Winning Speech
Karan Aujla
3:48Guess who's back (you all a bunch of fuckin'...) Yo, Karan Aujla (you know why?) You don't have the guts to be what you wanna be You need people like me so you can point your fuckin' fingers And say, "That's the bad guy" (ayo, G-Funk, the flame about to drop, uh) ਸਾਡੇ order'an ਤੋਂ border'an ਨੂੰ ਖੰਮਾਂ ਨਾਲ਼ੇ ਗਾਡਰਾਂ ਨੂੰ ਇੱਕ ਵਾਰੀ, ਸੋਹਣੀਏ, ਸੁਨੇਹੇ ਲਗਦੇ ੧੦-੧੦ ਸਾਲ ਜਿਹੜੇ ਕੱਟ ਕੇ ਆਏ ਆਂ ਕੁੜੇ, ਉਹਨਾਂ ਨੂੰ ਸਵਾਦ ਵੀ ਆਂ ਬਿਹੇ ਲਗਦੇ ਸ਼ੱਕ ਨਾ ਕਰੀਂ ਨੀ, ਪੱਕ-ਠੱਕ ਨਾ ਕਰੀਂ ਨੀ ਹੋ ਜਾਊ ਮਿੱਤਰਾਂ ਨਾ' ਪਿਆਰ, ਉੱਤੇ ਅੱਖ ਨਾ ਕਰੀਂ ਨੀ ਗੁੰਦਵਾਂ ਸਰੀਰ, ਗੁੰਦੀ ਗੁੱਤ, ਗੋਰੀਏ ਕੱਚ ਦਾ ਇਹ ਦਿਲ ਜਾਊ ਟੁੱਟ, ਗੋਰੀਏ ਓ, ਸਿਰੇ ਦੇ ਆਂ ਵੈਲੀਆਂ 'ਚੋਂ ਜੱਟ man main ਸਾਡੀ ਨਿਭਣੀ ਕਿੱਥੋਂ ਆਂ, ਤੂੰ America, ਮੈਂ Laden ਜਿਵੇਂ ਟੁੱਟੀ ਹੋਈ ਆ ਛੱਤ, ਓਵੇਂ ਟੁੱਟੇ ਹੋਏ ਆਂ ਜੱਟ ਜਿਵੇਂ ਸੜਿਆ ਮਕਾਨ, ਓਵੇਂ ਸੜਦਾ ਜਹਾਨ ਓ, ਜਿਵੇਂ ਤੂੰ ਆਂ ਕਵਾਰੀ, ਓਵੇਂ ਮੈਂ ਆਂ ਸ਼ਿਕਾਰੀ ਜਿਵੇਂ ਪਹਿਲਾਂ ਸੀ ਓਹਨਾਂ ਦੀ, ਓਵੇਂ ਹੁਣ ਮੇਰੀ ਬਾਰੀ ਜਿਵੇਂ ਜ਼ਖ਼ਮ-ਮਲ੍ਹਮ, ਜਿਵੇਂ ਕਾਗਜ-ਕਲਮ ਓਵੇਂ ਰਹਿਣ ਕਿੱਥੇ ਦਿੰਦੀ ਇਹ ਦੁਨੀਆਦਾਰੀ ਓ, ਕੀਹਦੇ ਨਾ' ਕਰੇਂਗੀ ਦੁਖ-ਸੁਖ, ਗੋਰੀਏ? ਨੀ ਹੋ ਜਾਊ ਵੈਲੀ ਨਾਲ਼ ਪਿਆਰ, don't look, ਗੋਰੀਏ ਪਾਣੀ ਦਾ ਘੜਾ ਮੈਂ, ਜਾਣਾ ਮੁੱਕ, ਗੋਰੀਏ ਨੀ ਹੋ ਜਾਊ ਵੈਲੀ ਨਾਲ਼ ਪਿਆਰ, don't look, ਗੋਰੀਏ ਓ, ਬਾਬੇ ਦੀ ਆ ਮਿਹਰ, ਕਰਾਂ ਪੈਰਾਂ ਦੀ ਨਾ care ਜੱਟ ਪਾਣੀ ਵਿੱਚ shark ਆ ਤੇ ਜੰਗਲ਼ 'ਚ ਸ਼ੇਰ ਜੱਟ ਟੀਸੀ ਆਲ਼ਾ ਬੇਰ, ਹੱਥ note'an ਦੇ briefcase ਨਿੱਤ ਦੇ police chase, ਨਿੱਤ ਦੇ police case Iran ਤੋਂ Milan ਸਾਡਾ ਚੱਲਦਾ ਸਮਾਨ ਤੇਰਾ ਹੋ ਜਾਊ ਨੁਕਸਾਨ, ਨੀ ਤੂੰ ਕੱਲ੍ਹ ਦੀ ਰਕਾਨ ਮਾੜੇ ਬੜੇ ਲੇਖ, ਅੱਗ ਦੂਰੋਂ-ਦੂਰ ਸੇਕ ਤੈਨੂੰ warning ਦਿੰਨਾ, ਮੌਤ ਨੇੜੇ ਤੋਂ ਨਾ ਦੇਖ ਓ, ਗੁੱਟ ਉੱਤੇ ਡੇਢ-ਲੱਖ, ਪੈਰਾਂ ਵਿੱਚ ਫੇਰ ਲੱਖ ਗੱਡੀ ਆ ਕਰੋੜਾਂ ਵਿੱਚ, ਜੀਹਦੇ ਉੱਤੇ ਤੇਰੀ ਅੱਖ ਸ਼ੇਰਾਂ ਨੂੰ ਨਾ ਕੀਲੇ ਕਦੇ ਬੀਨ, ਜੱਟੀਏ Life ਮੇਰੀ movie, ਭੈੜਾ scene, ਜੱਟੀਏ ਓ, ਤੇਰੀਆਂ ਸਹੇਲੀਆਂ ਦੀ ਚੁੱਕ, ਗੋਰੀਏ ਨੀ ਹੋ ਜਾਊ ਵੈਲੀ ਨਾਲ਼ ਪਿਆਰ, don't look, ਗੋਰੀਏ Life 'ਚ spot ਸਾਰੇ book, ਗੋਰੀਏ ਨੀ ਹੋ ਜਾਊ ਵੈਲੀ ਨਾਲ਼ ਪਿਆਰ, don't look, ਗੋਰੀਏ ਓ, ਤੇਰੇ ਪਿੱਛੇ ਛੱਡੂੰ ਕਿਵੇਂ ਦੱਸ 30 bore ਨੂੰ "Baby, I like you," ਨੀ ਜਾ ਕੇ ਆਖੀਂ ਹੋਰ ਨੂੰ ਯਾਰੀਆਂ ਦੇ ਪਿੱਛੇ ਜਿਹੜੇ ਯਾਰਾਂ ਦੇ ਸਰੀਰ 'ਤੇ ਨੇ ਤੈਨੂੰ ਕੁਝ ਲੱਭਣਾ ਨਹੀਂ ਟੱਕਾਂ ਦੀ ਟਕੋਰ ਨੂੰ ਓ, ਖ਼ਤਰਾ ਤੈਨੂੰ ਵੀ, ਕੁੜੇ, ਰਹਿਣ ਲੱਗੂਗਾ ਔਖਾ ਤੈਨੂੰ ਦੁਖ ਬਾਹਲ਼ਾ ਸਹਿਣ ਲੱਗੂਗਾ ਦੇਖੀਂ ਤੂੰ ਧਿਆਨ ਨਾਲ਼, ਜੱਟ ਜਦੋਂ ਮਰਨਾ ਨੀ ਓਸ ਦਿਣ ਚੰਨ ਨੂੰ ਗ੍ਰਹਿਣ ਲੱਗੂਗਾ ਓ, ਤੇਰੀ ਹੋਰ, ਮੇਰੀ ਹੋਰ line, ਜੱਟੀਏ ਕਿੰਨਿਆਂ ਦੇਸ਼ਾਂ 'ਚੋਂ ਜੱਟ ban, ਜੱਟੀਏ ਜੀਹਦੇ ਕੋਲ਼ੋਂ ਸੜਦੀ ਐ ਸਾਰੀ ਦੁਨੀਆ ਸਾਰੇ ਓਹਨੂੰ Aujla ਹੀ ਕਹਿਣ, ਜੱਟੀਏ ਹੋ ਜਾਵੇਂਗੀ ਰਾਤ ਫੁੱਕ-ਫੁੱਕ, ਗੋਰੀਏ ਨੀ ਹੋ ਜਾਊ ਵੈਲੀ ਨਾਲ਼ ਪਿਆਰ, don't look, ਗੋਰੀਏ ਓ, ਖੌਰੇ ਕਿਹੜਾ ਲਵੇ ਕਦੋਂ ਡੁੱਕ, ਗੋਰੀਏ ਨੀ ਹੋ ਜਾਊ ਵੈਲੀ ਨਾਲ਼ ਪਿਆਰ, don't look, ਗੋਰੀਏ ਤੂੰ ਯਾਰ 'ਤੇ ਮਰੇ, ਮੈਂ ਹਥਿਆਰ 'ਤੇ ਮਰਦਾ ਤੂੰ car 'ਤੇ ਮਰੇ, ਤੇ ਮੈਂ ਵਪਾਰ 'ਤੇ ਮਰਦਾ ਤੂੰ date ਕਰਨਾ, ਮੈਂ ਥੋੜ੍ਹਾ late ਕਰਨਾ ਨੀ ਤੈਨੂੰ ਮੌਤੋਂ ਬਾਅਦ ਮਿਲ਼ੂੰਗਾ ਜੇ wait ਕਰਨਾ ਕਦੇ in, ਕਦੇ ਬਾਹਰ, ਕਦੇ ਦੁਖੀ, ਕਦੇ ਸੁਖੀ ਕਦੇ ਮੂਹਰੇ, ਘਰਾਂ ਦੂਰੇ, ਕਦੇ ਜਾਵਾਂ ਮੈਂ ਵੀ ਲੁੱਕੀ ਅਸੀਂ ਕਰਦੇ crime, ਸਾਡਾ ਮਾੜਾ ਚੱਲੇ time ਦੱਸਾਂ ਜ਼ਿੰਦਗੀ ਮੇਰੀ ਮੈਂ ਤੈਨੂੰ ਕਰ-ਕਰ rhyme ਜਿਹੜਾ ਰੋਗ ਸਾਨੂੰ ਆ ਨਾ, ਕੁੜੀਏ ਓਹਦੀ ਦਵਾਈ ਮੁੱਕੀ ਹੋਈ ਆ ਆਪ ਦੇ ਬਾਰੇ ਕਦੇ ਫੇਰ ਦੱਸੂੰਗਾ, ਬੁੱਗੇ ਅੱਜ ਸ਼ਾਹੀ ਮੁੱਕੀ ਹੋਈ ਆ