Yaad (Feat. Jonita Gandhi)

Yaad (Feat. Jonita Gandhi)

Karan Aujla

Альбом: Street Dreams
Длительность: 3:13
Год: 2024
Скачать MP3

Текст песни

(हाँ)
(मुझे याद नहीं है तू)
(मेरे साथ नहीं है तू)

ਤੇਰੀ ਗੱਲ ਕਿਉਂ ਕਰਾਂ? ਹਰ ਪਲ ਕਿਉਂ ਕਰਾਂ?
ਤੇਰੀ ਗੱਲ ਕਿਉਂ ਕਰਾਂ? (ਕਿਉਂ ਕਰਾਂ?)
ਮੇਰੇ ਨਾਲ਼ ਨਹੀਂ ਆਂ ਤੂੰ, ਮੇਰੀ ਯਾਦ ਨਹੀਂ ਆਂ ਤੂੰ
ਮੈਂਨੂੰ ਯਾਦ ਨਹੀਂ ਆ ਤੂੰ (ਨਹੀਂ ਆ ਤੂੰ)

ਕਿਸੇ ਹੋਰ ਨਾ' ਤੁਰ ਗਈ
"ਤੇਰੇ ਨਾਲ਼ੋਂ ਚੰਗਾ", ਕਹਿੰਦੀ, "ਤਾਂ ਤੁਰ ਗਈ"
ਸਾਡੇ ਵੱਲੋਂ ਛੁੱਟੀ, ਗੌਰੀਏ
ਉੱਥੇ ਖੁਸ਼ ਰਹਿ ਜਿਹੜੀ ਥਾਂ ਤੁਰ ਗਈ

ਯਾਦ ਤੈਨੂੰ ਤੇਰੇ ਜਾਣੋਂ ਬਾਦ, ਬਾਦ, ਬਾਦ ਕਿਉਂ ਕਰਾਂ?
ਦੱਸ ਮੈਨੂੰ, ਹੁਣ ਤੈਨੂੰ ਯਾਦ, ਯਾਦ, ਯਾਦ, ਕਿਉਂ ਕਰਾਂ?
ਦੱਸ ਮੈਨੂੰ, ਹੁਣ ਤੈਨੂੰ ਯਾਦ, ਯਾਦ, ਯਾਦ, ਕਿਉਂ ਕਰਾਂ?
ਦੱਸ ਮੈਨੂੰ, ਹੁਣ ਤੈਨੂੰ ਯਾਦ, ਯਾਦ, ਯਾਦ, ਕਿਉਂ ਕਰਾਂ?

मैं तुझे याद क्यूँ करूँ? तेरी बात क्यूँ करूँ?
अपने आप क्यूँ लङूँ? (क्यूँ लङूँ? क्यूँ लङूँ?)
अब मेरे साथ नहीं है तू, मेरी याद नहीं है तू
मुझे याद नहीं है तू (नहीं है तू)

ਗੁੱਸਾ ਕਰਦਾ ਨਹੀਂ ਸੀ ਭੋਰਾ
ਨੀ ਪਰ ਤੂੰ ਜਿਆਦਾ ਬੋਲ ਗਈ ਥੋੜਾ
ਮੰਨਿਆ ਖ਼ੌਫ਼ ਕਦੇ ਨਹੀਂ ਖਾਂਦਾ
ਰੋਣਾ ਤਾਂ ਸਾਨੂੰ ਵੀ ਆ ਜਾਂਦਾ

ਦੱਸ ਮੈਨੂੰ, ਤੇਰੇ ਜਾਣ ਬਾਦ ਤੇਰੀ ਫ਼ਰਿਆਦ ਕਿਉਂ ਕਰਾਂ?
ਦੱਸ ਮੈਨੂੰ, ਹੁਣ ਤੈਨੂੰ ਯਾਦ, ਯਾਦ, ਯਾਦ, ਕਿਉਂ ਕਰਾਂ?
ਯਾਦ ਤੈਨੂੰ ਤੇਰੇ ਜਾਣੋਂ ਬਾਦ, ਬਾਦ, ਬਾਦ ਕਿਉਂ ਕਰਾਂ?
ਦੱਸ ਮੈਨੂੰ, ਹੁਣ ਤੈਨੂੰ ਯਾਦ, ਯਾਦ, ਯਾਦ, ਕਿਉਂ ਕਰਾਂ?

ਯਾਦ ਕਰਾਂ ਰੋਜ਼, सब याद, मेरी दोस्त
पर है याद नहीं करना, क्यूँ मरना मुझे और?
ये लड़ना और झगड़ना, ना समझना मेरी दौड़
मुझको ख़ुद से बहतर बनना और मैं माँगता नहीं support (na)

हाँ, भूल गया तुझे, हाँ, उसूल आया मुझ में (aye)
कल रात की वो बात थी, मैं भूल गया सुबह (ah)
मेरे साथ वाले partner, "वो कहाँ गयी," पूछें (ah)
जा bag लेकर दे-दे अगर tension है तुझे (चल)

Mansion से ज़्यादा हम passion में घूमे
इशारों को तू मेरे caption में ढूँढे (aye)
पिघलाती थी तू, अब सिर्फ़ जलता जुनून है
याद नहीं करना, ये हलका सुरूर है
तू सही लगती दूर है (aye) अब तू भी मशहूर है, हाँ (मशहूर है, हाँ)

मैं तुझे याद क्यूँ करूँ? तेरी बात क्यूँ करूँ?
अपने आप क्यूँ लड़ूँ? (क्यूँ लड़ूँ? क्यूँ लड़ूँ?)
अब मेरे साथ नहीं है तू, मेरी याद नहीं है तू
मुझे याद नहीं है तू (नहीं है तू)

ਭੁੱਲ ਗਈ ਆਂ ਮੈਂ ਇਤਰ ਤੇਰਾ ਵੇ
ਮੈਨੂੰ ਵੀ ਨਹੀਂ ਫ਼ਿਕਰ ਤੇਰਾ ਵੇ
ਮੈਂ ਵੀ ਨੀ ਕਰਦੀ ਜ਼ਿਕਰ ਤੇਰਾ ਵੇ, ਹੋ
ਬੜੇ ਹੋਰ ਨੇ ਏਥੇ

ਤੇਰੇ ਜਿਹੇ ਗਿਣ-ਗਿਣ ਨਹੀਂ ਲੰਘਦੇ
ਸਾਡੇ ਵੀ ਗਿਣ ਦਿਨ ਨਹੀਂ ਲੰਘਦੇ
ਕਿਉਂ ਲੱਗਦਾ ਤੇਰੇ ਬਿਨ ਨਹੀਂ ਲੰਘਦੇ
ਨਾ ਵੀ ਕਰੇਂਗਾ ਚੇਤੇ

ਨਾ ਮੈਨੂੰ ਹੁਣ ਵੇ ਤੂੰ ਯਾਦ, ਯਾਦ, ਯਾਦ ਨਾ ਕਰੀਂ
ਯਾਦ ਮੈਨੂੰ ਮੇਰੇ ਜਾਣ ਬਾਦ, ਬਾਦ, ਬਾਦ ਨਾ ਕਰੀਂ
ਨਾ ਮੈਨੂੰ ਹੁਣ ਵੇ ਤੂੰ ਯਾਦ, ਯਾਦ, ਯਾਦ ਨਾ ਕਰੀਂ
ਯਾਦ ਮੈਨੂੰ ਮੇਰੇ ਜਾਣ ਬਾਦ, ਬਾਦ, ਬਾਦ ਨਾ ਕਰੀਂ