Outfit

Outfit

Guru Randhawa

Альбом: Outfit
Скачать MP3

Текст песни

Outfit ਤੇਰੀ ਮੁਟਿਆਰੇ
ਮੁੰਡਿਆ ਨੁ ਸੂਲੀ ਚਾੜ੍ਹੇ Outfit ਤੇਰੀ ਮੁਟਿਆਰੇ
ਵੇ ਕੋਈ ਅੱਜ ਕਰਾਉ ਕਾਰੇ Outfit ਤੇਰੀ ਮੁਟਿਆਰੇ

ਅੱਜ ਕਰਾਉ ਕਾਰੇ Outfit ਤੇਰੀ ਮੁਟਿਆਰੇ

ਪੈਗੀਆ  ਏ ਸ਼ੋਰ ਤੇਰੀ ਵੀਣੀ ਵਾਲੀ ਵੰਗ ਦਾ ਨੀ
ਬੁੱਲੀਯਾ ਤੇ ਸੰਗਦਾ ਨੀ ਦਿਲ ਮੇਰਾ ਮੰਗ੍ਦਾ
ਪੈਗੀਆ  ਏ ਸ਼ੋਰ ਤੇਰੀ ਵੀਣੀ ਵਾਲੀ ਵੰਗ ਦਾ ਨੀ
ਬੁੱਲੀਯਾ ਤੇ ਸੰਗਦਾ ਨੀ ਦਿਲ ਮੇਰਾ ਮੰਗ੍ਦਾ
ਬੁੱਲੀਯਾ ਤੇ ਸੰਗਦਾ ਨੀ ਦਿਲ ਮੇਰਾ ਮੰਗ੍ਦਾ
ਵੇ ਤੇਰੇ ਤੋਂ ਕਿਨੇਯਾ ਨੇ ਦਿਲ ਬਿੱਲੋ ਹਾਰੇ
Outfit ਤੇਰੀ ਮੁਟਿਆਰੇ
ਵੇ ਕੋਈ ਅੱਜ ਕਰਾਉ ਕਾਰੇ Outfit ਤੇਰੀ ਮੁਟਿਆਰੇ
ਮੁੰਡਿਆ ਨੁ ਸੂਲੀ ਚਾੜ੍ਹੇ Outfit ਤੇਰੀ ਮੁਟਿਆਰੇ
Outfit ਤੇਰੀ ਮੁਟਿਆਰੇ
Outfit ਤੇਰੀ ਮੁਟਿਆਰੇ
ਲਗਦਾ ਏ ਮਿਹਿਂਗਾ ਮਸਕਾਰਾ ਤੇਰਾ ਲਖ ਦਾ
ਨੀ ਜਿਹੜਾ ਤੈਨੂ ਤੱਕ ਆਏ ਹੋਜੇ fan ਮੋਟੀ ਅਖ ਦਾ
ਲਗਦਾ ਆਏ ਮਿਹਿਂਗਾ ਮਸਕਰਾ ਤੇਰਾ ਲਖ ਦਾ
ਨੀ ਜਿਹੜਾ ਤੈਨੂ ਤੱਕ ਆਏ ਹੋਜੇ fan ਮੋਟੀ ਅਖ ਦਾ
ਜਿਹੜਾ ਤੈਨੂ ਤੱਕ ਆਏ ਹੋਜੇ fan ਮੋਤੀ ਆਖ ਦਾ
ਓ ਝੂਠੇ ਲਾਈ ਨਾ ਤੂ ਮਿੱਤਰਾਂ ਨੂ ਲਾਰੇ
Outfit ਤੇਰੀ ਮੁਟਿਆਰੇ
ਵੇ ਕੋਈ ਅੱਜ ਕਰਾਉ ਕਾਰੇ Outfit ਤੇਰੀ ਮੁਟਿਆਰੇ
ਮੁੰਡਿਆ ਨੁ ਸੂਲੀ ਚਾੜ੍ਹੇ Outfit ਤੇਰੀ ਮੁਟਿਆਰੇ
ਅੱਜ ਕਰਾਉ ਕਾਰੇ Outfit ਤੇਰੀ ਮੁਟਿਆਰੇ
ਮੁੰਡਿਆ ਨੁ ਸੂ ਚਾੜ੍ਹੇ outfit
ਤੇਰੀ ਮੁਟਿਆਰੇ
ਗੋਰਿਯਾ ਕਲਾਈ ਜਿਵੇ ਦੁਧ ਤੇ ਮਲਾਈ
ਖੁਲ ਜਾਣ ਗੇ ਨਸੀਬ ਓਹਦੇ ਜਿਹਦੇ ਹਥ ਆਯੀ ਨੀ
ਗੋਰਿਯਾ ਕਲਾਈ ਜਿਵੇ ਦੁਧ ਤੇ ਮਲਾਈ
ਖੁਲ ਜਾਣ ਗੇ ਨਸੀਬ ਓਹਦੇ ਜਿਹਦੇ ਹਥ ਆਯੀ ਨੀ
ਖੁਲ ਜਾਣ ਗੇ ਨਸੀਬ ਓਹਦੇ ਜਿਹਦੇ ਹਥ ਆਯੀ ਨੀ
ਵੇ ਗਯੇ ਥਕ ਗਿਣ ਲੱਕ ਦੇ ਹੁਲਾਰੇ