Laden
Jassi Gill
3:13ਹੋ ਹੋ ਹੋ ਹੋ ਹੋ ਹੋ ਭੁੱਲ ਗਿਆ ਰੱਬ ਭੁੱਲ ਮੈਨੂੰ ਗਿਆ ਜੱਗ ਚਾਹੀਦਾ ਸੀ ਜੋ ਵੀ ਮਿਲ ਗਿਆ ਮੈਨੂੰ ਸਬ ਭੁੱਲ ਗਿਆ ਰੱਬ ਭੁੱਲ ਮੈਨੂੰ ਗਿਆ ਜੱਗ ਚਾਹੀਦਾ ਸੀ ਜੋ ਵੀ ਮਿਲ ਗਿਆ ਮੈਨੂੰ ਸਬ ਮੇਰੀ ਲੇਖੀਂ ਪੈਰ ਪਾ ਦੇ ਮੇਰੀ ਝੋਲੀ ਖੈਰ ਪਾ ਦੇ ਕਰੀਂ ਮੇਹਰਬਾਣੀ ਹੂ ਅਪਣੇ ਗੁਲਾਮ ਤੇ ਪਿਆਰ ਮੇਰਾ ਪਹੁੰਚ ਗਿਆ ਇਹੋ ਜੇ ਮੁਕਾਮ ਤੇ ਸ਼ੁਰੂ ਤੇਰੇ ਨਾਮ ਤੇ ਖਤਮ ਤੇਰੇ ਨਾਮ ਤੇ ਪਿਆਰ ਮੇਰਾ ਪਹੁੰਚ ਗਿਆ ਇਹੋ ਜੇ ਮੁਕਾਮ ਤੇ (ਹੋ ਹੋ ਹੋ ਹੋ ਹੋ ਹੋ ) ਸ਼ੁਰੂ ਤੇਰੇ ਨਾਮ ਤੇ ਖਤਮ ਤੇਰੇ ਨਾਮ ਤੇ (ਹੋ ਹੋ ਹੋ ਹੋ ਹੋ ਹੋ ) ਭੁੱਲ ਗਿਆ ਰੱਬ ਭੁੱਲ ਮੈਨੂੰ ਗਿਆ ਜੱਗ ਚਾਹੀਦਾ ਸੀ ਜੋ ਵੀ ਮੈਨੂੰ ਮਿਲ ਗਿਆ ਸਬ ਤੇਰੇ ਨਾਲੋਂ ਸੋਹਣਾ ਹੁਣ ਕੋਈ ਵੀ ਨਾ ਲੱਗੇ ਜਦੋਂ ਤੇਰੇ ਹੋਏ ਤੇ ਕੀ ਪਿਛੇ ਤੇ ਕੀ ਅੱਗੇ (ਹੋ ਹੋ ਹੋ ਹੋ ਹੋ ਹੋ ) ਤੇਰੇ ਨਾਲੋਂ ਸੋਹਣਾ ਹੁਣ ਕੋਈ ਵੀ ਨਾ ਲੱਗੇ ਜਦੋਂ ਤੇਰੇ ਹੋਏ ਤੇ ਕੀ ਪਿਛੇ ਤੇ ਕੀ ਅੱਗੇ ਤੇਰੀ ਸ਼ਰਤ ਹਜ਼ੂਰ ਕੱਲੀ ਕੱਲੀ ਮਨਜ਼ੂਰ ਅੱਸੀਂ ਲਿਖ ਦਿੱਤੀ ਹਾਂ ਤੇਰੇ ਪਿਆਰ ਦੇ ਪੈਗ਼ਾਮ ਤੇ ਪਿਆਰ ਮੇਰਾ ਪਹੁੰਚ ਗਿਆ ਇਹੋ ਜੇ ਮੁਕਾਮ ਤੇ ਸ਼ੁਰੂ ਤੇਰੇ ਨਾਮ ਤੇ ਖਤਮ ਤੇਰੇ ਨਾਮ ਤੇ ਪਿਆਰ ਮੇਰਾ ਪਹੁੰਚ ਗਿਆ ਇਹੋ ਜੇ ਮੁਕਾਮ ਤੇ (ਹੋ ਹੋ ਹੋ ਹੋ ਹੋ ਹੋ ) ਸ਼ੁਰੂ ਤੇਰੇ ਨਾਮ ਤੇ ਖਤਮ ਤੇਰੇ ਨਾਮ ਤੇ (ਹੋ ਹੋ ਹੋ ਹੋ ਹੋ ਹੋ ) ਭੁੱਲ ਗਿਆ ਰੱਬ ਭੁੱਲ ਮੈਨੂੰ ਗਿਆ ਜੱਗ ਚਾਹੀਦਾ ਸੀ ਜੋ ਵੀ ਮੈਨੂੰ ਮਿਲ ਗਿਆ ਸਬ ਸਾਰਿਆਂ ਦੇ ਨਾਵੇਂ ਦਿਲ ਲਿਖਦੇ ਨਹੀਂ ਅਸੀਂ ਆਸ਼ਿਕ਼ ਹਾਂ ਇਕ ਦੇ ਹਰ ਇੱਕ ਦੇ ਨਹੀਂ (ਹੋ ਹੋ ਹੋ ਹੋ ਹੋ ਹੋ ) ਸਾਰਿਆਂ ਦੇ ਨਾਵੇਂ ਦਿਲ ਲਿਖਦੇ ਨਹੀਂ ਅਸੀਂ ਆਸ਼ਿਕ਼ ਹਾਂ ਇਕ ਦੇ ਹਰ ਇੱਕ ਦੇ ਨਹੀਂ ਇੰਜ ਦਾਅਵੇਦਾਰ ਐਥੇ ਹੋਰ ਬੇਸ਼ੁਮਾਰ ਪਰ ਤੇਰੇ ਜੇਹਾ ਕੋਈ ਨਹੀਂ ਓ ਦੁਨੀਆਂ ਤਮਾਮ ਤੇ ਪਿਆਰ ਮੇਰਾ ਪਹੁੰਚ ਗਿਆ ਇਹੋ ਜੇ ਮੁਕਾਮ ਤੇ ਸ਼ੁਰੂ ਤੇਰੇ ਨਾਮ ਤੇ ਖਤਮ ਤੇਰੇ ਨਾਮ ਤੇ ਪਿਆਰ ਮੇਰਾ ਪਹੁੰਚ ਗਿਆ ਇਹੋ ਜੇ ਮੁਕਾਮ ਤੇ (ਹੋ ਹੋ ਹੋ ਹੋ ਹੋ ਹੋ ) ਸ਼ੁਰੂ ਤੇਰੇ ਨਾਮ ਤੇ ਖਤਮ ਤੇਰੇ ਨਾਮ ਤੇ (ਹੋ ਹੋ ਹੋ ਹੋ ਹੋ ਹੋ ) ਭੁੱਲ ਗਿਆ ਰੱਬ ਭੁੱਲ ਮੈਨੂੰ ਗਿਆ ਜੱਗ ਚਾਹੀਦਾ ਸੀ ਜੋ ਵੀ ਮੈਨੂੰ ਮਿਲ ਗਿਆ ਸਬ ਬੱਬੂ ਵਾਸਤੇ ਹੈ ਈਦ ਤੇਰਾ ਮੁਖ ਦੇਖ ਲੈਣਾ ਓਹਦੇ ਵਾਸਤੇ ਐ ਹਜ ਤੈਨੂੰ ਮੱਥਾ ਟੇਕ ਲੈਣਾ (ਹੋ ਹੋ ਹੋ ਹੋ ਹੋ ਹੋ ) ਬੱਬੂ ਵਾਸਤੇ ਹੈ ਈਦ ਤੇਰਾ ਮੁਖ ਦੇਖ ਲੈਣਾ ਓਹਦੇ ਵਾਸਤੇ ਐ ਹਜ ਤੈਨੂੰ ਮੱਥਾ ਟੇਕ ਲੈਣਾ ਤੇਰਾ ਦੇਖ ਲੈਣਾ ਮੁਖ ਮੇਰੇ ਤੋੜ ਦਿੰਦਾ ਦੁੱਖ ਹੁਣ ਕਿਰਪਾ ਐ ਤੇਰੀ ਮੇਰੇ ਦਿਲ ਦੇ ਅਰਾਮ ਤੇ ਪਿਆਰ ਮੇਰਾ ਪਹੁੰਚ ਗਿਆ ਇਹੋ ਜੇ ਮੁਕਾਮ ਤੇ ਸ਼ੁਰੂ ਤੇਰੇ ਨਾਮ ਤੇ ਖਤਮ ਤੇਰੇ ਨਾਮ ਤੇ ਪਿਆਰ ਮੇਰਾ ਪਹੁੰਚ ਗਿਆ ਇਹੋ ਜੇ ਮੁਕਾਮ ਤੇ (ਹੋ ਹੋ ਹੋ ਹੋ ਹੋ ਹੋ ) ਸ਼ੁਰੂ ਤੇਰੇ ਨਾਮ ਤੇ ਖਤਮ ਤੇਰੇ ਨਾਮ ਤੇ (ਹੋ ਹੋ ਹੋ ਹੋ ਹੋ ਹੋ ) ਭੁੱਲ ਗਿਆ ਰੱਬ ਭੁੱਲ ਮੈਨੂੰ ਗਿਆ ਜੱਗ ਚਾਹੀਦਾ ਸੀ ਜੋ ਵੀ ਮੈਨੂੰ ਮਿਲ ਗਿਆ ਸਬ