Jaaneman

Jaaneman

Guru Randhawa

Альбом: Without Prejudice
Длительность: 2:27
Год: 2025
Скачать MP3

Текст песни

ਫਿਕਰ ਨਾ ਕੋਈ ਬੱਸ ਨਾਲ ਤੂੰ ਖਲੋਈ
ਕੱਠੇ ਬੈਠ ਕੇ ਝੱਲ ਲੰਘੇ ਜੇ ਕੋਈ ਮਾੜੀ ਚੰਗੀ ਹੋਈ ਹਾਂ
ਹੋ ਸਾਡੇ ਵਿਚਕਾਰ ਐਸਾ ਜਮਿਆ ਨਾ ਕੋਈ
ਨਾਲੇ ਬਿਲੋ ਇਨਾ ਹੈ ਨਹੀਂ ਕਿਸੇ ਵਿੱਚ ਦਮ
ਫਿਕਰ ਨਾ ਕੋਈ ਬੱਸ ਨਾਲ ਤੂੰ ਖਲੋਈ
ਕੱਠੇ ਬੈਠ ਕੇ ਝੱਲ ਲੰਘੇ ਜੇ ਕੋਈ ਮਾੜੀ ਚੰਗੀ ਹੋਈ ਹਾਂ
ਹੋ ਸਾਡੇ ਵਿਚਕਾਰ ਐਸਾ ਜਮਿਆ ਨਾ ਕੋਈ
ਨਾਲੇ ਬਿਲੋ ਇਨਾ ਹੈ ਨਹੀਂ ਕਿਸੇ ਵਿੱਚ ਦਮ

ਜਾਨੇਮਨ ਤੁਮ ਹਮਾਰੀ ਹੋ ਜ਼ਿੰਦਗਾਨੀ ਹੋ ਔਰ
ਤੁਮਹਾਰੇ ਹੈਂ ਹਮ ਹਾਥੋਂ ਮੇ ਹੋ ਜੋ ਹਾਥ ਤੇਰੇ
ਤੋ ਕਿਸ ਬਾਤ ਕਾ ਹੈ ਗ਼ਮ ਗਲ ਸੁਣ ਅੱਖਾਂ ਮੀਚ ਕੇ
ਇਕੱਠੇ ਬੀਚ ਤੇ ਬੈਠੇ ਦੋ ਹੋਏ
ਵੇਖਣਾ ਸੰਸੈਟ ਨ ਚਲੇ ਨੈੱਟ
ਬਸ ਇਕ ਦੂਜੇ ਵਿੱਚ ਖੋਏ
ਦੱਸ ਦੇ ਕੀ ਹੈ ਇਰਾਦਾ
ਪੀਣਾ ਕਲਾਡਾ ਵਿੱਚ ਪਈ ਹੈ ਰਮ
ਇਕੋ ਰੁਕਾਣੇ ਕਾਲ ਤੇ ਆ ਜਾਵੇ
ਜੇ ਕੌਣਾ ਕੋਈ ਕੰਮ

ਜਾਨੇਮਨ ਤੁਮ ਹਮਾਰੀ ਹੋ ਜ਼ਿੰਦਗਾਨੀ ਹੋ ਔਰ
ਤੁਮਹਾਰੇ ਹੈਂ ਹਮ
ਹਾਥੋਂ ਮੇ ਹੋ ਜੋ ਹਾਥ ਤੇਰੇ
ਤੋ ਕਿਸ ਬਾਤ ਕਾ ਹੈ ਗ਼ਮ
ਜਾਨੇਮਨ ਕਿਸ ਬਾਤ ਕਾ ਹੈ ਗ਼ਮ
ਜਾਨੇਮਨ ਕਿਸ ਬਾਤ ਕਾ ਹੈ ਗ਼ਮ

ਓ ਤੇਰੀ ਦੀਦ ਲਈ ਤਰਸੇ ਰਹਿੰਦੇ ਨੇ ਮੇਰੇ ਨੈਣ
ਮੇਰੇ ਦਿਲ ਨੂੰ ਨ ਆਵੇ ਤੈਨੂੰ ਵੇਖੇ ਬਿਨਾ ਚੈਨ
ਜਾਣੇ ਤਾਰੇ ਜਾਵੇ ਤੂ
ਅੱਖੀਂ ਉਤਾਰੇ ਚਿਹਰਾ ਤੇਰਾ ਯੇ ਚਾਂਦ
ਬੁੱਲਾਂ ਤੇਰੇ ਤੋਂ ਹੱਸੇ ਨਾ ਜਾਨ
ਅੱਖਾਂ ਨਾ ਹੋਣ ਨਮ

ਜਾਨੇਮਨ ਤੁਮ ਹਮਾਰੀ ਹੋ ਜ਼ਿੰਦਗਾਨੀ ਹੋ ਔਰ
ਤੁਮਹਾਰੇ ਹੈਂ ਹਮ
ਹਾਥੋਂ ਮੇ ਹੋ ਜੋ ਹਾਥ ਤੇਰੇ
ਤੋ ਕਿਸ ਬਾਤ ਕਾ ਹੈ ਗ਼ਮ

ਨ ਕੌਈ ਝੂਠੇ ਟਾਕ ਸ਼ਾਟੀ ਕਰਦੀ ਨ ਸਟੰਟ
ਅੱਖੋਂ ਨੇ ਤੇਰੀ ਹੀ ਕਿਆ ਜਾਣਾ ਮੁਝੇ ਹੰਟ
ਹੋ ਜਾਂਦੀ ਸ਼ਹ ਜਦੋਂ ਵੀ ਪੁੱਛੂੰ ਅੱਪ ਫਰੰਟ
ਇਕ ਹਾਥ ਵੀਲ ਤੇ
ਔਰ ਦੂਸਰੇ ਵਿੱਚ ਬਲੰਟ

ਗੱਡੀ ਫੁਲ ਸਪੀਡ ਚੱਲੇ
ਬੀਟ ਚੱਲੇ
ਬਜ ਰਿਹਾ ਗਾਣਾ ਵੀ
ਡਮ ਮਾਰੋ ਡਮ
ਹਾਥੋਂ ਮੇਂ ਹੋ ਜੋ ਹਾਥ ਤੇਰੇ
ਤੋ ਕਿਸ ਬਾਤ ਕਾ ਹੈ ਗ਼ਮ

ਜਾਨੇਮਨ ਤੁਮ ਹਮਾਰੀ ਹੋ
ਜ਼ਿੰਦਗਾਨੀ ਹੋ ਔਰ
ਤੁਮਹਾਰੇ ਹੈਂ ਹਮ
ਹਾਥੋਂ ਮੇਂ ਹੋ ਜੋ ਹਾਥ ਤੇਰੇ
ਤੋ ਕਿਸ ਬਾਤ ਕਾ ਹੈ ਗ਼ਮ

ਜਾਨੇਮਨ ਕਿਸ ਬਾਤ ਕਾ ਹੈ ਗ਼ਮ
ਜਾਨੇਮਨ ਕਿਸ ਬਾਤ ਕਾ ਹੈ ਗ਼ਮ
ਜਾਨੇਮਨ ਕਿਸ ਬਾਤ ਕਾ ਹੈ ਗ਼ਮ