Jaan Jaan (Feat. Rapper Shady)

Jaan Jaan (Feat. Rapper Shady)

Jelly

Альбом: London
Длительность: 4:43
Год: 2011
Скачать MP3

Текст песни

ਹੇ ਲਾ ਲਾ ਲਾ ਹੇ
Listen up from the master of melody Sachin Ahuja Primer
Track 2011 featuring Jelly

ਕਰਦਾ ਨਸ਼ਾ ਤੱਕਣਾ ਤੇਰਾ
ਕੁਝ ਕਰਨ ਨੂੰ ਕਹਿੰਦਾ ਅੱਜ ਦਿਲ ਇਹ ਮੇਰਾ
ਕਰਦਾ ਨਸ਼ਾ ਤੱਕਣਾ ਤੇਰਾ
ਕੁਝ ਕਰਨ ਨੂੰ ਕਹਿੰਦਾ ਅੱਜ ਦਿਲ ਇਹ ਮੇਰਾ
Oh baby blow blow
ਕੁਝ ਬੋਲ ਦੇ, ਖੋਲ ਦੇ
ਦਿਲ ਦੀ ਕੁੰਡੀ ਖੋਲ ਦੇ
ਮੇਰਾ ਰੱਖ ਲੈ ਤੂੰ ਮਾਣ ਮੇਰੇ ਪਿਆਰ ਦਾ ਜਹਾਨ
Shady ਮਰ ਹੀ ਨਾ ਜਾਵੇ, ਤੈਨੂੰ ਕਹਿੰਦਾ ਜਾਨ ਜਾਨ
ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ
ਗੱਬਰੂ ਦੇ ਬੁੱਲ ਸੁੱਕ ਗਏ
ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ
ਗੱਬਰੂ ਦੇ ਬੁੱਲ ਸੁੱਕ ਗਏ
ਰਹਿੰਦਾ ਹਰ ਵੇਲੇ ਤੇਰੇ 'ਚ ਧਿਆਨ
ਤੇਰੇ ਨਹੀਓ ਕੰਮ ਮੁੱਕਦੇ
ਕਰ ਤਗੜਾ ਜਿਹਾ ਦਿਲ
ਕਿਤੇ ਕੱਲੀ ਓਹਨੂੰ ਮਿਲ
ਲੱਭ ਸੁਣੀ ਜਿਹੀ ਸੋਹਣੀਏ ਨੀ ਥਾਂ
ਬਹਿ ਜਾਵੇ ਨਾ ਭੈੜਾ ਰੁੱਸ ਕੇ
ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ
ਗੱਬਰੂ ਦੇ ਬੁੱਲ ਸੁੱਕ ਗਏ
ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ
ਗੱਬਰੂ ਦੇ ਬੁੱਲ ਸੁੱਕ ਗਏ
ਹਾਏ ਗੱਬਰੂ ਦੇ ਬੁੱਲ ਸੁੱਕ ਗਏ

ਸਾਰੇ ਹੀ college ਵਿੱਚ ਵੇਖ ਕੇ ਹਸੀਨ ਕੁੜੀ
ਤੇਰੇ ਉੱਤੇ ਫਿਰਦਾ ਏ ਡੁਲਿਆ
ਵੱਸਦੇ ਘਰਾਂ ਦਾ ਕਾਕਾ ਲਾਡਲਾ ਜਿਹਾ ਗੋਰੀਏ
ਖਾਣਾ ਪੀਣਾ ਸੌਨਾ ਸਭ ਭੁੱਲਿਆ
ਸਾਰੇ ਹੀ college ਵਿੱਚ ਵੇਖ ਕੇ ਹਸੀਨ ਕੁੜੀ
ਤੇਰੇ ਉੱਤੇ ਫਿਰਦਾ ਏ ਡੁਲਿਆ
ਵੱਸਦੇ ਘਰਾਂ ਦਾ ਕਾਕਾ ਲਾਡਲਾ ਜਿਹਾ ਗੋਰੀਏ
ਖਾਣਾ ਪੀਣਾ ਸੌਨਾ ਸਭ ਭੁੱਲਿਆ
ਫਿਰੇ ਬੁਲੇਟ ਘੁਮਾਂਦਾ
ਗੱਲੀ ਗੇੜੇ ਤੇਰੇ ਲਾਉਂਦਾ
ਫਿਰੇ ਬੁਲੇਟ ਘੁਮਾਂਦਾ
ਗੱਲੀ ਗੇੜੇ ਤੇਰੇ ਲਾਉਂਦਾ
ਹੁਣ ਧੂਪ ਵੇਖਦਾ ਏ ਨਾ ਹੀ ਛਾਂ
ਹਾਲ ਚਾਲ ਜਾਂਦਾ ਪੁੱਛ ਕੇ
ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ
ਗੱਬਰੂ ਦੇ ਬੁੱਲ ਸੁੱਕ ਗਏ
ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ
ਗੱਬਰੂ ਦੇ ਬੁੱਲ ਸੁੱਕ ਗਏ
ਹਾਏ ਗੱਬਰੂ ਦੇ ਬੁੱਲ ਸੁੱਕ ਗਏ

Baby get in the club, I making feel like a star
ਮੇਰੀ ਗੱਡੀ ਜਾਏ zoom zoom
ਓ ਮੇਰੀ ਗੱਡੀ ਜਾਏ zoom zoom
ਤੇਜ਼ ਭੱਜੇ ਧੂਮ ਧੂਮ
ਚਲ ਮੇਰੇ ਨਾਲ, ਚਲ ਲਾਈਏ ਬਿੱਲੋ ਗੇੜੀਆਂ
Shopping ਵਾਲੀ ਨੀ ਤੈਨੂੰ ਲੈ ਆ ਦੂੰਗਾ ਮੈਂ ਨਹਰੀਆਂ
Just ਇਕ ਵਾਰੀ
Just once ਹਾਂ ਕਰ ਦੇ
Suit Patiala ਸਾਹੀ ਕੱਢਵੀ ਜਿਹੀ ਜੁੱਤੀ
ਕਦੇ Top ਨਾਲ ਪਾ ਲਵੇ Jean ਨੀ
College ਚ ਮੁੰਡਿਆਂ ਨਾਲ ਨਾ ਲਾਈਏ ਸ਼ਰਤ
ਚੰਨੋ ਤੇਰੇ ਨਾਲ ਬੈਠ ਕੇ Coffee ਪੀਣ ਦੀ
Suit Patiala ਸਾਹੀ ਕੱਢਵੀ ਜਿਹੀ ਜੁੱਤੀ
ਕਦੇ Top ਨਾਲ ਪਾ ਲਵੇ Jean ਨੀ
College ਚ ਮੁੰਡਿਆਂ ਨਾਲ ਨਾ ਲਾਈਏ ਸ਼ਰਤ
ਚੰਨੋ ਤੇਰੇ ਨਾਲ ਬੈਠ ਕੇ Coffee ਪੀਣ ਦੀ
ਜੇ ਤੂੰ ਕੁੜੀ ਏ ਕੁਵਾਰੀ
ਮੈਂ ਵੀ ਸਿਰੇ ਦਾ ਸ਼ਿਕਾਰੀ
ਜੇ ਤੂੰ ਕੁੜੀ ਏ ਕੁਵਾਰੀ
ਮੈਂ ਵੀ ਸਿਰੇ ਦਾ ਸ਼ਿਕਾਰੀ
ਫੜ ਕੇ ਛੱਡੂ ਨਾ ਕਦੇ ਬਾਂਹ
ਬਣ ਗਏ ਸਵਾਲ ਮੁੱਛ ਦੇ
ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ
ਗੱਬਰੂ ਦੇ ਬੁੱਲ ਸੁੱਕ ਗਏ
ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ
ਗੱਬਰੂ ਦੇ ਬੁੱਲ ਸੁੱਕ ਗਏ
ਹਾਏ ਗੱਬਰੂ ਦੇ ਬੁੱਲ ਸੁੱਕ ਗਏ

ਮੋੜਾਂ ਤੇ ਨਿਸ਼ਾਨ ਤੇਰੀ ਕਰੂਗਾ ਉਡੀਕ
ਹੁਣ ਕਿੰਨਾ ਚਿਰ ਖੜਾ ਵਾਂਗ ਰੁੱਖ ਨੀ
ਲੰਘਦਾ ਨਾ ਦਿਨ ਚੰਗਾ ਆਖਦਾ ਦਾ ਮਲਕਪੁਰੀ
ਜਿੱਦਣ ਨਾ ਦੇਖੇ ਤੇਰਾ ਮੁਖ ਨੀ
ਮੋੜਾਂ ਤੇ ਨਿਸ਼ਾਨ ਤੇਰੀ ਕਰੂਗਾ ਉਡੀਕ
ਹੁਣ ਕਿੰਨਾ ਚਿਰ ਖੜਾ ਵਾਂਗ ਰੁੱਖ ਨੀ
ਲੰਘਦਾ ਨਾ ਦਿਨ ਚੰਗਾ ਆਖਦਾ ਦਾ ਮਲਕਪੁਰੀ
ਜਿੱਦਣ ਨਾ ਦੇਖੇ ਤੇਰਾ ਮੁਖ ਨੀ
ਗੱਲਾਂ ਗੋਰਿਆਂ ਗੁਲਾਬੀ ਅੱਖਾਂ ਨੀਲੀਆਂ ਸ਼ਰਾਬੀ
ਗੱਲਾਂ ਗੋਰਿਆਂ ਗੁਲਾਬੀ ਅੱਖਾਂ ਨੀਲੀਆਂ ਸ਼ਰਾਬੀ
ਤਿਲ ਠੋਡੀ ਵਾਲਾ ਬੜਾ ਬੇਇਮਾਨ
ਲੈ ਗਿਆ ਲੁੱਟ ਪੁੱਟ ਕੇ
ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ
ਗੱਬਰੂ  ਦੇ ਬੁੱਲ ਸੁੱਕ ਗਏ
ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ
ਗੱਬਰੂ ਦੇ ਬੁੱਲ ਸੁੱਕ ਗਏ
ਗੱਬਰੂ ਦੇ ਬੁੱਲ ਸੁੱਕ ਗਏ
ਗੱਬਰੂ ਦੇ ਬੁੱਲ ਸੁੱਕ ਗਏ