Tom Ford

Tom Ford

Kulbir Jhinjer

Альбом: Tom Ford
Длительность: 2:53
Год: 2024
Скачать MP3

Текст песни

Youngstar Pop Boy ਮੁੰਡਾ Jhinjer'ਆ ਦਾ

ਅੱਖਾ ਤੇ Tom Ford ਪਿਡੇ ਚਿੱਟਾ ਪਾਇਆ ਹੁੰਦਾ ਏ
ਲੱਗ ਜਾਣ ਮੇਲੇ ਜਿੱਥੇ ਜੱਟ ਆਇਆ ਹੁੰਦਾ ਏ
ਡੱਬ ਨਾਲ ਰੱਖੇ ਲਟਕਾਕੇ ਜੱਟ ਕੋਬਰਾ
ਕਹਿਣ ਨੱਡਿਆ ਕੇ ਸਾਡੀ ਜਾਣ ਕੱਢੇ ਚੋਬਰ ਆ
ਮਾਰਦੀ ਬਲੇਜ ਤਾ ਜੇ ਗੋਲੀ ਚੱਲੀ ਏ ਨੀ
ਬੰਦਾ ਸੀ ਬੀ ਆਈ ਵਾਗੂ ਘਰੋ ਚੱਲ ਲਈਏ ਬੱਲੀਏ ਨੀ
ਘੋੜੇ ਡੱਬਾ ਨਾਲ ਬੰਨੇ ਪੱਬਾ ਨੂੰ ਤੂਫਾਨ ਨੇ
ਗੋਡਣੀ ਲਵਾਤੀ ਵੇਰੀਆ ਦੀ ਜੱਟ ਸਾਨ ਨੇ
ਜੈਬਾ ਵਿੱਚ ਨੋਟ ਅੱਖਾ ਦੇ ਵਿੱਚ ਲਾਲੀਆ
ਦਿਲ ਚ ਫਕੀਰੀਆ ਨੇ ਖੂਨ ਚ ਨਾ ਦਲਾਲੀ ਏ
ਉਠੇ ਵੇਰੀਆ ਚ ਧੂਆ ਕੱਲ ਗੋਲੀ ਚੱਲੀ ਏ
ਬੰਦਾ ਸੀ ਬੀ ਆਈ ਵਾਗੂ ਘਰੋ ਚੱਲ ਲਈਏ ਬੱਲੀਏ ਨੀ
ਗੇਗਸਟਰ ਸਾਰੇ ਜਿਹੜੇ ਕਰਦੇ ਨੇ ਰੇਪ ਨੇ
ਅੱਖ ਨੀ ਮਿਲਾਉਂਦਾ ਜਿਹਦੇ ਨਟ ਕਿਤੇ ਟੇਟ ਨੇ
ਭੋਲੇ ਬੰਦਿਆ ਤੇ ਦਬਕਾ ਚਲਾਇਆ ਨੀ
ਅੱਖਾ ਤੇ Tom Ford ਪਿਡੇ ਚਿੱਟਾ ਪਾਇਆ ਹੁੰਦਾ ਏ
ਲੱਗ ਜਾਣ ਮੇਲੇ ਜਿੱਥੇ ਜੱਟ ਆਇਆ ਹੁੰਦਾ ਏ
ਡੱਬ ਨਾਲ ਰੱਖੇ ਲਟਕਾਕੇ ਜੱਟ ਕੋਬਰਾ
ਕਹਿਣ ਨੱਡਿਆ ਕੇ ਸਾਡੀ ਜਾਣ ਕੱਢੇ ਚੋਬਰ ਆ

Criminal ਬੰਦੇ ਨੇ ਜਿਨਾ ਦੇ ਨਾਲ ਯਾਰੀਆ
2015 ਤੋ ਕਟ ਦੇ ਫਰਾਰੀਆ
ਕਾਲੇ ਸ਼ਿਸ਼ਿਆ ਦੇ ਵਿੱਚ ਥੋੜੇ ਥੋੜੇ ਦਿਸਦੇ
ਅਣਖੀ ਨੇ ਜੱਟ ਕਿੱਥੇ ਹੁਸਨਾ ਤੇ ਡਿਗਦੇ
ਪਿਹਲਾ ਨਾਮ ਥਾਣੀਆ ਚ ਪਿਛੋ ਫੇਰ ਸਕੂਲਾ ਚ
ਪਿੰਡ ਕੱਬਿਆ ਦਾ ਨਿੱਤ ਖਾਣਾ ਆਇਆ ਹੁੰਦਾ ਏ
ਚੱਲੇ ਤੜਕੇ ਸਵੇਰੇ ਚੱਲੇ ਹੁਠਰਾ ਦੀ ਵਾਜ ਨੀ
ਟੱਪ ਜਾਣ ਕੰਧਾ ਜੱਟ ਕਿੱਥੋ ਆਉਦੇ ਇਹ ਬਾਜ ਨੀ
ਰੁਲਦਆ ਜਿਪਸੀਆ ਧੂੜਾ ਵਿੱਚ ਬੱਲੀਏ
ਜਾਣ ਫਾਰਚੂਨਰਾ ਜਿਉ ਉਡਦੇ ਜਹਾਜ ਨੀ
ਥਾਣੇ ਵਿੱਚ ਮੁੜ ਤੋ ਕਢਾਲੀ ਫਾਇਲਾ ਪਹਿਲੀਆ
ਪਿੰਡ ਏ ਖਰੋੜਾ ਪੀ ਬੇ ਜੇਹੀ ਵਿੱਚ ਆਉਦਾ ਏ
ਅੱਖਾ ਤੇ Tom Ford ਪਿਡੇ ਚਿੱਟਾ ਪਾਇਆ ਹੁੰਦਾ ਏ
ਲੱਗ ਜਾਣ ਮੇਲੇ ਜਿੱਥੇ ਜੱਟ ਆਇਆ ਹੁੰਦਾ ਏ
ਡੱਬ ਨਾਲ ਰੱਖੇ ਲਟਕਾਕੇ ਜੱਟ ਕੋਬਰਾ
ਕਹਿਣ ਨੱਡਿਆ ਕੇ ਸਾਡੀ ਜਾਣ ਕੱਢੇ ਚੋਬਰ ਆ

ਬੇਠਾ ਮੋਟਰ ਪਿੰਡ ਦੂਰ ਦੂਰ ਤੱਕ ਮਾਰਾ ਨੇ
ਦਿਲ ਵਿੱਚ ਯਾਰ ਜੁੱਤੀ ਥੱਲੇ ਸਰਕਾਰਾ ਨੇ
ਇੱਥੇ ਕਦੇ ਉੱਥੇ ਫਿਰਾ ਮਾਰਦਾ ਮੈ ਫਾਇਰ ਨੀ
ਮਾਲਵਾ ਏ ਏਰੀਆ ਤੇ ਜੱਟ ਪੂਰਾ ਕਹਿਰ ਨੀ
ਇੱਕੋ ਫੋਨ ਕਾਲ ਨਾਲ ਬੰਦਾ ਸੀਲ ਕਰਤਾ
ਤੜਕੇ ਸਵੇਰੇ ਗੋਡਿਆ ਚਾ ਬਾਇਆ ਹੋਇਆ ਏ
ਅੱਗ ਦੇ ਤੂਫਾਨਾ ਨੂੰ ਮੈ ਬਾਹੋ ਫੜ ਰੋਕਲਾ
ਕਰਦੇ ਨਿਸ਼ਾਨੇ ਚੈਕ ਭੰਨ ਭੰਨ ਬੋਤਲਾ
ਸੁਨਦੇ ਹੀ ਫੇਰ ਮਾਰਨੇ ਨੂੰ ਦਿਲ ਕਰਦਾ
ਝਿੰਜਰ ਦਾ ਗੀਤ ਲਿਖ ਆਪੇ ਗਾਇਆ ਹੁੰਦਾ ਏ
ਅੱਖਾ ਤੇ Tom Ford ਪਿਡੇ ਚਿੱਟਾ ਪਾਇਆ ਹੁੰਦਾ ਏ
ਲੱਗ ਜਾਣ ਮੇਲੇ ਜਿੱਥੇ ਜੱਟ ਆਇਆ ਹੁੰਦਾ ਏ
ਡੱਬ ਨਾਲ ਰੱਖੇ ਲਟਕਾਕੇ ਜੱਟ ਕੋਬਰਾ
ਕਹਿਣ ਨੱਡਿਆ ਕੇ ਸਾਡੀ ਜਾਣ ਕੱਢੇ ਚੋਬਰ ਆ
ਅੱਖਾ ਤੇ Tom Ford ਪਿਡੇ ਚਿੱਟਾ ਪਾਇਆ ਹੁੰਦਾ ਏ
ਲੱਗ ਜਾਣ ਮੇਲੇ ਜਿੱਥੇ ਜੱਟ ਆਇਆ ਹੁੰਦਾ ਏ
ਡੱਬ ਨਾਲ ਰੱਖੇ ਲਟਕਾਕੇ ਜੱਟ ਕੋਬਰਾ
ਕਹਿਣ ਨੱਡਿਆ ਕੇ ਸਾਡੀ ਜਾਣ ਕੱਢੇ ਚੋਬਰ ਆ