Dass Nain Ki Pyar Wichon Khatia
Lal Chand Yamla Jatt
3:14ਓ ਓ ਓ ਓ ਅਸਲੀ ਸੱਜਣ ਜਦ ਵੀ ਮਿਲਿਆ ਤੱਕਿਆ ਚੜ੍ਹੇ ਸਰੂਰ ਅਸਲੀ ਸੱਜਣ ਜਦ ਵੀ ਮਿਲਿਆ ਤੱਕਿਆ ਚੜ੍ਹੇ ਸਰੂਰ ਤਾਂਗ ਦਿਲਾਂ ਵੀਚ ਰਹੇ ਹਮੇਸ਼ਾ ਬੇਸ਼ੱਕ ਵਸੇ ਦੂਰ ਤਾਂਗ ਦਿਲਾਂ ਵੀਚ ਰਹੇ ਹਮੇਸ਼ਾ ਬੇਸ਼ੱਕ ਵਸੇ ਦੂਰ ਅਸਲੀ ਸੱਜਣ ਦੀਦ ਦੇ ਭੁਖੇ ਨਕਲੀ ਲੋਭੀ ਜੜ੍ਹ ਦੇ ਅਸਲੀ ਸੱਜਣ ਦੀਦ ਦੇ ਭੁਖੇ ਨਕਲੀ ਲੋਭੀ ਜੜ੍ਹ ਦੇ ਲਾਲਚ ਖੌਰੇ ਅੱਖੀਂ ਦੇਖੇ ਟਕੇ ਟਕੇ ਲਈ ਮਰਦੇ ਅਸਲੀ ਵੀਚ ਸਿਰਜੀ ਸੰਤੋਖੀ ਹਰਦਮ ਰਹੇ ਭਰਪੂਰ ਤਾਂਗ ਦਿਲਾਂ ਵੀਚ ਰਹੇ ਹਮੇਸ਼ਾ ਬੇਸ਼ੱਕ ਵਸੇ ਦੂਰ ਅਸਲੀ ਵੀਚ ਕੁਦਰਤ ਦਾ ਵਾਸਾ ਨਕਲੀ ਚੰਚਲ ਹਰਾਨ ਅਸਲੀ ਬੋਲੇ ਸੋਚ ਸਮਝਕੇ ਨਕਲੀ ਬੜਾ ਕਰਾੜਾ ਅਸਲੀ ਦੇ ਮੰਣ ਧੀਰਜ ਵੇਖੀ ਨਕਲੀ ਪਏ ਫਤੂਰ ਤਾਂਗ ਦਿਲਾਂ ਵੀਚ ਰਹੇ ਹਮੇਸ਼ਾ ਬੇਸ਼ੱਕ ਵਸੇ ਦੂਰ ਯੂਸਫ ਅਤੇ ਜ਼ੁਲੇਖਾਂ ਜੈਸਾ ਕੋਈ ਨਹੀ ਜਗ ਤੇ ਆਇਆ ਯੂਸਫ ਅਤੇ ਜ਼ੁਲੇਖਾਂ ਜੈਸਾ ਕੋਈ ਨਹੀ ਜਗ ਤੇ ਆਇਆ ਜਦ ਉਸ ਮਾਨ ਹੁਸਨ ਦਾ ਕੀਤਾ ਰੱਤੀ ਮੁੱਲ ਪਵਾਇਆ ਜਦ ਉਸ ਮਾਨ ਹੁਸਨ ਦਾ ਕੀਤਾ ਰੱਤੀ ਮੁੱਲ ਪਵਾਇਆ ਪਾਕ ਮੋਹਬਤ ਵਾਲਾ ਸਾਥੀ ਕਦੇ ਨਾ ਕਰੇ ਗ਼ਰੂਰ ਤਾਂਗ ਦਿਲਾਂ ਵੀਚ ਰਹੇ ਹਮੇਸ਼ਾ ਬੇਸ਼ੱਕ ਵਸੇ ਦੂਰ ਤਾਂਗ ਦਿਲਾਂ ਵੀਚ ਰਹੇ ਹਮੇਸ਼ਾ ਬੇਸ਼ੱਕ ਵਸੇ ਦੂਰ