Yes Or No
Jass Manak
3:15ਹੋ ਬਹੁਤਾ ਬੰਨੇਯਾ ਨਾ ਕਰ hero ਵੇ ਮੇਰੇ ਮੂਹਰੇ ਤੇਰਾ ਸਬ zero ਵੇ ਹੋ ਬਹੁਤਾ ਬੰਨੇਯਾ ਨਾ ਕਰ hero ਵੇ ਮੇਰੇ ਮੂਹਰੇ ਤੇਰਾ ਸਬ zero ਵੇ ਹੋ ਜਿਹੜੀ ਗੱਡੀ ਤੂ ਦਿਖੌਣਾ ਏ ਮੇਰੇ ਕੋਲੇ 4 ਐ ਕਿਤੋਂ ਕਰੇਗਾ afford ਮੁੰਡੇਯਾ ਮੇਰੇ ਨਖਰੇ ਹਜ਼ਾਰ ਐ ਹੋ ਮੇਰੀ ਓਹਨੇ ਦੀ ਆ ਹੋ ਮੇਰੀ ਓਹਨੇ ਦੀ ਆ ਹੋ ਮੇਰੀ ਓਹਨੇ ਦੀ ਆ heel ਮੁੰਡੇਯਾ ਜਿੰਨੇ ਦੀ ਤੇਰੀ car ਐ ਹੋ ਮੇਰੀ ਓਹਨੇ ਦੀ ਆ heel ਮੁੰਡੇਯਾ ਜਿੰਨੇ ਦੀ ਤੇਰੀ car ਐ ਹੋ Sabyasachi ਤੋ ਮੰਗਾਯਾ ਮੈਂ ਲੇਹੁਂਗਾ ਮਰਜਾਣੇਯਾ ਤੇਰੀ Rolex ਤੋਂ ਮਿਹਿਂਗਾ ਮਰਜਾਣੇਯਾ ਤੇਰੀ Rolex ਤੋਂ ਮਿਹਿਂਗਾ ਮਰਜਾਣੇਯਾ ਤੇਰੀ Rolex ਤੋਂ ਮਿਹਿਂਗਾ ਮਰਜਾਣੇਯਾ ਹੋ Sabyasachi ਤੋ ਮੰਗਾਯਾ ਮੈਂ ਲੇਹੁਂਗਾ ਮਰਜਾਣੇਯਾ ਤੇਰੀ Rolex ਤੋਂ ਮਿਹਿਂਗਾ ਮਰਜਾਣੇਯਾ ਹੋ ਪਿੱਛੇ ਪਿੱਛੇ ਤੇਰੇ ਜਿਹੇ ਆਸ਼ਿਕਾਂ ਦੀ ਹਾਏ ਲੱਗੀ ਕਤਾਰ ਐ ਤੇਰੇ ਜਿਹੇ ਆਸ਼ਿਕਾਂ ਦੀ ਹਾਏ ਲੱਗੀ ਕਤਾਰ ਐ ਹੋ ਮੇਰੀ ਓਹਨੇ ਦੀ ਆ heel ਮੁੰਡੇਯਾ ਜਿੰਨੇ ਦੀ ਤੇਰੀ car ਐ ਹੋ ਮੇਰੀ ਓਹਨੇ ਦੀ ਆ heel ਮੁੰਡੇਯਾ ਜਿੰਨੇ ਦੀ ਤੇਰੀ car ਐ ਹੋ ਵੇ ਤੂ ਦੇਸੀ ਜਿਹਾ ਮੁੰਡਾ ਮੈਂ Shakira ਦਿਆ ਵਰਗੀ ਲੈਕੇ ਦੇਣੀ ਹੁੰਨ ਮਿਹਿੰਗੇ Makeup ਮੈਂ ਕਰਦੀ ਲੈਕੇ ਦੇਣੀ ਹੁੰਨ ਮਿਹਿੰਗੇ Makeup ਮੈਂ ਕਰਦੀ ਹੋ ਵੇ ਤੂ ਦੇਸੀ ਜਿਹਾ ਮੁੰਡਾ ਮੈਂ ਕੁੜੀ Shakira ਵਰਗੀ ਲੈਕੇ ਦੇਣੀ ਹੁੰਨ ਮਿਹਿੰਗੇ Makeup ਮੈਂ ਕਰਦੀ ਹੋ ਮੇਰੇ ਉੱਤੇ ਮਾਰ ਨਾ try ਆਂ Manak ਆਂ ਸਬ ਬੇਕਾਰ ਐ ਮਾਰ ਨਾ try ਆਂ Manak ਆਂ ਸਬ ਬੇਕਾਰ ਐ ਹੋ ਮੇਰੀ ਓਹਨੇ ਦੀ ਆ heel ਮੁੰਡੇਯਾ ਜਿੰਨੇ ਦੀ ਤੇਰੀ car ਐ ਹੋ ਮੇਰੀ ਓਹਨੇ ਦੀ ਆ heel ਮੁੰਡੇਯਾ ਜਿੰਨੇ ਦੀ ਤੇਰੀ car ਐ Sharry Nexus!