Bewafa - Slowed & Reverb

Bewafa - Slowed & Reverb

Imran Khan

Длительность: 4:08
Год: 2009
Скачать MP3

Текст песни

ਗਲ ਸੁਣ ਮੇਰੀ ਤੂ ਮੁਟਿਆਰੇ
ਕੀ ਸਮਝੇ ਆਪਣੇ ਆਪ ਨੂ
ਮੇਰੇ ਮਗਰੋਂ ਤੂ ਕੀ ਕੀ ਕਰਦੀ
ਏਹੇ ਗਲ ਬਸ ਤੂ ਹੀ ਜਾਂਦੀ
ਮੈਨੂੰ ਸਫਾਈਆਂ ਪੇਸ਼ ਨਾ ਕਰ
ਰਬ ਕੋਲੋ ਥੋੜਾ ਜਿਹਾ ਡਰ
ਸਿਖ ਜਾ ਕੇ ਪਿਆਰ ਕਰਨੇ ਦਾ ਵਲ
ਝੂਠੇ ਸੰਗ ਸਾਡੇ ਇਕ ਇਕ ਪਲ
ਬੇਵਫਾ ਬੇਵਫਾ
ਬੇਵਫਾ ਨਿਕਲੀ ਹਾਏ ਤੂ
ਨੀ ਝੂਠਾ ਪਿਆਰ ਝੂਠਾ ਪਿਆਰ
ਝੂਠਾ ਪਿਆਰ ਕੀਤਾ ਹਾਏ ਤੂ
ਬੇਵਫਾ ਬੇਵਫਾ
ਬੇਵਫਾ ਨਿਕਲੀ ਹਾਏ ਤੂ
ਨੀ ਝੂਠਾ ਪਿਆਰ ਝੂਠਾ ਪਿਆਰ
ਝੂਠਾ ਪਿਆਰ ਕੀਤਾ ਹਾਏ ਤੂ

ਜਦੋ ਨੇੜੇ ਮੇਰੇ ਕੋਲ ਤੂ ਹੋਵੇ
ਯਾਦਾਂ ਵਿਚ ਦੂਰ ਤੂ ਹੋਵੇ
ਸਾਨੂ ਸਦਨੀ ਏ ਨਾ ਓਦਾ ਲੈਕੇ
ਤੈਨੂੰ ਪੈਂਦੇ ਓਹਦੇ ਭੁਲੇਖੇ
ਮੇਨੂ ਕੁਜ ਕਹਿਣ ਦੀ ਨਾ ਹੁਣ ਲੋੜ
ਮੇਰਾ ਦਿਲ ਤੋੜਕੇ ਤੂ ਨਾ ਹੁਣ ਤੋਰ
ਪਿਆਰ ਤੇਰੇ ਚਾਹੀਦਾ ਨਾ ਹੋ
ਸਾਡੇ ਪਿਆਰ ਦੀ ਨਿਸ਼ਾਨਿਆ ਅੱਜ ਤੂ ਮੋੜ
ਬੇਵਫਾ ਬੇਵਫਾ
ਬੇਵਫਾ ਨਿਕਲੀ ਹਾਏ ਤੂ
ਨੀ ਝੂਠਾ ਪਿਆਰ ਝੂਠਾ ਪਿਆਰ
ਝੂਠਾ ਪਿਆਰ ਕੀਤਾ ਹਾਏ ਤੂ
ਬੇਵਫਾ ਬੇਵਫਾ
ਬੇਵਫਾ ਨਿਕਲੀ ਹਾਏ ਤੂ
ਨੀ ਝੂਠਾ ਪਿਆਰ ਝੂਠਾ ਪਿਆਰ
ਝੂਠਾ ਪਿਆਰ ਕੀਤਾ ਹਾਏ ਤੂ
ਮੇਰੇ ਜ਼ਿੰਦਗੀ’ਚ ਕਿਊ ਤੂ ਆਈ
ਯਾਰੀ ਕਿਊ ਨੀ ਤੂ ਨਿਭਾਈ
ਕੀਤੀ ਸਾਡੀ ਨਾਲ ਬੇਵਫ਼ਾਈ
ਸਾਨੂ ਦੇ ਕੁੜੀਏ ਜਵਾਬ
ਦਸ ਦੇ ਕਿਹੜੀ ਗੱਲ ਦੀ
ਸਾਨੂ ਦੇ ਰੀ ਏ ਸਜ਼ਾ
ਰੋਵੇ ਗੀ ਮੈਨੂੰ ਯਾਦ ਕਰਕੇ
ਰੋਵੇ ਗੀ ਮੈਨੂੰ ਯਾਦ ਕਰਕੇ
ਬੇਵਫਾ ਬੇਵਫਾ
ਬੇਵਫਾ ਨਿਕਲੀ ਹਾਏ ਤੂ
ਨੀ ਝੂਠਾ ਪਿਆਰ ਝੂਠਾ ਪਿਆਰ
ਝੂਠਾ ਪਿਆਰ ਕੀਤਾ ਹਾਏ ਤੂ
ਬੇਵਫਾ ਬੇਵਫਾ
ਬੇਵਫਾ ਨਿਕਲੀ ਹਾਏ ਤੂ
ਨੀ ਝੂਠਾ ਪਿਆਰ ਝੂਠਾ ਪਿਆਰ
ਝੂਠਾ ਪਿਆਰ ਕੀਤਾ ਹਾਏ ਤੂ
ਬੇਵਫਾ ਬੇਵਫਾ
ਬੇਵਫਾ ਨਿਕਲੀ ਹਾਏ ਤੂ
ਨੀ ਝੂਠਾ ਪਿਆਰ ਝੂਠਾ ਪਿਆਰ
ਝੂਠਾ ਪਿਆਰ ਕੀਤਾ ਹਾਏ ਤੂ
ਬੇਵਫਾ ਬੇਵਫਾ
ਬੇਵਫਾ ਨਿਕਲੀ ਹਾਏ ਤੂ
ਨੀ ਝੂਠਾ ਪਿਆਰ ਝੂਠਾ ਪਿਆਰ
ਝੂਠਾ ਪਿਆਰ ਕੀਤਾ ਹਾਏ ਤੂ