Jaan Jaan (Feat. Rapper Shady)
Jelly
4:43ਓ ਦਿਲ ਦੇ ਫਰੇਮ ਵਿੱਚ ਜੜੀਂ ਪਈ ਐ ਅੱਖਾਂ ਨਾਲ ਖਿੱਚੀ ਤਸਵੀਰ ਜੱਟੀ ਦੀ ਦਿਲ ਦੇ ਫਰੇਮ ਵਿੱਚ ਜੜੀਂ ਪਈ ਐ ਅੱਖਾਂ ਨਾਲ ਖਿੱਚੀ ਤਸਵੀਰ ਜੱਟੀ ਦੀ ਸੰਗ ਦੇ ਸਗਾਉਂਦਿਆ ਦੀ ਇੰਜ਼ ਲੜ ਗਈ ਓ ਸੰਗ ਦੇ ਸਗਾਉਂਦਿਆ ਦੀ ਇੰਜ਼ ਲੜ ਗਈ ਸਾਡੀ ਅੱਖ ਨਾਲ ਅੱਖ ਹੀਰ ਜੱਟੀ ਦੀ ਦਿਲ ਦੇ ਫਰੇਮ ਵਿੱਚ ਜੜੀਂ ਪਈ ਐ ਅੱਖਾਂ ਨਾਲ ਖਿੱਚੀ ਤਸਵੀਰ ਜੱਟੀ ਦੀ ਓ ਨਿੱਤ ਹੁਣ ਕਰੀਦਾ ਐ ਦੀਦਾਰ ਮਰਜਾਣੀ ਦਾ ਹੱਦੋਂ ਵੱਧ ਆਉਂਦਾ ਏ ਪਿਆਰ ਮਰਜਾਣੀ ਦਾ ਨਿੱਤ ਹੁਣ ਕਰੀਦਾ ਐ ਦੀਦਾਰ ਮਰਜਾਣੀ ਦਾ ਹੱਦੋਂ ਵੱਧ ਆਉਂਦਾ ਏ ਪਿਆਰ ਮਰਜਾਣੀ ਦਾ ਚਿੱਤ ਓਹਦਾ ਕਰੇ ਹਵਾ ਨਾਲ ਉੱਡ ਜੇ ਚਿੱਤ ਓਹਦਾ ਕਰੇ ਹਵਾ ਨਾਲ ਉੱਡ ਜੇ ਜਾਂਦੀ ਏ ਜਵਾਨੀ ਸੀਨਾ ਚੀਰ ਜੱਟੀ ਦੀ ਦਿਲ ਦੇ ਫਰੇਮ ਵਿੱਚ ਜੜੀਂ ਪਈ ਐ ਅੱਖਾਂ ਨਾਲ ਖਿੱਚੀ ਤਸਵੀਰ ਜੱਟੀ ਦੀ ਫੁੱਲਾਂ ਜਿੰਨਾ ਭਾਰ ਕੁੜੀ ਵੰਗ ਕੱਚੇ ਕੱਚ ਦੀ ਮਹਿੰਗੇ ਜੇ ਨਸ਼ੇ ਦੇ ਵਾਂਗ ਹੱਡਾ ਵਿੱਚ ਰਚ ਗਈ ਫੁੱਲਾਂ ਜਿੰਨਾ ਭਾਰ ਕੁੜੀ ਵੰਗ ਕੱਚੇ ਕੱਚ ਦੀ ਮਹਿੰਗੇ ਜੇ ਨਸ਼ੇ ਦੇ ਵਾਂਗ ਹੱਡਾ ਵਿੱਚ ਰਚ ਗਈ ਦਿਨ ਰਾਤ ਓਹਦੇ ਹੀ ਖਿਆਲ ਰਹਿੰਦੇ ਆ ਦਿਨ ਰਾਤ ਓਹਦੇ ਹੀ ਖਿਆਲ ਰਹਿੰਦੇ ਆ ਕਰ ਗਈ ਐ ਤੱਕਣੀ ਫ਼ਕੀਰ ਜੱਟੀ ਦੀ ਦਿਲ ਦੇ ਫਰੇਮ ਵਿੱਚ ਜੜੀਂ ਪਈ ਐ ਅੱਖਾਂ ਨਾਲ ਖਿੱਚੀ ਤਸਵੀਰ ਜੱਟੀ ਦੀ ਪਿਆਰ ਦੀ ਪਵਨ ਮਾਨ ਗੱਲ ਸਿਰੇ ਲੋਨੀ ਆ ਸ਼ਗਨ ਮਣਾਂ ਕ ਘਰੇ ਆਪਣੇ ਲਿਓਨੀ ਆ ਪਿਆਰ ਦੀ ਪਵਨ ਮਾਨ ਗੱਲ ਸਿਰੇ ਲੋਨੀ ਆ ਸ਼ਗਨ ਮਣਾਂ ਕ ਘਰੇ ਆਪਣੇ ਲਿਓਨੀ ਆ ਸਾਡੀਆਂ ਲਕੀਰਾਂ ਨਾਲ ਮਿਲ ਜੇ ਕਿੱਤੇ ਸਾਡੀਆਂ ਲਕੀਰਾਂ ਨਾਲ ਮਿਲ ਜੇ ਕਿੱਤੇ ਰਬ ਕਰੇ ਮੱਥੇ ਲਕੀਰ ਜੱਟੀ ਦੀ ਦਿਲ ਦੇ ਫਰੇਮ ਵਿੱਚ ਜੜੀਂ ਪਈ ਐ ਅੱਖਾਂ ਨਾਲ ਖਿੱਚੀ ਤਸਵੀਰ ਜੱਟੀ ਦੀ ਸੰਗ ਦੇ ਸਗਾਉਂਦਿਆ ਦੀ ਇੰਜ਼ ਲੜ ਗਈ ਸਗਾਉਂਦਿਆ ਦੀ ਇੰਜ਼ ਲੜ ਗਈ ਸਾਡੀ ਅੱਖ ਨਾਲ ਅੱਖ ਹੀਰ ਜੱਟੀ ਦੀ ਦਿਲ ਦੇ ਫਰੇਮ ਵਿੱਚ ਜੜੀਂ ਪਈ ਐ ਅੱਖਾਂ ਨਾਲ ਖਿੱਚੀ ਤਸਵੀਰ ਜੱਟੀ ਦੀ