Astarr

Astarr

Prem Dhillon

Альбом: 4 Da Gang
Длительность: 3:15
Год: 2024
Скачать MP3

Текст песни

Yeah Dhillon
Chittah
ਜੇ ਖੱਬੀ ਖਾਨ ਸਮਝਦੀ ਸੁਨ ਕ ਜਾਈ

Caemo Fladge Jack ਦਾ
Caemo Fladge Jack ਦਾ
ਬੈਠਾ ਬੈਕ ਚ ਤੇ ਪਿਛੇ Cadilac ਨੀ
30 ਆਲਾ ਡੱਬ ਨਾਲ ਕੁੜੇ
ਜੋੜਾ ਪਾਈ ਫਿਰੇ ਜੇਬਾਂ ਚ ਆ Mag ਨੀ

ਦਿਲਾਂ ਉੱਤੇ ਢਾਕੇ ਮਾਰਦਾ
ਹੋ ਦਿਲਾਂ ਉੱਤੇ ਢਾਕੇ ਮਾਰਦਾ
ਦਿਲਾਂ ਉੱਤੇ ਢਾਕੇ ਮਾਰਦਾ
ਤੇਰੇ ਹੁਸਨਾ ਦੇ ਫੇਲ ਮੂਰ੍ਹ ਸ਼ਸਤ੍ਰਾ

ਬੱਚੀ ਬੱਚੀ ਬੱਚੀ ਬੱਲੀਏ
ਮੁੰਡਾ ਕਹਿਂਦੀਆਂ ਰਕਾਨਾ ਵਾਲਾ ਅਸਤ੍ਰਰ
ਬੱਚੀ ਬੱਚੀ ਬੱਚੀ ਬੱਲੀਏ
ਮੁੰਡਾ ਕਹਿਂਦੀਆਂ ਰਕਾਨਾ ਵਾਲਾ ਅਸਤ੍ਰਰ
ਬੱਚੀ ਬੱਚੀ ਬੱਚੀ ਬੱਲੀਏ

ਹੋ idle ਆ ਸ਼ੋਰ ਮੰਦੇ
ਰਹਿੰਦਾ ਮਾਰਤੇ ਜਾ ਰਹਿੰਦਾ ਕੁੜੇ ਯੁੱਬ ਚ
ਤੇਰੇ ਤੇ ਜਵਾਨੀ ਬੋਲਦੀ
ਆਜੀ weekend ਮਿਲਾਂਗੇ ਕਲੱਬ ਚ

ਯਾਰ ਨਾਲ ਆਠੇ ਆਉਣ ਗੇ
ਨਵਾਂ ਸ਼ੂਟਰ ਜੋ ਰਹਿੰਦਾ ਅੱਜ ਕੱਲਾ ਨੀ
ਡੋਵੇ ਬੈਠ ਕੇ ਸ਼ੌਟ ਲਵਾਂਗੇ
ਮੇਨੂੰ ਪੈਰਾਂ ਤੋਂ ਜੋ ਖੇਡ ਗੀ ਤਾਂ ਮੱਲਾ ਨੀ
ਖਿਡੇਆ ਨਾਲ ਹਾਰ ਮੰਨ ਲਈ
ਹੋ ਖਿਡੇਆ ਨਾਲ ਹਾਰ ਮੰਨ ਲਈ
ਖਿਡੇਆ ਨਾਲ ਹਾਰ ਮੰਨ ਲਈ
ਰਾਤੀ ਕਰਾਂਗੇ ਸਟੇਅਰ Together
ਭੁੱਲ ਜਾਏਗੀ ਉਡਨਾ ਕੁੜੇ
ਧਿੱਲੋਂ ਹੱਥੀ ਸਹੰਗੂ ਤੇਰੇ ਕੁੜੇ Feather
ਕਿੱਥੋ ਤੇਰਾ ਵੱਸ ਚਲਨਾ
ਹੋ ਕਿੱਥੋ ਤੇਰਾ ਵੱਸ ਚਲਨਾ
ਕਿੱਥੋ ਤੇਰਾ ਵੱਸ ਚਲਨਾ
ਨੀ ਤੂੰ ਆਖੇਗੀ ਤੂੰ ਖੁਦ ਨੂੰ ਕੇ ਬੱਸ ਕਰ

ਬੱਚੀ ਬੱਚੀ ਬੱਚੀ ਬੱਲੀਏ
ਮੁੰਡਾ ਕਹਿਂਦੀਆਂ ਰਕਾਨਾ ਵਾਲਾ ਅਸਤ੍ਰਰ
ਬੱਚੀ ਬੱਚੀ ਬੱਚੀ ਬੱਲੀਏ
ਮੁੰਡਾ ਕਹਿਂਦੀਆਂ ਰਕਾਨਾ ਵਾਲਾ ਅਸਤ੍ਰਰ
ਬੱਚੀ ਬੱਚੀ ਬੱਚੀ ਬੱਲੀਏ

ਜੇ Tattoo ਤੇਰੀ ਹਿੱਕ ਤੇ ਕੁੜੇ
ਮੈਂ ਵੀ ਪਟ ਤੇ ਖੜਾਈ ਫਿਰਾਂ ਮੋਰਨੀ
ਓਹ ਯਾਰ ਤਾਂ ਫੰਨ ਵੱਜਦੇ
ਜੇ ਤੂੰ ਦਿਲਾਂ ਦੀਆਂ ਵਚੜੀ ਆ ਚੋਰਨੀ

ਚਢਾਈ ਸਾਡੀ ਨਵੀਂ ਨਾ ਕੁੜੇ
ਐਸ਼ ਚਲਦੀ ਆਉਂਦੀ ਆ ਬੜੇ ਪਹਿਲੋ ਦੀ
ਗੱਲ ਜਿੱਥੇ ਮਾਝੇ ਦੀ ਕੁੜੇ
ਗੱਲ ਲਾਜ਼ਮੀ ਹੋਗੀ ਓਥੇ ਢਿੱਲੋਂ ਦੀ

Viral ਆ ਹੋਣ ਨੂ ਫਿਰੇ
ਤੂੰ Viral ਆ ਹੋਣ ਨੂ ਫਿਰੇ
Viral ਆ ਹੋਣ ਨੂ ਫਿਰੇ
ਤਾਹੀ ਪਾਉਣੀ ਆ ਤੂੰ ਰੀਲਾਂ ਨੀ Slomo

ਫੋਟੋ ਮੇਰੇ ਨਾਲ ਜੇ ਲੀਕ ਹੋ ਗਈ
ਲੋੜ ਪੈਣੀ ਨਾ ਫੇਰ ਕਿਸੇ ਵੀ ਪ੍ਰੋਮੋ ਦੀ

ਮੈਂ ਸ਼ੌਂਕੀ ਬਦਨਾਮ ਹੋਣ ਦਾ
ਮੈਂ ਸ਼ੌਂਕੀ ਬਦਨਾਮ ਹੋਣ ਦਾ
ਬਦਨਾਮ ਹੋਣ ਦਾ
ਨੌ ਆਲੇਆਂ ਨੂੰ ਪੁੱਛੀ ਮੇਰਾ ਭਦੜ

ਬੱਚੀ ਬੱਚੀ ਬੱਚੀ ਬੱਲੀਏ
ਮੁੰਡਾ ਕਹਿਂਦੀਆਂ ਰਕਾਨਾ ਵਾਲਾ ਅਸਤ੍ਰਰ
ਬੱਚੀ ਬੱਚੀ ਬੱਚੀ ਬੱਲੀਏ
ਮੁੰਡਾ ਕਹਿਂਦੀਆਂ ਰਕਾਨਾ ਵਾਲਾ ਅਸਤ੍ਰਰ
ਬੱਚੀ ਬੱਚੀ ਬੱਚੀ ਬੱਲੀਏ

ਬੱਚੀ ਬੱਚੀ ਬੱਚੀ ਬੱਲੀਏ
ਮੁੰਡਾ ਕਹਿਂਦੀਆਂ ਰਕਾਨਾ ਵਾਲਾ ਅਸਤ੍ਰਰ
ਬੱਚੀ ਬੱਚੀ ਬੱਚੀ ਬੱਲੀਏ
ਮੁੰਡਾ ਕਹਿਂਦੀਆਂ ਰਕਾਨਾ ਵਾਲਾ ਅਸਤ੍ਰਰ ਬੱਚੀ ਬੱਚੀ ਬੱਚੀ ਬੱਲੀਏ
ਓਏ  ਅਸਤ੍ਰਰ ਯੇਹ ਪਈ ਖਾਣੇ ਯਾ ਪਾਵਾ ਅਜੇ ਵੀ