Dil De Raaje

Dil De Raaje

Jass Bajwa

Альбом: Dil De Raaje
Длительность: 3:23
Год: 2017
Скачать MP3

Текст песни

ਜੱਸ ਬਾਜਵਾ  , ਦੀਪ ਜੰਡੂ

ਓ ਸੁਣ ਬਰਮਿੰਘਮ ਰਹਿੰਦੀਏ ਕੁੜੀਏ ਹੁਸਨ 85 ਡਿਗਰੀ ਨੀ
ਪੁੱਜ ਕੇ ਜੱਟ ਦਾ Nature ਸਾਊ ਕਿਸੇ ਨਾਲ ਨਾ ਵਿਗੜੀ
ਹੋ Educated circle ਸਾਡਾ ਦਿਲ ਵੀ ਹੈ ਬੇਫਿਕਰੀ
ਬਦਲ ਮਾਹੌਲ ਗਿਆ ਯਾਰ ਨਾ ਬਦਲੇ ਜਿਗਰੀ
ਬਦਲ ਮਾਹੌਲ ਗਿਆ ਯਾਰ ਨਾ ਬਦਲੇ ਜਿਗਰੀ
ਬਦਲ ਮਾਹੌਲ ਗਿਆ

ਲਾ ਰੇ ਲੈ ਏ ਲਾ

ਹੋ ਗੋਰਾ ਰੰਗ ਤੇਰਾ ਲਿਸ਼ਕਾ ਮਾਰੇ ਜਿਵੇਂ ਦੁੱਧ ਦੇ ਉੱਤੇ ਮਲਾਈਆ ਨੀ
ਤੇਰੇ ਕਰ ਕੇ ਮੋੜੀ ਜਾਵੇ ਕਮਲਾ ਜੱਟ ਕੁੜਮਾਈਆਂ
ਹੋ ਸਾਨੂੰ ਤੱਕ ਕੇ ਤਾ ਹੀ ਬੱਲੀਏ ਮੁੱਖ ਤੇ ਰੌਣਕਾਂ ਆਈਆਂ
ਰਿਮ ਤੇਰੇ ਪਿੱਕੇ ਦੇ ਜੱਟ ਤੇ ਲਾਉਣ ਟਰਾਈਆਂ
ਰਿਮ ਤੇਰੇ ਪਿੱਕੇ ਦੇ ਜੱਟ ਤੇ ਲਾਉਣ ਟਰਾਈਆਂ
ਰਿਮ ਤੇਰੇ ਪਿੱਕੇ ਦੇ

ਟਾਇਮ ਆ ਗਿਆ

ਹੋ ਮਿਤਰਾਂ ਦਾ ਨਾ ਚੱਲਦਾ ਜੱਟੀਏ ਜਿਵੇਂ ਡਾਲਰ ਵਿੱਚ ਅਮਰੀਕਾ ਨੀ
ਦਬਦੇ ਨੀ ਕਦੇ ਆਸ਼ਿਕ ਜੱਟੀਏ ਓਹੀ same ਤਰੀਕਾ
ਹੋ ਠੋਕਣ ਨਿਤ ਸਲੂਟ ਯਾਰ ਨੂੰ ਕੀ ਜਿਉਣ ਕੀ ਜੀਤਾ
ਦਿਲ ਦੇ ਰਾਜੇ ਨੇ ਕਦੇ ਪੈਗ ਨੀ ਸਸਤਾ ਪੀਤਾ
ਦਿਲ ਦੇ ਰਾਜੇ ਨੇ ਕਦੇ ਪੈਗ ਨੀ ਸਸਤਾ ਪੀਤਾ
ਦਿਲ ਦੇ ਰਾਜੇ ਨੇ (ਬ੍ਰੂਰ ਆਆਆ)

ਓ ਦੂਰ ਦੂਰ ਕਿਉਂ ਰਹੇ ਰਕਾਨੇ ਬਹਿਜਾ ਹੋ ਕੇ ਨੇੜੇ ਨੀ
ਜੱਟ ਦੇ ਕੱਟੜ ਫੈਨ ਓਹੋ ਨੇ ਤੈਨੂੰ ਤੱਕਦੇ ਜਿਹੜੇ
ਹੋ ਕੇਰਾ ਮੰਨ ਲੈ ਗੱਲ ਮਿੱਤਰਾਂ ਦੀ ਖੁੱਲਣੇ ਭਾਗ ਫਿਰ ਤੇਰੇ
ਦੋਵੇਂ ਲਾ ਵਾ ਗੇ GTR ਵਿਚ ਗੇੜੇ
ਦ ਵੇਂ ਲਾਵਾਗੇ GTR ਵਿਚ ਗੇੜੇ ਦੋਵੇਂ ਲਾਵਾਗੇ

ਹੋ ਛੱਡ ਦੇ ਕੁੜੀਏ ਬਿਨਾ ਗੱਲ ਤੋਂ ਯਾਰ ਸੂਲੀ ਤੇ ਟੰਗਣੇ ਨੀ
ਆਖਰ ਨੂੰ ਤਾਂ ਪਾਣੀ ਬੱਲੀਏ ਪੁਲਾਂ ਹੇਠ ਦੀ ਲੰਘਣੇ(ਹਾਹਾਹਾਹਾਹਾਹਾ)
ਹੋ ਦੇ ਜਾ ਸਾਨੂੰ ਗੁੱਟ ਦਾ ਮੇਚ ਤੂੰ
ਦਿਲ ਜੇ ਪਿਆਰਾ ਵਿਚ ਰੰਗਣੇ
ਆਂਉਦੇ ਸਾਲ ਕੁੜੇ ਭੌਰ ਕਰਾਂ ਦੂ ਕੰਗਣੇ
ਆਉਂਦੇ ਸਾਲ ਕੁੜੇ ਮਾਨ ਕਰਾ ਦੂ ਕੰਗਣੇ
ਆਉਂਦੇ ਸਾਲ ਕੁੜੇ

ਦੀਪ ਜੰਡੂ
ਗੋਨੇ ਆਲਾ
ਜੱਸ ਬਾਜਵਾ
ਲੈ ਜੂ ਗਾ ਵਿਆਹ ਕੇ
Next level
ਆਂਉਦੇ ਸਾਲ ਕੁੜੇ ਆਂਉਦੇ ਸਾਲ ਕੁੜੇ