Mahi Da Mahi Da

Mahi Da Mahi Da

Nachhatar Gill

Альбом: Maahi
Длительность: 6:44
Год: 2010
Скачать MP3

Текст песни

ਇਸ਼ਕ ਆਪ ਵੀ ਅਵੱਲਾ, ਨੀ ਨੀ ਸਾ ਸਾ ਨੀ ਨੀ ਸਾ
ਤੇ ਇਹਦੇ ਕੰਮ ਵੀ ਅਵੱਲੇ, ਨੀ ਨੀ ਸਾ ਸਾ ਨੀ ਨੀ ਸਾ
ਜੀਦੇ ਪੇਸ਼ ਪੈ ਜਾਏ ਕੱਖ ਛੱਡਦਾ ਨਹੀਂ ਪੱਲੇ
ਵੇਲਾਂ ਦੁੱਖਾਂ ਦਾ ਬੇਸ਼ੱਕ ਹੋਵੇ, ਹੋ ਓ
ਕਦੀ ਯਾਰ ਦੀ ਨਾ ਅੱਖ ਰੋਵੇ
ਦਿਲ ਦੀਆਂ ਖੁਸ਼ੀਆਂ ਤੇ ਰੱਬਾ ਮਾਹੀਏ ਦਾ ਹੱਕ ਹੋਵੇ

ਬੁੱਲਾ ਤੇ ਨਾਂ ਓਹਦਾ ਏ

ਦਿਲ ਵਿੱਚ ਥਾਂ ਓਹਦਾ ਏ
ਬੁੱਲਾ ਤੇ ਨਾਂ ਓਹਦਾ ਏ
ਦਿਲ ਵਿੱਚ ਥਾਂ ਓਹਦਾ ਏ
ਦੂਰ ਗਰਾਂ ਓਹਦਾ ਏ
ਹਾਂ ਸਭ ਕੁਝ ਹਾਂ ਓਹਦਾ ਏ
ਮਾਹੀ ਮੇਰਾ ਮਾਹੀ ਮੇਰਾ

ਮਾਹੀ ਦਾ ਮਾਹੀ ਦਾ ਸੋਹਣੇ ਦਾ ਸੋਹਣੇ ਦਾ
ਮਾਹੀ ਦਾ ਮਾਹੀ ਦਾ ਸੋਹਣੇ ਦਾ ਸੋਹਣੇ ਦਾ
ਮਾਹੀ ਦਾ ਮਾਹੀ ਦਾ ਸੋਹਣੇ ਦਾ
ਮਾਹੀ ਮਾਹੀ ਦਾ ਮਾਹੀ ਦਾ
ਮਾਹੀ ਦਾ ਮਾਹੀ ਦਾ ਸੋਹਣੇ ਦਾ ਸੋਹਣੇ ਦਾ
ਮਾਹੀ ਦਾ ਮਾਹੀ ਦਾ ਸੋਹਣੇ ਦਾ ਸੋਹਣੇ ਦਾ

ਪਿਆਰ ਤੇਰੇ ਨੇ ਰੋਗਨ ਕੀਤਾ
ਪਿਆਰ ਤੇਰੇ ਨੇ ਰੋਗਨ ਕੀਤਾ
ਇਸ਼ਕ ਤੇਰੇ ਨੇ ਜੋਗਨ ਕੀਤਾ
ਇਸ਼ਕ ਤੇਰੇ ਨੇ ਜੋਗਨ ਕੀਤਾ
ਸੂਲੀ ਤੇ ਪੈਂਦਾ ਚੜ੍ਹਣਾ
ਬਿਰਹਾ ਦੀ ਅੱਗ ਵਿੱਚ ਸੜਣਾ
ਸੂਲੀ ਤੇ ਪੈਂਦਾ ਚੜ੍ਹਣਾ
ਬਿਰਹਾ ਦੀ ਅੱਗ ਵਿੱਚ ਸੜਣਾ
ਕੱਚਿਆਂ ਦੇ ਉੱਤੇ ਤਰਣਾ
ਪੈਂਦਾ ਏ ਨਗਮਾ ਪੜ੍ਹਨਾ
ਤੂੰ ਬਸ ਤੂੰ ਬਸ ਤੂੰ ਬਸ ਤੂੰ
ਕਮਲੀ ਕਮਲੀ ਨੀ ਮੈ ਕਮਲੀ ਕਮਲੀ
ਨੀ ਮੈ ਕਮਲੀ ਨੀ ਮੈ ਕਮਲੀ

ਅੱਖਾਂ ਚੋਂ ਜਾਮ ਪੀਲਾ ਕੇ
ਜੱਗ ਦੀ ਮੈਨੂੰ ਹੋਸ਼ ਭੁਲਾ ਕੇ
ਸੌਖੀ ਮੈਨੂੰ ਯਾਰ ਮਿਲਾ ਦੇ
ਰੱਬਾ ਮੇਰਾ ਮੇਲ ਕਰਾ ਦੇ
ਮਾਹੀ ਮੇਰਾ ਮਾਹੀ ਮੇਰਾ ਮਾਹੀ ਮੇਰਾ ਮਾਹੀ ਮੇਰਾ
ਓ ਓ ਓ
ਮਾਹੀ ਦਾ ਮਾਹੀ ਦਾ ਸੋਹਣੇ ਦਾ ਸੋਹਣੇ ਦਾ
ਮਾਹੀ ਦਾ ਮਾਹੀ ਦਾ ਸੋਹਣੇ ਦਾ ਸੋਹਣੇ ਦਾ
ਮਾਹੀ ਦਾ ਮਾਹੀ ਦਾ ਸੋਹਣੇ ਦਾ
ਮਾਹੀ ਮਾਹੀ ਦਾ ਮਾਹੀ ਦਾ
ਮਾਹੀ ਦਾ ਮਾਹੀ ਦਾ ਸੋਹਣੇ ਦਾ ਸੋਹਣੇ ਦਾ
ਮਾਹੀ ਦਾ ਮਾਹੀ ਦਾ ਸੋਹਣੇ ਦਾ ਸੋਹਣੇ ਦਾ

ਓ ਹੋ ਨੀ ਸੋਹਣੀਏ ਨੀ ਹੀਰੀਏ

ਹੋਏ ਹੋਏ ਹੋਏ ਹੋਏ

ਮੈਂ ਤੇਰੇ ਪਿਆਰ 'ਚ ਝੱਲੀ ਹੋਈ
ਮੈਂ ਤੇਰੇ ਪਿਆਰ 'ਚ ਝੱਲੀ ਹੋਈ
ਮੈਂ ਕੱਲੀ ਹੋਈ ਮੈਂ ਕਮਲੀ ਪਿਆਰ ਤੇਰੇ ਵਿੱਚ
ਮੈਂ ਤੇਰੇ ਪਿਆਰ 'ਚ ਝੱਲੀ ਹੋਈ
ਮੈਂ ਕੱਲੀ ਹੋਈ ਮੈਂ ਕਮਲੀ ਪਿਆਰ ਤੇਰੇ ਵਿੱਚ
ਇਸ਼ਕ ਦੇ ਰੋਗ ਅਵੱਲੇ ਛੱਡਦਾ ਨਾ ਕੁਝ ਵੀ ਪੱਲੇ
ਇਸ਼ਕ ਦੇ ਰੋਗ ਅਵੱਲੇ ਛੱਡਦਾ ਨਾ ਕੁਝ ਵੀ ਪੱਲੇ
ਯਾਦਾਂ ਨੇ ਬੁਹੇ ਮੱਲੇ, ਸਭ ਕੁਝ ਹੈ ਓਹਦੇ ਵੱਲੇ
ਕਮਲੀ ਕਮਲੀ ਨੀ ਮੈ ਕਮਲੀ ਕਮਲੀ
ਨੀ ਮੈਂ ਕਮਲੀ ਕਮਲੀ ਨੀ ਮੈ ਕਮਲੀ
ਕਮਲੀ ਕਮਲੀ ਨੀ ਮੈ ਕਮਲੀ ਕਮਲੀ
ਨੀ ਮੈਂ ਕਮਲੀ ਨੀ ਮੈ ਕਮਲੀ

ਹਰ ਪਲ ਮੈਂ ਕਰਾ ਦੁਆਵਾਂ ਓਹਨੂੰ ਲੱਗਣ ਨਾ ਤੱਤੀਆਂ ਹਵਾਵਾਂ
ਸੱਚੀ ਓਹਦੇ ਦੇਸ਼ ਮੈਂ ਜਾਵਾਂ ਨਿਜ਼ਾਮਪੁਰੀ ਦੱਸ ਸਰਣਾਵਾਂ
ਮਾਹੀ ਮੇਰਾ ਮਾਹੀ ਮੇਰਾ ਸੋਹਣਾ ਮੇਰਾ ਮਾਹੀ ਮੇਰਾ
ਓ ਓ ਓ

ਮਾਹੀ ਦਾ ਮਾਹੀ ਦਾ ਸੋਹਣੇ ਦਾ ਸੋਹਣੇ ਦਾ
ਮਾਹੀ ਦਾ ਮਾਹੀ ਦਾ ਸੋਹਣੇ ਦਾ ਸੋਹਣੇ ਦਾ
ਮਾਹੀ ਦਾ ਮਾਹੀ ਦਾ ਸੋਹਣੇ ਦਾ
ਮਾਹੀ ਮਾਹੀ ਦਾ ਮਾਹੀ ਦਾ
ਮਾਹੀ ਦਾ ਮਾਹੀ ਦਾ ਸੋਹਣੇ ਦਾ ਸੋਹਣੇ ਦਾ
ਮਾਹੀ ਦਾ ਮਾਹੀ ਦਾ ਸੋਹਣੇ ਦਾ ਸੋਹਣੇ ਦਾ
ਮਾਹੀ ਦਾ ਮਾਹੀ ਦਾ ਸੋਹਣੇ ਦਾ ਸੋਹਣੇ ਦਾ
ਮਾਹੀ ਦਾ ਮਾਹੀ ਦਾ ਸੋਹਣੇ ਦਾ ਸੋਹਣੇ ਦਾ