Jattwaad
Harf Cheema
3:26ਵਹਿਮ ਤੇਨੂੰ ਪੱਟ ਲੇਂਗਾ ਵਹਿਮ ਹੀ ਕਰੀ ਦੇ ਬਸ ਦੂਰ ਨੀ ਵੇ ਵਹਿਮ ਤੇਨੂੰ ਪੱਟ ਲੇਂਗਾ ਵਹਿਮ ਹੀ ਕਰੀ ਦੇ ਬਸ ਦੂਰ ਨੀ ਹੋ ਗੋਡਨੀ ਲਵਾਦੁ ਨਖਰਾ ਓ ਗੋਡਨੀ ਲਵਾਦੁ ਨਖਰਾ ਬੜੀਆਂ ਦੇ ਭੱਨੇ ਨੇ ਗਰੂਰ ਨੀ ਵਹਿਮ ਤੇਨੂੰ ਪੱਟ ਲੇਂਗਾ ਵਹਿਮ ਹੀ ਕਰੀ ਦੇ ਬਸ ਦੂਰ ਨੀ ਹਾਂ ਵਹਿਮ ਤੇਨੂੰ ਪੱਟ ਲੇਂਗਾ ਵਹਿਮ ਹੀ ਕਰੀ ਦੇ ਬਸ ਦੂਰ ਨੀ, ਦੂਰ ਨੀ, ਦੂਰ ਨੀ ਵੇ ਛੇ ਛੇ ਫੁੱਟੇ ਯਾਰ ਤੇਰੇ ਪੈਂਦੇ ਖਾਣ ਨੂੰ ਟਿਕ ਕੇ ਜਵਾਨੀ ਕਿੱਥੇ ਦਿੰਦੀ ਬਹਿਣ ਆ ਹਾਂ feeling ਲਵੇ ਤੂੰ ਜਿੰਮੀ ਸ਼ੇਰਗਿੱਲ ਦੀ ਤੂੰ ਵੀ ਕਿਹੜਾ ਨੀਰੂ ਬਾਜਵਾ ਦੀ ਭੈਣ ਆ ਓ feeling ਲਵੇ ਤੂੰ ਜਿੰਮੀ ਸ਼ੇਰਗਿੱਲ ਦੀ ਤੂੰ ਵੀ ਕਿਹੜਾ ਨੀਰੂ ਬਾਜਵਾ ਦੀ ਭੈਣ ਆ ਇਲਾਕਾ backward ਲੱਗਦੈ ਇਲਾਕਾ backward ਲੱਗਦੈ ਰਹੀਏ ਚੰਡੀਗੜ੍ਹ ਜਿਲਾ ਸੰਗਰੂਰ ਨੀ ਵਹਿਮ ਤੇਨੂੰ ਪੱਟ ਲੇਂਗਾ ਵਹਿਮ ਹੀ ਕਰੀ ਦੇ ਬਸ ਦੂਰ ਨੀ ਹਾਂ ਵਹਿਮ ਤੇਨੂੰ ਪੱਟ ਲੇਂਗਾ ਵਹਿਮ ਹੀ ਕਰੀ ਦੇ ਬਸ ਦੂਰ ਨੀ, ਦੂਰ ਨੀ, ਦੂਰ ਨੀ ਵੇ ਐਥੇ ਵੀ ਨੀ ਪਿੰਡਾਂ ਵਾਲਾ touch ਛੱਡ ਦੇ ਐਵੇਂ ਤਾਂ ਨੀ change ਕਰੇ ਦੌਰ ਅੱਜ ਦੇ ਹਾਏ ਆਉਗੀ ਸ਼ਰਮ ਤੇਰੇ ਨਾਲ ਖੜੀ ਨੂੰ ਵੇਖੀ ਕੇਰਾ ਖੜਕੇ salute ਵੱਜਦੇ ਹਾਏ ਆਉਗੀ ਸ਼ਰਮ ਤੇਰੇ ਨਾਲ ਖੜੀ ਨੂੰ ਦੇਖੀ ਕੇਰਾ ਖੜਕੇ ਸਲੂਟ ਵੱਜਦੇ ਕਬੂਤਰੀ ਵੇ ਹੱਥ ਨਹੀਂ ਆਉਣੀ ਕਬੂਤਰੀ ਵੇ ਹੱਥ ਨਹੀਂ ਆਉਣੀ ਛਤਰੀ ਤੇ ਬੈਠੇ ਗੀ ਜਰੂਰ ਨੀ ਵਹਿਮ ਤੇਨੂੰ ਪੱਟ ਲੇਂਗਾ ਵਹਿਮ ਹੀ ਕਰੀ ਦੇ ਬਸ ਦੂਰ ਨੀ ਵੇ ਵਹਿਮ ਤੇਨੂੰ ਪੱਟ ਲੇਂਗਾ ਵਹਿਮ ਹੀ ਕਰੀ ਦੇ ਬਸ ਦੂਰ ਨੀ, ਦੂਰ ਨੀ, ਦੂਰ ਨੀ ਹਾਂ ਚੰਗਾ ਨੀ ਤੂੰ ਜਿੰਨਾ attitude ਰੱਖਦੈ ਸਮੇ ਵਾਲੀ ਸੂਈ ਮਿੱਤਰਾਂ ਦੇ ਵਲ ਆ ਓਏ ਗੱਲ ਤਾਂ ਤੂੰ ਕਰ ਕੇਰਾਂ ਲਾ ਕੇ ਐਨਕਾਂ ਤੇਰੇ ਤੋਂ ਲੁਕੀ ਨੀ ਦਸ ਕਿਹੜੀ ਗੱਲ ਆ ਹਾਂ ਗੱਲ ਤਾਂ ਤੂੰ ਕਰ ਕੇਰਾਂ ਲਾ ਕੇ ਐਨਕਾਂ ਤੇਰੇ ਤੋਂ ਲੁਕੀ ਨੀ ਦਸ ਕਿਹੜੀ ਗੱਲ ਆ ਐਡੀ ਨੀ ਤੇਰੀ ਪੌਂਚ ਚੀਮੇਯਾ ਐਡੀ ਨੀ ਤੇਰੀ ਪੌਂਚ ਚੀਮੇਯਾ ਕੰਮ ਪੌਂਚ ਤੋਂ ਕੋਈ ਮਿੱਤਰਾਂ ਦੇ ਦੂਰ ਨੀ ਵੇ ਵਹਿਮ ਤੇਨੂੰ ਪੱਟ ਲੇਂਗਾ ਵਹਿਮ ਹੀ ਕਰੀ ਦੇ ਬਸ ਦੂਰ ਨੀ ਹੋ ਵਹਿਮ ਤੇਨੂੰ ਪੱਟ ਲੇਂਗਾ ਵਹਿਮ ਹੀ ਕਰੀ ਦੇ ਬਸ ਦੂਰ ਨੀ ਓਏ ਵਹਿਮ ਤੇਨੂੰ ਪੱਟ ਲੇਂਗਾ ਵਹਿਮ ਹੀ ਕਰੀ ਦੇ ਬਸ ਦੂਰ ਨੀ, ਦੂਰ ਨੀ, ਦੂਰ ਨੀ