Katiya Karun
Harshdeep Kaur
3:58ਕਾਲਾ ਨਾ ਸਫ਼ੇਦ ਹੈ, ਕਾਲਾ ਨਾ ਸਫ਼ੇਦ ਹੈ ਇਸ਼ਕੇ ਦਾ ਰੰਗ ਯਾਰਾ grey ਵਾਲਾ shade, ਓ ਜ਼ਮਾਨਾ ਹੈ ਬਦਲਾ, ਮੋਹੱਬਤ ਭੀ ਬਦਲੀ ਘਿਸੇ-ਪਿਟੇ version ਨੂੰ ਮਾਰੋ update, ਓ ਇਸ਼ਕ ਨਜ਼ਰੀਆ, ਨਜ਼ਰੀਆ ਬਦਲੇ ਨੇ romance ਦੇ ਤੇਵਰ ਇਸ਼ਕ ਨਜ਼ਰੀਆ, ਨਜ਼ਰੀਆ ਕਹਿੰਦੇ ਨੇ ਇਹਨੂੰ "Mutual flavour" ਇਸ਼ਕ ਨਜ਼ਰੀਆ, ਨਜ਼ਰੀਆ, ਇਸ਼ਕ ਨਜ਼ਰੀਆ ਗ਼ਲਤੀਆਂ ਜੇ ਹੋ ਵੀ ਜਾਣ ਕਦੀ "Sorry ਆਂ" ਬੋਲਣ ਦੀ ਲੋੜ ਨਹੀਂ ਸੋਹਣਾ ਹੋਵੇ ਪਿਆਰ ਤਭੀ, ਉਭਰੇਂਗੇ ਰੰਗ ਸਭੀ ਸੋਹਣਾ ਹੋਵੇ ਪਿਆਰ ਤਭੀ ਇਹ logic ਨਾ ਸਮਝ ਪਾਂਦੀ ਤਸੱਲੀ ਨਾ ਇਹਨੂੰ ਆਂਦੀ ਤਸੱਲੀ ਨਾ ਇਹਨੂੰ ਆਂਦੀ ਇਹ ਗ਼ਸ਼ ਖਾਂਦੀ, ਗ਼ਜ਼ਬ ਢਾਂਦੀ ਸਿਆਪੇ ਨਿਤ ਨਵੇਂ ਪਾਂਦੀ ਸਿਆਪੇ ਨਿਤ ਨਵੇਂ ਪਾਂਦੀ खुरदरा सा craze है खुरदरा सा craze है ਇਸ਼ਕੇ ਦਾ mood ਯਾਰਾ ਥੋੜ੍ਹਾ ਅੰਗਰੇਜ਼, ਹੋ ਇਸ਼ਕ ਨਜ਼ਰੀਆ, ਨਜ਼ਰੀਆ ਬਦਲੇ ਨੇ romance ਦੇ ਤੇਵਰ ਇਸ਼ਕ ਨਜ਼ਰੀਆ, ਨਜ਼ਰੀਆ ਕਹਿੰਦੇ ਨੇ ਇਹਨੂੰ "Mutual flavour" ਇਸ਼ਕ ਨਜ਼ਰੀਆ, ਨਜ਼ਰੀਆ, ਇਸ਼ਕ ਨਜ਼ਰੀਆ ਕੁਸ਼ਤੀਆਂ ਮਿੱਠੀਆਂ ਹੋ ਜਾਏਂ ਜਭੀ Tasty सा flavour आ जाए जभी ਸੋਹਣਾ ਹੋਵੇ ਪਿਆਰ ਤਭੀ (ਉਭਰੇਂਗੇ ਰੰਗ ਸਭੀ) ਸੋਹਣਾ ਹੋਵੇ ਪਿਆਰ ਤਭੀ (ਉਭਰੇਂਗੇ ਰੰਗ ਸਭੀ) Grey ਵਾਲਾ shade Grey ਵਾਲਾ shade