Vyaah Ni Hoian

Vyaah Ni Hoian

Inder Pandori

Альбом: Vyaah Ni Hoian
Длительность: 2:13
Год: 2025
Скачать MP3

Текст песни

ਹੇ ਜਾ ਤੂੰ ਮਿੱਤਰਾਂ ਦੀ ਲੱਗੀ
ਦੇਖਣੁ ਹਾ ਕਹਿ ਲੈ ਨੀ
ਭੁੱਲੀਆਂ ਵਿਸਾਰੀਆਂ ਜਾ
ਰਾਹ ਕਹਿ ਲਿਆ ਨੀ
ਸੱਚ ਬਾਕਾਇਦਾਂ ਭਾਵੇਂ ਕਰ ਲਏ ਪਤਾ
ਮਿੱਟ ਕਹਿ ਲਏ ਭਾਵੇਂ ਤੂੰ ਸਵਾਰ ਕਹਿ ਲਏ ਨੀ
ਹੋ ਸਾਡੇ ਨਾਲ ਜਿਹੜਾ ਜਿਹੜਾ ਨਾਮ ਜੁੜਿਆ
ਕਿਸੇ ਅਮਲੀ 'ਤੇ ਲੱਜ ਵੀ ਉਲਾਰ ਨਹੀਂ ਹੋਇਆ
ਓ ਮਿੱਤਰਾਂ ਨੂੰ ਗਈਆਂ ਜਿੰਨੀਆਂ ਵੀ ਛੱਡ ਕੇ
ਛੱਡੀਆਂ ਹੀ ਮਰੀਆਂ ਵਿਆਹ ਨਹੀਂ ਹੋਇਆ
ਮਿੱਤਰਾਂ ਨੂੰ ਗਈਆਂ ਜਿੰਨੀਆਂ ਵੀ ਛੱਡ ਕੇ
ਓ ਸਭ ਛੱਡੀਆਂ ਹੀ ਮਰੀਆਂ ਵਿਆਹ ਨਹੀਂ ਹੋਇਆ
ਛੱਡੀਆਂ ਹੀ ਮਰੀਆਂ ਵਿਆਹ ਨਹੀਂ ਹੋਇਆ

ਓ ਪਹਿਲੀ ਦੇਸੀ ਜਿਹੀ ਜਿਹੜਾ ਬਾਹਰ ਦਾ ਕੀੜਾ
ਦੂਜੀ ਦਾ ਮੰਨਿਆ ਨੀ ਵੱਡਾ ਜੇ ਵੀਰਾ
ਤੀਜੀ ਦਾ ਖੇਡਾ ਜਿਹਾ ਸੀਨ ਹੋਰ ਸੀ
ਵੰਡ ਕੇ ਨੰਬਰ ਲਾਉਂਦੀ ਸੀ ਸਿਰਾ
ਹੋ ਕਹਿੰਦੀਆਂ ਕਹਾਉਂਦੀਆਂ ਸੀ
ਸਬ ਸੋਹਣੀਆਂ
ਤਾਂਹੀ ਹਾਲੇ ਤੱਕ ਤਾਂ ਭੁੱਲਾ ਨਹੀਂ ਹੋਇਆ
ਓ ਮਿੱਤਰਾਂ ਨੂੰ ਗਈਆਂ ਜਿੰਨੀਆਂ ਵੀ ਛੱਡ ਕੇ
ਛੱਡੀਆਂ ਹੀ ਮਰੀਆਂ ਵਿਆਹ ਨਹੀਂ ਹੋਇਆ
ਮਿੱਤਰਾਂ ਨੂੰ ਗਈਆਂ ਜਿੰਨੀਆਂ ਵੀ ਛੱਡ ਕੇ
ਓ ਸਭ ਛੱਡੀਆਂ ਹੀ ਮਰੀਆਂ ਵਿਆਹ ਨਹੀਂ ਹੋਇਆ

ਹੋ ਜਦ ਬੋਲ ਕੇ ਗਈਆਂ ਸੀ
ਉਹਨੇ ਵੰਡ ਕਹਿ ਲਿਆ ਨੀ
ਵੇਖਦਾ ਸੀ ਸਾਡਾ ਸੱਚਾ ਰੱਬ ਕਹਿ ਲਿਆ ਨੀ
ਇੰਦਰ ਪੰਡੋਰੀ ਹੋਰ ਕਿ ਕਹੇ
ਬੱਸ ਐਵੇਂ ਬਣੀਆਂ ਸਬੱਬ ਕਹਿ ਲਿਆ ਨੀ
ਓ ਮੈਲਬਰਨ ਮੈਲਬਰਨ ਆਖ ਕੇ ਗਈਆਂ
ਅਸਲ 'ਚ ਮੇਰੇ ਤੋਂ ਵੀ ਬਾਹਰ ਨਹੀਂ ਹੋਇਆ
ਓ ਮਿੱਤਰਾਂ ਨੂੰ ਗਈਆਂ ਜਿੰਨੀਆਂ ਵੀ ਛੱਡ ਕੇ
ਛੱਡੀਆਂ ਹੀ ਮਰੀਆਂ ਵਿਆਹ ਨਹੀਂ ਹੋਇਆ
ਮਿੱਤਰਾਂ ਨੂੰ ਗਈਆਂ ਜਿੰਨੀਆਂ ਵੀ ਛੱਡ ਕੇ
ਓ ਸਭ ਛੱਡੀਆਂ ਹੀ ਮਰੀਆਂ ਵਿਆਹ ਨਹੀਂ ਹੋਇਆ
ਛੱਡੀਆਂ ਹੀ ਮਰੀਆਂ ਵਿਆਹ ਨਹੀਂ ਹੋਇਆ