Jeena Sikhaya

Jeena Sikhaya

Guru Randhawa

Длительность: 2:53
Год: 2024
Скачать MP3

Текст песни

ਹਾਂ, ਤੂੰ ਮੈਨੂੰ ਚੁਰਾਇਆ, ਕੋਈ ਤੇਰੇ ਜੈਸਾ ਚੋਰ ਨਹੀਂ
ਤੂੰ ਮੈਨੂੰ ਚੁਰਾਇਆ, ਕੋਈ ਤੇਰੇ ਜੈਸਾ ਚੋਰ ਨਹੀਂ
मेरे जैसे लाखों होंगे, ਤੇਰੇ ਜੈਸਾ ਹੋਰ ਨਹੀਂ

ਤੂੰ ਮੈਨੂੰ ਜੀਣਾ ਸਿਖਾਇਆ, ਤਾਂ ਮੈਨੂੰ ਜੀਣਾ ਆਇਆ
इश्क़ जिस्मों से ऊपर, ये तूने है समझाया
ਤੂੰ ਮੈਨੂੰ ਜੀਣਾ ਸਿਖਾਇਆ, ਤਾਂ ਮੈਨੂੰ ਜੀਣਾ ਆਇਆ
इश्क़ जिस्मों से ऊपर, ये तूने है समझाया

ਮਰ ਜਾਵਾਂ ਬਾਅਦ ਤੇਰੇ ਮੈਂ, ਐਨਾ ਕਮਜ਼ੋਰ ਨਹੀਂ
मेरे जैसे लाखों होंगे, ਤੇਰੇ ਜੈਸਾ ਹੋਰ ਨਹੀਂ

I feel somethin' about you, may I let you know?
I feel somethin' about you, may I let you know?
Never let you go, never let you go, baby

ਤੇਰੇ ਮੁੱਖੜੇ 'ਤੇ ਹੀ ਅੱਖ ਮੇਰੀ ਰਹਿੰਦੀ ਐ
ਤੂੰ ਸੋਹਣਾ ਜੱਗ ਤੋਂ, ਇੱਕੋਂ ਗੱਲ ਕਹਿੰਦੀ ਐ
ਤੇਰੇ ਨਾਮ ਦੀਆਂ ਮੈਂ ਤਾਂ ਪਾ ਲਈਆਂ ਵਾਲੀਆਂ
ਹੱਥਾਂ ਉੱਤੇ ਰੱਖ ਮੇਰੇ ਹੱਥ, ਮਾਹੀਆ

ਮੈਂ ਤੈਨੂੰ ਛੱਡ ਕੇ ਨਾ ਜਾਵਾਂ, ਮੈਂ ਪੂਰਾ ਇਸ਼ਕ ਨਿਭਾਵਾਂ
ਨਾਮ ਨਾਲ਼ ਆਪਣੇ ਮੈਂ ਤਾਂ ਨਾਮ ਤੇਰਾ ਲਿਖਵਾਵਾਂ
ਮੈਂ ਤੈਨੂੰ ਛੱਡ ਕੇ ਨਾ ਜਾਵਾਂ, ਮੈਂ ਪੂਰਾ ਇਸ਼ਕ ਨਿਭਾਵਾਂ
ਨਾਮ ਨਾਲ਼ ਆਪਣੇ ਮੈਂ ਤਾਂ ਨਾਮ ਤੇਰਾ ਲਿਖਵਾਵਾਂ

ਤੇਰੇ ਸਿਵਾ ਕੋਈ ਮੈਨੂੰ ਬੰਨ੍ਹ ਲਏ, ਐਸੀ ਕੋਈ ਡੋਰ ਨਹੀਂ
मेरे जैसे लाखों होंगे, ਤੇਰੇ ਜੈਸਾ ਹੋਰ ਨਹੀਂ

ਹਾਂ, ਤੂੰ ਮੈਨੂੰ ਚੁਰਾਇਆ, ਕੋਈ ਤੇਰੇ ਜੈਸਾ ਚੋਰ ਨਹੀਂ
ਤੂੰ ਮੈਨੂੰ ਚੁਰਾਇਆ, ਕੋਈ ਤੇਰੇ ਜੈਸਾ ਚੋਰ ਨਹੀਂ
मेरे जैसे लाखों होंगे, ਤੇਰੇ ਜੈਸਾ ਹੋਰ ਨਹੀਂ