Velly Yaar
Hustinder
3:01Desi Crew, Desi Crew, Desi Crew, Desi Crew ਲੁਧਿਆਨੇ ਵਾਲੀਆਂ ਵੀ ਨੱਚ ਗਈਆਂ ਸਾਰੀਆਂ ਮਾਰ ਗਈਆਂ ਠੁਮਕੇ ਨੇ ਚੰਡੀਗੜ੍ਹ ਵਾਲੀਆਂ ਲੁਧਿਆਨੇ ਵਾਲੀਆਂ ਵੀ ਨੱਚ ਗਈਆਂ ਸਾਰੀਆਂ ਮਾਰ ਗਈਆਂ ਠੁਮਕੇ ਨੇ ਚੰਡੀਗੜ੍ਹ ਵਾਲੀਆਂ ਨੀ ਇੱਕ ਬਿਲੋ ਤੇਰੇ ਕਰਕੇ ਗਭਰੂ ਬਹੁਤ ਕੁਆਰੇ ਬੈਠੇ ਨੀ ਤੂੰ ਦੱਸ ਕਦੋਂ ਨਚਨਾ ਕਦੋਂ ਨਚਣਾ ਨੀ ਜੱਟ ਤੇਰੇ ਮਾਰੇ ਬੈਠੇ ਨੀ ਤੂੰ ਦੱਸ ਕਦੋਂ ਨਚਨਾ ਕਦੋਂ ਨਚਣਾ ਨੀ ਸਾਰੇ ਤੇਰੇ ਮਾਰੇ ਬੈਠੇ ਪੈਗ ਪਟਿਆਲਾ ਲਾਉਂਦੇ ਨੀ ਬੈਠੇ ਪਟਿਆਲੇ ਦੇ ਲੈਕੇ ਆਏ ਰਫਲਾਂ ਨੇ ਜੱਟ ਬਰਨਾਲੇ ਦੇ ਪੈਗ ਪਟਿਆਲਾ ਲਾਉਂਦੇ ਬੈਠੇ ਪਟਿਆਲੇ ਦੇ ਲੈਕੇ ਆਏ ਰਫਲਾਂ ਨੇ ਜੱਟ ਬਰਨਾਲੇ ਦੇ ਜੱਟ ਨੀ ਦੋਆਬੇ ਵਾਲੇ ਜੈਬਾਂ ਚ ਵੀ pound ਆ ਘੜੀ ਮੁੜੀ ਪੁੱਛਦੇ ਲਵਾਣਾ ਕਿਹੜਾ song ਆ ਭਾਉ ਜੋ ਅੰਬਰਸਰ ਦੇ ਨੀ ਪਿੰਡ ਜਾਣੁ ਕਾਹਲੇ ਬੈਠੇ ਹੈ ਤੂੰ ਦੱਸ ਕਦੋਂ ਨਚਨਾ ਕਦੋਂ ਨਚਣਾ ਨੀ ਜੱਟ ਤੇਰੇ ਮਾਰੇ ਬੈਠੇ ਹੈ ਤੂੰ ਦੱਸ ਕਦੋਂ ਨਚਨਾ ਕਦੋਂ ਨਚਣਾ ਨੀ ਸਾਰੇ ਤੇਰੇ ਮਾਰੇ ਬੈਠੇ ਤੂ ਵੀ ਰੱਖਦੀ ਗੁਲਾਬੀ ਅੱਡੀਆਂ ਨੂੰ ਮਾਂਝ ਮਾਂਝ ਕੇ ਰੱਖਦੇ ਨੇ ਜੱਟ ਜਿਵੇਂ ਕਾਰਾਂ ਸਾਂਭ ਸਾਂਭ ਕੇ ਰੱਖਦੀ ਗੁਲਾਬੀ ਅੱਡੀਆਂ ਨੂੰ ਮਾਂਝ ਮਾਂਝ ਕੇ ਰੱਖਦੇ ਨੇ ਜੱਟ ਜਿਵੇਂ ਕਾਰਾਂ ਸਾਂਭ ਸਾਂਭ ਕੇ ਚਿੱਟੇ ਚਿੱਟੇ ਪਾ ਕੇ ਬੈਠੇ ਅਬੋਹਰ ਤੇ ਮਲੋਟ ਦੇ ਵਾਰੀਏ ਕੀ ਤੇਰੇ ਤੋਂ ਬਠਿੰਡੇ ਆਲੇ ਸੋਚਦੇ ਹੈ ਤੇਰੇ ਜਿਹੇ ਕਿੱਥੇ ਵੀ ਨਹੀਂ ਬੜੇ ਰੂਪ ਦੇ ਨਜ਼ਾਰੇ ਦੇਖੇ ਨੀ ਤੂੰ ਦੱਸ ਕਦੋਂ ਨਚਣਾ ਕਦੋਂ ਨਚਣਾ ਨੀ ਜੱਟ ਤੇਰੇ ਮਾਰੇ ਬੈਠੇ ਨੀ ਤੂੰ ਦੱਸ ਕਦੋਂ ਨਚਣਾ ਕਦੋਂ ਨਚਣਾ ਨੀ ਸਾਰੇ ਤੇਰੇ ਮਾਰੇ ਬੈਠੇ ਜਚਦੇ ਆ ਸੁਟ ਤਾਈਓਂ ਤਕਨੀਕ ਤੇਨੂੰ ਪਾਉਂਦੀ ਕਿਥੋਂ ਲਈ ਡਿਗਰੀ ਤੂੰ ਦਿਲਾਂ ਉਤੇ ਸ਼ੌਨ ਦੀ ਜਚਦੇ ਆ ਸੁਟ ਤਾਈਓਂ ਜਾਚ ਤੇਨੂੰ ਪਾਉਂਦੀ ਕਿਥੋਂ ਲਈ ਡਿਗਰੀ ਤੂੰ ਦਿਲਾਂ ਉਤੇ ਸ਼ੌਨ ਦੀ ਦਿੰਦਾ ਨੀ ਗਾ ਸੌਣ ਕਰਨੇ ਬੁਰਾ ਹਾਲ ਦਾ ਜੱਜ ਕੋਲ ਕੇਸ ਗਿਆ ਠੋਡੀ ਆਲੇ ਤਿਲ ਦਾ ਮੰਦੀਪ ਮਾਅਵੀ ਮੋਜੂ ਖੇਡੇ ਦਾ ਤੇ ਓਹਦੇ ਪਿੰਡ ਦੇ ਵੀ ਸਾਰੇ ਬੈਠੇ ਨੀ ਤੂੰ ਦੱਸ ਕਦੋਂ ਨਚਣਾ ਕਦੋਂ ਨਚਣਾ ਨੀ ਜੱਟ ਤੇਰੇ ਮਾਰੇ ਬੈਠੇ ਨੀ ਤੂੰ ਦੱਸ ਕਦੋਂ ਨਚਣਾ ਕਦੋਂ ਨਚਣਾ ਨੀ ਸਾਰੇ ਤੇਰੇ ਮਾਰੇ ਬੈਠੇ