Morni Banke (From "Badhaai Ho")

Morni Banke (From "Badhaai Ho")

Guru Randhawa

Длительность: 3:19
Год: 2018
Скачать MP3

Текст песни

ਓਹੋ
ਆਜਾ, ਸੋਹਣੀਏ
ਓਹੋ
Catwalk ਵਾਲੀ, baby, ਹੈ ਤੇਰੀ ਚਾਲ
Backless ਸੂਟ ਵਿਚ ਲਗਦੀ ਕਮਾਲ
ਓ, ਕਿੱਥੇ ਚਲੀ ਜਾਂਦੀ ਐ (ਆਹਾ)
ਓ, ਕਿੱਥੇ ਚਲੀ ਜਾਂਦੀ ਐ (ਓਹੋ)
ਤੈਨੂੰ ਪੁੱਛਣਾ ਹੈ ਇੱਕੋ ਹੀ ਸਵਾਲ
ਓ, ਦੱਸਦੇ ਕਵਾਰੀ ਆਂ ਯਾ ਕਿਸੇ ਦੇ ਤੂੰ ਨਾਲ
ਕਿਓਂ ਦੂਰੋਂ-ਦੂਰੋਂ ਜਾਨੀ ਐ (ਆਹਾ)
ਜਾਨ ਕੱਢ ਜਾਨੀ ਐ (ਓਹੋ)
ਐਨੇ ਵੀ ਨੱਖਰੇ ਤੂੰ ਕਰ ਨਾ, ਸੋਹਣੀਏ
ਐਨੇ ਵੀ ਨੱਖਰੇ ਤੂੰ ਕਰ ਨਾ, ਸੋਹਣੀਏ
ਦਿਲ ਮੇਰਾ ਤੇਰੇ ਲਈ ਧੜਕੇ
ਨੀ ਅੱਜ ਫ਼ਿਰ ਕਿੱਥੇ, ਅੱਜ ਫ਼ਿਰ ਕਿੱਥੇ
ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ
ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ
Sunday ਤੋਂ ਲੈਕੇ Saturday ਤਕ
Sunday ਤੋਂ ਲੈਕੇ Saturday ਤਕ ਕਰਦੇ wait ਤੇਰੀ ਖੜ੍ਹਕੇ
ਨੀ ਅੱਜ ਫ਼ਿਰ ਕਿੱਥੇ, ਅੱਜ ਫ਼ਿਰ ਕਿੱਥੇ
ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ
ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ

Yeah, listen
ਬੱਲੇ-ਬੱਲੇ, ਬੱਲੇ-ਬੱਲੇ
ਬੱਲੇ-ਬੱਲੇ, ਬੱਲੇ-ਬੱਲੇ, ਬੱਲੇ-ਬੱਲੇ
ਬੱਲੇ-ਬੱਲੇ, ਬੱਲੇ-ਬੱਲੇ
ਬੱਲੇ-ਬੱਲੇ, ਬੱਲੇ-ਬੱਲੇ, ਬੱਲੇ-ਬੱਲੇ
ਚੱਕ ਦੇ

ਹਾਏ ਜਦੋਂ ਨੱਚਦੀ, ਕੁੜੀ ਤੂੰ ਬੜੀ hot ਲਗਦੀ (ਆਹਾ)
Uff, ਹੁਸਣਾ ਦੀ ਰਾਣੀ by God ਲਗਦੀ (ਓਹੋ)
ਹਾਏ ਜਦੋਂ ਨੱਚਦੀ, ਕੁੜੀ ਤੂੰ ਬੜੀ hot ਲਗਦੀ
Uff, ਹੁਸਣਾ ਦੀ ਰਾਣੀ by God ਲਗਦੀ
ਜਦੋਂ ਕੋਲੇ ਆ ਕੇ ਕਰਦੀ ਐ smile, ਕੁੜੀਏ
ਕਿਸੇ ਸ਼ਾਇਰ ਦਾ wild ਜਿਹਾ thought ਲਗਦੀ
ਲੱਕ ਨੂੰ ਐਨਾ lean ਕਰਾ ਕੇ
Tight ਵਾਲੀ jean ਚੜ੍ਹਾਕੇ ਹੋ ਗਏ ਨੇ ਸੱਭ ਝੱਲੇ
ਨੀ ਅੱਜ ਫ਼ਿਰ ਕਿੱਥੇ, ਅੱਜ ਫ਼ਿਰ ਕਿੱਥੇ
ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ
ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ

ਲਗਦਾ ਤੂੰ ਵੀ ਹੱਟਕੇ, ਸੋਹਣਿਆ
ਦਿਲ ਤੂੰ ਲੈ ਗਿਆ ਕੱਢਕੇ, ਸੋਹਣਿਆ
ਆਈ ਤੇਰੇ ਲਈ ਸਜ-ਧਜ ਕੇ

ਨੀ ਅੱਜ ਫ਼ਿਰ ਕਿੱਥੇ, ਅੱਜ ਫ਼ਿਰ ਕਿੱਥੇ
ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ
ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ
ਤੇਰੀ ਓਰ ਮੈਂ ਚੱਲੀ ਆਂ ਮੋਰਨੀ ਬਣਕੇ, ਮੋਰਨੀ ਬਣਕੇ
ਤੇਰੀ ਓਰ ਮੈਂ ਚੱਲੀ ਆਂ ਮੋਰਨੀ ਬਣਕੇ, ਮੋਰਨੀ ਬਣਕੇ (ਬਣਕੇ)

ਬੱਲੇ-ਬੱਲੇ, ਬੱਲੇ-ਬੱਲੇ
(ਬੱਲੇ-ਬੱਲੇ, ਬੱਲੇ-ਬੱਲੇ, ਬੱਲੇ-ਬੱਲੇ) ਓਏ-ਹੋਏ
(ਬੱਲੇ-ਬੱਲੇ, ਬੱਲੇ-ਬੱਲੇ) ਓਏ-ਓਏ
(ਬੱਲੇ-ਬੱਲੇ, ਬੱਲੇ-ਬੱਲੇ, ਬੱਲੇ-ਬੱਲੇ) ਓਏ-ਓਏ

ਹਾਏ, ਮੈਂ ਐਵੇਂ ਚੱਲੀ ਆਂ ਮੋਰਨੀ ਬਣਕੇ