Ae Jo Silli Silli-Narazgi (From "T-Series Mixtape Punjabi")

Ae Jo Silli Silli-Narazgi (From "T-Series Mixtape Punjabi")

Hans Raj Hans

Длительность: 4:52
Год: 2017
Скачать MP3

Текст песни

ਗੱਲਾਂ ਗੱਲਾਂ ਵਿੱਚ ਦੇਵੇ ਦਿੱਲ ਮੇਰਾ ਤੋੜ ਵੇ
ਸੁਪਨੇ ਨਾ ਦੇਵੀਂ ਮੇਰੇ ਹੰਜੂਆ ਚ ਰੋਡ ਵੇ
ਗੱਲਾਂ ਗੱਲਾਂ ਵਿੱਚ ਦੇਵੇ ਦਿੱਲ ਮੇਰਾ ਤੋੜ ਵੇ
ਸੁਪਨੇ ਨਾ ਦੇਵੀਂ ਮੇਰੇ ਹੰਜੂਆ ਚ ਰੋਡ ਵੇ
ਰੁਸਿਆ ਨਾ ਕਰ ਸੋਹਣਿਆਂ ਕਿੱਤੇ ਕੱਲਿਆਂ ਨਾ ਰੋਣਾ ਪੇ ਜਾਵੇ ਹੋ

ਏ ਜੋ ਸਿੱਲੀ ਸਿੱਲੀ ਔਂਦੀ ਏ ਹਵਾ ਕਿੱਤੇ ਕੋਈ ਰੋਂਦਾ ਹੋਵੇਗਾ
ਏ ਜੋ ਸਿੱਲੀ ਸਿੱਲੀ ਔਂਦੀ ਏ ਹਵਾ ਕਿੱਤੇ ਕੋਈ ਰੋਂਦਾ ਹੋਵੇਗਾ
ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ ਕਿੱਤੇ ਕੋਈ ਰੋਂਦਾ ਹੋਵੇਗਾ

ਟੁੱਟੇ ਤਾਰਿਆਂ ਨੂੰ ਵੇਖ ਕੇ ਮੁਰਾਦਾ ਸੀ ਜੋ ਮੰਗਦਾ
ਮਾਪ ਦਾ ਸੀ ਪ੍ਯਾਰ ਨੂੰ ਜੋ ਟੋਟਾ ਤੋਡ਼ ਵੰਗ ਦਾ
ਟੁੱਟੇ ਤਾਰਿਆਂ ਨੂੰ ਵੇਖ ਕੇ ਮੁਰਾਦਾ ਸੀ ਜੋ ਮੰਗਦਾ
ਮਾਪ ਦਾ ਸੀ ਪ੍ਯਾਰ ਨੂੰ ਜੋ ਟੋਟਾ ਤੋਡ਼ ਵੰਗ ਦਾ
ਤੂੰ ਵੀ ਕੁਝ ਸੋਚ ਤਾਂ ਸਹੀ ਦੁਖਾਂ ਦਾ ਨਾ ਕਹਿਰ ਦੇਹਿ ਜਾਵੇ
ਏ ਜੋ ਸਿੱਲੀ ਸਿੱਲੀ ਔਂਦੀ ਆਏ ਹਵਾ
ਸਿੱਲੀ ਸਿੱਲੀ ਔਂਦੀ ਆਏ ਹਵਾ ਕਿੱਤੇ ਕੋਈ ਰੋਂਦਾ ਹੋਵੇਗਾ
ਓ ਕਿੱਤੇ ਕੋਈ ਰੋਂਦਾ ਹੋਵੇਗਾ

ਕਰ ਦਾ ਏ ਗੁੱਸਾ ਮੇਰੀ ਨਿੱਕੀ ਨਿੱਕੀ ਗੱਲ ਦਾ
ਏਦਾਂ ਨਹੀਂਓਂ ਸੋਹਣਿਆਂ ਪਿਆਰ ਚਲਦਾ
ਕਰ ਦਾ ਏ ਗੁੱਸਾ ਮੇਰੀ ਨਿੱਕੀ ਨਿੱਕੀ ਗੱਲ ਦਾ
ਏਦਾਂ ਨਹੀਂਓਂ ਸੋਹਣਿਆਂ ਪਿਆਰ ਚਲਦਾ
ਕਹਿਣਾ ਚਾਵਾਂ ਦਿਲ ਵਾਲੀ ਮੈ ਦਿਲ ਦੀ ਦਿਲਾ ਚ ਰਹਿ ਜਾਵੇ
ਹੋ ਨਿਤ ਦੀ ਨਾਰਾਜਗੀ ਤੇਰੀ

ਕਿੱਤੇ ਕੋਈ ਰੋਂਦਾ ਹੋਵੇਗਾ
ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ
ਦਿਲ ਮੇਰਾ ਢੰਗ ਰਹਿ ਜਾਵੇ
ਓ ਏ ਜੋ ਸਿੱਲੀ ਸਿੱਲੀ ਔਂਦੀ ਆਏ ਹਵਾ
ਸਿੱਲੀ ਸਿੱਲੀ ਔਂਦੀ ਆਏ ਹਵਾ ਕਿੱਤੇ ਕੋਈ ਰੋਂਦਾ ਹੋਵੇਗਾ
ਓਹੀ ਓ ਕਿੱਤੇ ਰੋਂਦਾ ਹੋਵੇਗਾ
ਓਹੀ ਕਿੱਤੇ ਰੋਂਦਾ ਹੋਵੇਗਾ