Ae Jo Silli Silli-Narazgi (From "T-Series Mixtape Punjabi")
Hans Raj Hans
4:52ਹਨ… ਤੂ ਪੁਛਦੀ ਏ ਕੱਲਾ ਕਿ ਕਰਦਾ ਹਨ ਰਿਹੰਦਾ ਤੂ ਸੋਚ ਭਲਾ ਕੱਲਾ ਕਿ ਕਰਦਾ ਹੋਵਾਂਗਾ ਹਨ… ਤੂ ਪੁਛਦੀ ਏ ਕੱਲਾ ਕਿ ਕਰਦਾ ਹਨ ਰਿਹੰਦਾ ਤੂ ਸੋਚ ਭਲਾ ਕੱਲਾ ਕਿ ਕਰਦਾ ਹੋਵਾਂਗਾ ਤੁਹਿਯੋ ਸੋਚ, ਜ਼ਰਾ ਸੋਚ ਕੇ ਮੈਂ ਕ੍ਯੋਂ ਨੀ ਹੱਸੇਯਾ ਤੁਹਿਯੋ ਸੋਚ, ਜ਼ਰਾ ਸੋਚ ਕੇ ਮੈਂ ਕ੍ਯੋਂ ਨੀ ਹੱਸੇਯਾ ਦੁਖ ਬੋਲ ਕੇ ਜੇ ਦੱਸੇਯਾ ਤੇ ਕਿ ਦੱਸੇਯਾ ਦੱਸੇਯਾ ਤੇ ਕਿ ਦੱਸੇਯਾ ਰਿਹਨ ਦੇ ਨੀ, ਰਿਹਨ ਦੇ ਨੀ, ਰਿਹਨ ਦੇ ਜਿਸ ਹਾਲ ਚ ਅੱਸੀ ਆ ਸਾਨੂ ਰਿਹਨ ਦੇ ਰਿਹਨ ਦੇ ਨੀ, ਰਿਹਨ ਦੇ ਨੀ, ਰਿਹਨ ਦੇ ਜਿਸ ਹਾਲ ਚ ਅੱਸੀ ਆ ਸਾਨੂ ਰਿਹਨ ਦੇ ਝੂਠੀਯਾ ਤਸੱਲੀਆ ਨਾ ਦੇ ਝੂਠੀਯਾ ਤਸੱਲੀਆ ਨਾ ਦੇ ਸਾਨੂ ਰੋਂਡੇਆ ਜਵਾਨੀ ਕੱਟ ਲੈਣ ਦੇ ਝੂਠੀਯਾ ਤਸੱਲੀਆ ਨਾ ਦੇ ਆ ਚਲੋ ਲਿਖੇਯਾ ਜੋ ਭਾਗਾਂ ਵਿਚ ਹੋਣਾ ਨੀ ਤੇਰੇ ਹਿੱਸੇ ਆ ਹੱਸਾ, ਸਾਡੇ ਰੋਣਾ ਨੀ ਚਲੋ ਲਿਖੇਯਾ ਜੋ ਭਾਗਾਂ ਵਿਚ ਹੋਣਾ ਨੀ ਤੇਰੇ ਹਿੱਸੇ ਆ ਹੱਸਾ, ਸਾਡੇ ਰੋਣਾ ਨੀ ਦੁਖ ਬੋਲ ਕੇ ਜੇ ਦੱਸੇਯਾ ਤੇ ਕਿ ਦੱਸੇਯਾ ਦੁਖ ਬੋਲ ਕੇ ਜੇ ਦੱਸੇਯਾ ਤੇ ਕਿ ਦੱਸੇਯਾ ਦੱਸੇਯਾ ਝੂਠੀਯਾ ਤਸੱਲੀਆ ਨਾ ਦੇ ਝੂਠੀਯਾ ਤਸੱਲੀਆ ਨਾ ਦੇ ਸਾਡੇ ਪੂਂਜ ਨਾ ਤੂ ਹੰਜੂ ਡਿੱਗ ਪੈਣ ਦੇ ਝੂਠੀਯਾ ਤਸੱਲੀਆ ਨਾ ਦੇ ਮੇਰੇ ਨੈਨਾ ਵਿਚ ਵੇਖ ਤੇ ਤੂ ਗਲ ਬੂਝ ਲ ਸਾਰੇ ਉਲ੍ਝੇ ਸਵਾਲਾਂ ਦੇ ਵੀ ਹਲ ਬੂਝ ਲ ਮੇਰੇ ਨੈਨਾ ਵਿਚ ਵੇਖ ਤੇ ਤੂ ਗਲ ਬੂਝ ਲ ਸਾਰੇ ਉਲ੍ਝੇ ਸਵਾਲਾਂ ਦੇ ਵੀ ਹਲ ਬੂਝ ਲ ਨਾ ਨਾ ਨਾ ਨਾ… ਸੁਖ ਚੈਨ ਮੇਰੇ ਦਿਲ ਦਾ ਤੂ ਖੋ ਲੇਯਾ ਹਾਏ ਨੀ ਪ੍ਯਾਰ ਮੇਰਾ ਪੈਰਾਂ ਚ ਮਦੋਲੇਯਾ ਹਨ… ਸੁਖ ਚੈਨ ਮੇਰੇ ਦਿਲ ਦਾ ਤੂ ਖੋ ਲੇਯਾ ਹਾਏ ਨੀ ਪ੍ਯਾਰ ਮੇਰਾ ਪੈਰਾਂ ਚ ਮਦੋਲੇਯਾ ਹੋ ਓਹ੍ਨਾ ਵਿਚੋਂ ਇਕ ਤੇ ਹੈ ਤੇਰਾ ਸਰਨਾਵਾ ਨੀ ਮੁੱਲ ਦੀ ਹੀ ਰੁਖ ਜਿਹਦੇ ਦਿੰਦੇ ਨੇ ਚਹਾਣਵਾਂ ਨੀ ਦੁਖ ਬੋਲ ਕੇ ਜੇ ਦੱਸੇਯਾ ਤੇ ਕਿ ਦੱਸੇਯਾ ਦੱਸੇਯਾ ਤੇ ਕਿ ਦੱਸੇਯਾ ਰਿਹਨ ਦੇ ਨੀ, ਰਿਹਨ ਦੇ ਨੀ, ਰਿਹਨ ਦੇ ਜਿਸ ਹਾਲ ਚ ਅੱਸੀ ਆ ਸਾਨੂ ਰਿਹਨ ਦੇ ਰਿਹਨ ਦੇ ਨੀ, ਰਿਹਨ ਦੇ ਨੀ, ਰਿਹਨ ਦੇ ਜਿਸ ਹਾਲ ਚ ਅੱਸੀ ਆ ਸਾਨੂ ਰਿਹਨ ਦੇ ਮੇਰੇ ਨੈਨਾ ਵਿਚ ਵੇਖ ਤੇ ਤੂ ਗਲ ਬੂਝ ਲ ਸਾਰੇ ਉਲ੍ਝੇ ਸਵਾਲਾਂ ਦੇ ਵੀ ਹਲ ਬੂਝ ਲ ਸਾਨੂ ਰੋਂਡੇਆ ਜਵਾਨੀ ਕੱਟ ਲੈਣ ਦੇ ਝੂਠੀਯਾ ਤਸੱਲੀਆ ਨਾ ਦੇ ਸਾਨੂ ਰੋਂਡੇਆ ਜਵਾਨੀ ਕੱਟ ਲੈਣ ਦੇ ਝੂਠੀਯਾ ਤਸੱਲੀਆ ਨਾ ਦੇ