Step Bhull Gyi

Step Bhull Gyi

Hustinder

Альбом: Bhadauria
Длительность: 3:17
Год: 2024
Скачать MP3

Текст песни

ਰਾਤ ਮੱਸਿਆ ਦੀ ਓਹਨੇ ਚਿੱਟਾ ਕੁੜਤਾ ਸੀ ਪਾਇਆ
ਪਹਿਲਾ ਵੇਖਿਆ ਨੀ ਕਦੇ ਖੌਰੇਂ ਕਹਦੇ ਪਿੰਡੋ ਆਇਆ
ਪਾਕੇ ਬੋਲੀਆਂ ਪਾਕੇ ਬੋਲੀਆਂ
ਬੋਲੀਆਂ ਸੀ ਓਹਨੇ ਰੰਗ ਬੰਨਤੇ
ਨੀ ਮੈ ਤਾ ਓਹਦੇ ਉੱਤੇ ਡੁਲ ਗਈ
ਕਾਹਦਾ ਚੰਦਰੇ ਨੇ ਮੇਰੇ ਵੱਲ ਤੱਕਿਆ
ਮੈ ਗਿਧੇ ਦੇ ਸਟੈਪ ਭੁੱਲ ਗਈ
ਕਾਹਦਾ ਚੰਦਰੇ ਨੇ ਮੇਰੇ ਵੱਲ ਤੱਕਿਆ
ਮੈ ਗਿਧੇ ਦੇ ਸਟੈਪ ਭੁੱਲ ਗਈ ਭੁੱਲ ਗਈ
ਮੈ ਗਿਧੇ ਦੇ ਸਟੈਪ ਭੁੱਲ ਗਈ

ਮੇਲ ਦੀਆਂ ਵੇਖ ਸੱਪਾਂ ਵਾਂਗਰਾ
ਵੇ ਗੁੱਤਾਂ ਵਿੱਚ ਸਪ ਗੁੰਦੇ ਆ
ਨਚਦੀਆਂ ਜੱਟੀਆਂ ਦੇ ਸੋਹਣਿਆਂ
ਵੇ ਪੈਰਾਂ ਚ ਭੁਚਾਲ ਹੁੰਦੇ ਆ
ਜੱਟਾ ਤੇਰਾ ਵੀ ਨੀ ਤੋੜ
ਅੱਗੋ ਦਈ ਜਾਵੇ ਮੋੜ
ਦਈ ਜਾਵੇ ਮੋੜ
ਜੱਟਾ ਤੇਰਾ ਵੀ ਨੀ ਤੋੜ
ਕੋਲ ਆਕੇ ਜਦੋ ਗੁੱਟ ਮੇਰਾ ਫੜਿਆ
ਵੇ ਪਿਆਰ ਦੀ ਹਨੇਰੀ ਝੁੱਲ ਗਈ
ਕਾਹਦਾ ਚੰਦਰੇ ਨੇ ਮੇਰੇ ਵੱਲ ਤੱਕਿਆ
ਮੈ ਗਿਧੇ ਦੇ ਸਟੈਪ ਭੁੱਲ ਗਈ
ਕਾਹਦਾ ਚੰਦਰੇ ਨੇ ਮੇਰੇ ਵੱਲ ਤੱਕਿਆ
ਮੈ ਗਿਧੇ ਦੇ ਸਟੈਪ ਭੁੱਲ ਗਈ ਭੁੱਲ ਗਈ
ਮੈ ਗਿਧੇ ਦੇ ਸਟੈਪ ਭੁੱਲ ਗਈ

ਬੱਤੀ ਦੰਦਾਂ ਵਿਚੋ ਬੱਤੀ ਵਾਰ ਹੱਸਕੇ
ਮੈ ਬੱਤੀਆਂ ਦੇ ਦਿਲ ਤੋੜਤੇ
ਏਨੇ ਵੇਖੇ ਵੀ ਨੀ ਹੋਣੇ ਅੱਜ ਤਕ ਤੂੰ
ਹਾਏ ਜਿੰਨੇ ਮੈ ਗੁਲਾਬ ਮੋੜ੍ਹਦੇ
ਪਰ ਤੈਨੂੰ ਕਿਵੇਂ ਮੋੜ੍ਹਾਂ
ਬੋਲੀ ਤੇਰੇ ਨਾਲ ਦੀ ਜੋੜ੍ਹਾਂ
ਤੇਰੇ ਨਾਲ ਦੀ ਜੋੜ੍ਹਾਂ
ਪਰ ਤੈਨੂੰ ਕਿਵੇਂ ਮੋੜ੍ਹਾਂ
ਇਕ ਹੱਸਪਿਆ ਜੱਟਾ ਵੇ ਤੂੰ ਖੁੱਲ ਕੇ
ਤੇ ਦੂਜੀ ਮੇਰੀ ਗੁੱਤ ਖੁੱਲ ਗਈ
ਕਾਹਦਾ ਚੰਦਰੇ ਨੇ ਮੇਰੇ ਵੱਲ ਤੱਕਿਆ
ਮੈ ਗਿਧੇ ਦੇ ਸਟੈਪ ਭੁੱਲ ਗਈ
ਕਾਹਦਾ ਚੰਦਰੇ ਨੇ ਮੇਰੇ ਵੱਲ ਤੱਕਿਆ
ਮੈ ਗਿਧੇ ਦੇ ਸਟੈਪ ਭੁੱਲ ਗਈ ਭੁੱਲ ਗਈ
ਮੈ ਗਿਧੇ ਦੇ ਸਟੈਪ ਭੁੱਲ ਗਈ

ਫਿਰਦਾ ਏ ਸਾਹਾਂ ਨਾਲ ਘੋਲ੍ਹਦਾ
ਤੂ ਹਵਾ ਚ ਪਿਆਰ ਸੋਹਣਿਆਂ
ਤੇਰਾ ਚਿਹਰਾ ਰਹੇ ਰੌਣਕਾਂ ਨਾ ਭਰਿਆ
ਹਾਏ ਮੇਲਾ ਜੇੋਂ ਸ਼ਪਾਰ ਸੋਹਣਿਆਂ
ਅੱਖ ਲੋਕਾਂ ਤੋਂ ਬਚਾਕੇ
ਜਾਈਂ ਗੱਲ ਸਿਰੇ ਲਾਕੇ
ਗੱਲ ਸਿਰੇ ਲਾਕੇ
ਜਾਈਂ ਲੋਕਾਂ ਤੋਂ ਬਚਾਕੇ
ਬੜੇ ਚਿਰਾਂ ਤੋਂ ਗਵਾਚੀ ਚੀਜ਼ ਆਮਦਾ
ਇਕ ਦਮ ਲੱਭ ਲੱਭ ਗਈ
ਕਾਹਦਾ ਚੰਦਰੇ ਨੇ ਮੇਰੇ ਵੱਲ ਤੱਕਿਆ
ਮੈ ਗਿਧੇ ਦੇ ਸਟੈਪ ਭੁੱਲ ਗਈ
ਕਾਹਦਾ ਚੰਦਰੇ ਨੇ ਮੇਰੇ ਵੱਲ ਤੱਕਿਆ
ਮੈ ਗਿਧੇ ਦੇ ਸਟੈਪ ਭੁੱਲ ਗਈ ਭੁੱਲ ਗਈ
ਮੈ ਗਿਧੇ ਦੇ ਸਟੈਪ ਭੁੱਲ ਗਈ ਭੁੱਲ ਗਈ
ਮੈ ਗਿਧੇ ਦੇ ਸਟੈਪ ਭੁੱਲ ਗਈ