Still Around - Gucci Da Sapp

Still Around - Gucci Da Sapp

Kulbir Jhinjer

Длительность: 3:38
Год: 2020
Скачать MP3

Текст песни

Kulbir Jhinjer
Girl I know that you heard about me.
Deep Jandu!
She don’t ever say word about me.

ਹੋ ਗਬਰੂ ਦੀ G Wagon ਤੇ Gucci ਦਾ ਸੱਪ ਕੁੜੇ
ਪੁਛਦੀ ਐ  ਤੌਰ ਜੱਟਾਂ ਦੀ, ਮੁੱਡ ਤੋਂ ਐ up ਕੁੜੇ
ਹੋ ਪੁਛਣਾ ਜੇ ਮੇਰੇ ਬਾਰੇ, ਪੁਛ ਲਈਂ star ਆਂ ਨੂ
ਦਿੱਲ ਦੇ ਨਜ਼ਦੀਕ ਮੈਂ ਰਖਦਾ ਬੱਲੀਏ ਨੀ ਯਾਰਾਂ ਨੂ
ਲਗਦਾ ਜੱਟ rambo ਵਰਗਾ, ਚੋਟੀ ਦੀਆਂ ਨਾਰਾਂ ਨੂ
ਦਿੱਲ ਦੇ ਨਜ਼ਦੀਕ ਮੈਂ ਰਖਦਾ ਬੱਲੀਏ ਨੀ ਯਾਰਾਂ ਨੂ
ਲਗਦਾ ਜੱਟ rambo ਵਰਗਾ, ਚੋਟੀ ਦੀਆਂ ਨਾਰਾਂ ਨੂ

Girl I Know You Heard About Me.
She Don’t Ever Say Word About Me.

ਹੋ ਤੇਰੀ-ਮੇਰੀ bonding ਐਦਾਂ,
ਬਰੂਦ ਦੇ ਨਾਲ ਸ਼ਨੇਲ ਦੀ ਜੋਡ਼ੀ
ਤੂ brown sugar ਦੇ ਵਰਗੀ,
ਜੱਟ ਦੀ ਝਕਣੀ ਕੌਡੀ-ਕੌਡੀ
ਜੱਟ ਦੀ ਝਕਣੀ ਕੌਡੀ-ਕੌਡੀ

ਵਾੜ ਦਿਤਾ ਖੱਬੀ-ਖਾਣਾ ਨੂ ਮੈਂ ਖੁੱਦ ਵਿਚ
ਗਾਣੇ ਵਜਦੇ repeat ਮੇਰੇ ਹੁਡ ਵਿਚ
ਕਿਨੇ ਜੋਗਾ ਤੇ ਮੈਂ ਕਿ ਚੀਜ਼ ਆਂ
ਦਸ ਦਿਤਾ career ਦੇ ਮੈਂ ਮੁੱਡ ਵਿਚ
Jhinjer ਹੀ ਸੀ ਜੋ ਸੈ ਗਯਾ
ਵੱਡੀਆਂ ਵੱਡੀਆਂ ਮਾਰਾਂ ਨੂ
ਵੱਡੀਆਂ ਵੱਡੀਆਂ ਮਾਰਾਂ ਨੂ
ਦਿੱਲ ਦੇ ਨਜ਼ਦੀਕ ਮੈਂ ਰਖਦਾ ਬੱਲੀਏ ਨੀ ਯਾਰਾਂ ਨੂ
ਲਗਦਾ ਜੱਟ rambo ਵਰਗਾ, ਚੋਟੀ ਦੀਆਂ ਨਾਰਾਂ ਨੂ
ਦਿੱਲ ਦੇ ਨਜ਼ਦੀਕ ਮੈਂ ਰਖਦਾ ਬੱਲੀਏ ਨੀ ਯਾਰਾਂ ਨੂ
ਲਗਦਾ ਜੱਟ rambo ਵਰਗਾ, ਚੋਟੀ ਦੀਆਂ ਨਾਰਾਂ ਨੂ

ਰੋਣੇ ਰੋਂਦਾ ਰਾਹਾਂ ਜੋ ਬੇਹਿਕੇ
ਲੇਖਾਂ ਦਾ ਗੁਲਾਮ ਨਹੀਂ ਮੈਂ
ਰਾਹ ਵਖ ਤੇ ਸੋਚ ਹੈ ਅੱਥਰੀ
ਲੱਲੀ-ਛੱਲੀ  ਆਮ ਨਹੀਂ ਮੈਂ
ਲੱਲੀ-ਛੱਲੀ  ਆਮ ਨਹੀਂ ਮੈਂ

ਭੁੱਲੋ ਨਾ ਔਕਾਤ ਫੁਕਰੀ ਤੇ fame ਵਿਚ
ਜੱਟ ਆ ਖਰੌਦੇ ਵਾਲਾ ਹਾਲੇ game ਵਿਚ
ਬੰਦੇ ਨੂ ਨਾ ਬੰਦਾ ਰੱਬ ਨੂ ਜੋ top ਦੱਸੇ
ਓ fit ਔਂਦਾ ਮੇਰੀ ਨਾ frame ਵਿਚ
ਹੋਊ ਖੌਫ ਦੌਰਾਨ ਦਾ Jhinjer ਆ
ਕਾਗ਼ਜ਼ੀ ਕਲਾਕਾਰਾਂ ਨੂ,
ਕਾਗ਼ਜ਼ੀ ਕਲਾਕਾਰਾਂ ਨੂ,
ਦਿੱਲ ਦੇ ਨਜ਼ਦੀਕ ਮੈਂ ਰਖਦਾ ਬੱਲੀਏ ਨੀ ਯਾਰਾਂ ਨੂ
ਲਗਦਾ ਜੱਟ rambo ਵਰਗਾ, ਚੋਟੀ ਦੀਆਂ ਨਾਰਾਂ ਨੂ
ਦਿੱਲ ਦੇ ਨਜ਼ਦੀਕ ਮੈਂ ਰਖਦਾ ਬੱਲੀਏ ਨੀ ਯਾਰਾਂ ਨੂ
ਲਗਦਾ ਜੱਟ rambo ਵਰਗਾ, ਚੋਟੀ ਦੀਆਂ ਨਾਰਾਂ ਨੂ

ਸ਼ੀਸ਼ੇ ਕਦੇ down ਨੀ ਕਰਦਾ
ਦੇਖ’ਕੇ ਨੱਢੀਆਂ ਨੂ ਮੈਂ
ਕਰ ਦਿੰਦਾ ਚੂਰ-ਚੂਰ ਨੀ
Feeling ਆਂ ਵੱਡੀਆਂ  ਨੂ ਮੈਂ
Feeling ਆਂ ਵੱਡੀਆਂ  ਨੂ ਮੈਂ

ਮੂਰੇ ਲਾਕੇ ਰਖੇ Feller ਆਂ ਦੇ ਵੈਗ ਜੱਟ
ਬਾਕੀਆਂ ਦੇ ਨਾਲੋਂ ਥੋਡਾ ਜੇਯਾ ਅਲਗ ਜੱਟ
ਨਾਲ ਬੈਠਾ ਜਿਹਦਾ ਕੱਬਾ-ਕੱਬਾ ਝਾਕਦਾ ਏ
ਸ਼ਾਹਪੁਰ ਵਾਲਾ ਕਿਹੰਦੇ ਇਹਨੂੰ ਠੱਗ  ਜੱਟ,
ਸਡ਼ਕਾਂ ਤੇ ਸ਼ੇਰ ਨੇ  ਘੁਮਦੇ
ਕਾਲੇ ਨੇ ਸ਼ਿਕਾਰਾਂ ਨੂੰ
ਕਾਲੇ ਨੇ ਸ਼ਿਕਾਰਾਂ ਨੂੰ
ਦਿੱਲ ਦੇ ਨਜ਼ਦੀਕ ਮੈਂ ਰਖਦਾ ਬੱਲੀਏ ਨੀ ਯਾਰਾਂ ਨੂ
ਲਗਦਾ ਜੱਟ rambo ਵਰਗਾ, ਚੋਟੀ ਦੀਆਂ ਨਾਰਾਂ ਨੂ
ਦਿੱਲ ਦੇ ਨਜ਼ਦੀਕ ਮੈਂ ਰਖਦਾ ਬੱਲੀਏ ਨੀ ਯਾਰਾਂ ਨੂ
ਲਗਦਾ ਜੱਟ rambo ਵਰਗਾ, ਚੋਟੀ ਦੀਆਂ ਨਾਰਾਂ ਨੂ

Leaf records
Kulbir Jhinjer
Deep Jandu
ਪੁਰਰਰੱਰ...
ਆ ਗਯਾ ਨੀ ਓਹੀ ਬਿੱਲੋ