Chori Chori

Chori Chori

Kulbir Jhinjer

Альбом: Rakhwan Kota
Длительность: 3:32
Год: 2014
Скачать MP3

Текст песни

ਬੁੱਲਾ ਤੇ lip gloss ਹਥਾ ਵਿਚ ਫੋਨ ਜਿਨਾ ਦੇ
ਵਿਹਲੀ ਜਨਤਾ ਦੀ ਲੱਗੀ ਆ ringtone  ਜਿਨਾ ਦੇ
ਓ ਸਾਰੀਯਾ ਨਹੀ ਪਰ ਬਹੁਤੀਯਾ ਨੇ ਮੈ ਗੱਲ ਜਿਨਾ ਦੀ ਤੋਰੀ
ਮੇਰੇ ਨਾਲ ਜਿਨਿਯਾ ਪੜਦੀਯਾ ਸਬ ਰੌਲਾ ਪੈਣ ਤੋਂ ਡਰਦੀਯਾ
ਉਂਝ ਆਖ ਮਟੱਕੇ ਕਰਦੀਯਾ ਨੇ ਚੋਰੀ ਚੋਰੀ
ਮੇਰੇ ਨਾਲ ਜਿਨਿਯਾ ਪੜਦੀਯਾ ਸਬ ਰੌਲਾ ਪੈਣ ਤੋਂ ਡਰਦੀਯਾ
ਉਂਝ ਆਖ ਮਟੱਕੇ ਕਰਦੀਯਾ ਨੇ ਚੋਰੀ ਚੋਰੀ

ਓ ਹੁਸਨਾ ਦੇ ਠੱਗ ਮਿਹੰਗੀਯਾ ਕਾਰਾ  ਦੇ ਵਿਚ ਔਂਦੇ
ਭਾਵੇ ਪਰਦੇ ਨਹੀ ਪਰ ਕਾਲੇਜ ਗੇੜੀਯਾ ਲੌਣ ਲਯੀ ਔਂਦੇ
ਓ ਹੁਸਨਾ ਦੇ ਠੱਗ ਮਿਹੰਗੀਯਾ ਕਾਰਾ  ਦੇ ਵਿਚ ਔਂਦੇ
ਭਾਵੇ ਪਰਦੇ ਨਹੀ ਪਰ ਕਾਲੇਜ ਗੇੜੀਯਾ ਲੌਣ ਲਯੀ ਔਂਦੇ
ਏ ਵੀ ਲਾਮੀਯਾ ਕਾਰਾ ਤੇ ਮਾਰਦੀਯਾ ਸਾਡੇ ਬੁਲੇਟ ਨੂ ਵੇਖ ਨਾ ਜਰਦੀਯਾ
ਪੈਸਾ ਵੇਖ ਮੋਹਬੱਤ ਕਰਦੀਯਾ ਨੇ ਚੋਰੀ ਚੋਰੀ
ਮੇਰੇ ਨਾਲ ਜਿਨਿਯਾ ਪੜਦੀਯਾ ਸਬ ਰੌਲਾ ਪੈਣ ਤੋਂ ਡਰਦੀਯਾ
ਉਂਝ ਆਖ ਮਟੱਕੇ ਕਰਦੀਯਾ ਨੇ ਚੋਰੀ ਚੋਰੀ

ਤੰਗ ਤੰਗ ਜੀਨਾ ਪੌਂਦੀਯਾ ਦੁੱਧ ਰੰਗੀਯਾ ਪਰੀਯਾ
ਲਾ ਕੇ ਇਤਰ ਫਲੈਲਾ ਰਿਹੰਦੀਯਾ ਬਣ ਠਣ ਕੇ ਖਰੀਯਾ
ਤੰਗ ਤੰਗ ਜੀਨਾ ਪੌਂਦੀਯਾ ਦੁੱਧ ਰੰਗੀਯਾ ਪਰੀਯਾ
ਲਾ ਕੇ ਇਤਰ ਫਲੈਲਾ ਰਿਹੰਦੀਯਾ ਬਣ ਠਣ ਕੇ ਖਰੀਯਾ
ਵਾਂਗੂ ਨਸ਼ੇ ਦੇ ਚੜਨ ਮੁੰਡੀਰ ਨੂ ਜਿਵੇ ਲਗਦੀ ਤੋਰ ਸਰੀਰ ਨੂ
ਜਦੋ ਕੋਲੋ ਦੀ ਖਹ ਲੰਗਦੀ ਆ ਚਿੱਟੇ ਵਰਗੀ ਗੋਰੀ
ਮੇਰੇ ਨਾਲ ਜਿਨਿਯਾ ਪੜਦੀਯਾ ਸਬ ਰੌਲਾ ਪੈਣ ਤੋਂ ਡਰਦੀਯਾ
ਉਂਝ ਆਖ ਮਟੱਕੇ ਕਰਦੀਯਾ ਨੇ ਚੋਰੀ ਚੋਰੀ

ਇਥੇ ਸਬ ਦਿਯਾ ਜੋੜਿਯਾਨ ਬਣ ਗਈਯਾ ਸਾਡੀ ਨਹੀ ਬਣਦੀ
ਕੋਈ ਕਨ ਜਹੀ ਮੇਰੇ ਯਾਰਾ ਦੀ ਭਾਬੀ ਨਹੀ ਬਣਦੀ
ਇਥੇ ਸਬ ਦਿਯਾ ਜੋੜਿਯਾਨ ਬਣ ਗਈਯਾ ਸਾਡੀ ਨਹੀ ਬਣਦੀ
ਕੋਈ ਕਨ ਜਹੀ ਮੇਰੇ ਯਾਰਾ ਦੀ ਭਾਬੀ ਨਹੀ ਬਣਦੀ
ਛਡ ਝਿੱਂਜੇਰਾ ਨਾ ਗੱਲ ਤੇਰੇ ਬੱਸ ਦੀ ਤੇਰੇ ਵਰਗੇ ਨਲ ਨਾ ਫਸਦੀ ਆ
ਆਵ ਘਰ ਫੂਕ ਕੇ ਬਹ ਜੇ ਗੇਯਾ ਮੱਲੋ ਜੋੜੀ
ਮੇਰੇ ਨਾਲ ਜਿਨਿਯਾ ਪੜਦੀਯਾ ਸਬ ਰੌਲਾ ਪੈਣ ਤੋਂ ਡਰਦੀਯਾ
ਉਂਝ ਆਖ ਮਟੱਕੇ ਕਰਦੀਯਾ ਨੇ ਚੋਰੀ ਚੋਰੀ