮਤਲਬ ਬਿਹ ਕੇ ਤੇਰੀ  ਲਾਰੇ ਗਿਣਦੇ ਆਂ
ਰਾਤਾਂ ਨੂੰ ਉਠ ਉਠ ਕੇ ਤਾਰੇ ਗਿਣਦੇ ਆਂ
ਬਿਨ ਮਤਲਬ ਬਿਹ ਕੇ ਤੇਰੀ ਲਾਰੇ ਗਿਣਦੇ ਆਂ
ਪਿਆਰ ਕਿਸੇ ਦੇ ਨਾਲ ਏ ਹੋਰ ਹੋਣ ਨਾ ਦੇਵੇ
ਇਸ਼ਕ ਤੇਰਾ ਇਸ਼ਕ ਮੈਨੂੰ ਸੌਣ ਨਾ ਦੇਵੇ