Rabb Hi Jaanda
Manmohan Waris
4:30ਹੋ ਦਿਨ ਬਾਗਾਂ ਵਿਚ ਜਾਕੇ ਫੁੱਲ ਗੀਣੀਏ ਰਾਤੀ ਆਂਬਰਾ ਦੇ ਤਾਰੇ ਗੀਣੀਏ ਦਿਨ ਬਾਗਾਂ ਵਿਚ ਜਾਕੇ ਫੁੱਲ ਗੀਣੀਏ ਰਾਤੀ ਆਂਬਰਾ ਦੇ ਤਾਰੇ ਗੀਣੀਏ... ਅਸੀ ਕੱਲੇ ਬੈਠੇ ਚੋਰੀ ਚੋਰੀ ਜੱਗ ਤੋਹ ਸੋਨੇ ਸੱਜਣਾ ਦੇ ਲਾਰੇ ਗੀਣੀਏ... ਅਸੀ ਕੱਲੇ ਬੈਠੇ ਚੋਰੀ ਚੋਰੀ ਜੱਗ ਤੋਹ ਸੋਨੇ ਸੱਜਣਾ ਦੇ ਲਾਰੇ ਗੀਣੀਏ... ਕਿਨੇ ਸੀ ਨਿਸ਼ਾਨਾ ਲਾਇਆ ਸ਼ੇਸ਼ੇ ਜਹੇ ਦਿਲ ਤੇ ਨੈਨਾ ਵਿਚੋ ਕਿਨੇ ਸਾਰੇ ਸੁਪਨੇ ਨੇ ਚਿਲ ਤੇ... ਕਿਨੇ ਸੀ ਨਿਸ਼ਾਨਾ ਲਯਾ ਸ਼ੇਸ਼ੇ ਜਹੇ ਦਿਲ ਤੇ ਨੈਨਾ ਵਿਚੋ ਕਿਨੇ ਸਾਰੇ ਸੁਪਨੇ ਨੇ ਚਿਲ ਤੇ. ਸਾਨੂ ਪਤਾ ਟੁਟਾ ਦਿਲ ਨਹੀ ਜੁਡ ਦਾ ਪਾਵਿਹੁ ਟੁਕੜੇ ਖਿਲਰੇ ਗੀਣੀਏ... ਅਸੀ ਕੱਲੇ ਬੈਠੇ ਚੋਰੀ ਚੋਰੀ ਜੱਗ ਤੋਹ ਸੋਨੇ ਸੱਜਣਾ ਦੇ ਲਾਰੇ ਗੀਣੀਏ... ਅਸੀ ਕੱਲੇ ਬੈਠੇ ਚੋਰੀ ਚੋਰੀ ਜੱਗ ਤੋਹ ਸੋਨੇ ਸੱਜਣਾ ਦੇ ਲਾਰੇ ਗੀਣੀਏ... ਕਦੋ ਹਵਾ ਖਾਇਆ ਤੇ ਕਦੋ ਹਵਾ ਸਾਰੀਆਂ ਕਦੋ ਹਵਾ ਪਿਆਰ ਸਾਡਾ ਅੰਬਰਾਂ ਨੂ ਚਾਰਿਆ ਕਦੋ ਹਵਾ ਖਾਇਆ ਤੇ ਕਦੋ ਹਵਾ ਸਾਰੀਆਂ ਕਦੋ ਹਵਾ ਪਿਆਰ ਸਾਡਾ ਅੰਬਰਾਂ ਨੂ ਚਾਰਿਆ ਏ ਤਾਹਿ ਰੁੱਸਾ ਵਦਯਾ ਸੀ ਬਦ੍ਨਾਮੀ ਦਾ ਉਸ ਪੀਂਘ ਦੀ ਹੁਲਾਰੇ ਗੀਣੀਏ... ਅਸੀ ਕੱਲੇ ਬੈਠੇ ਚੋਰੀ ਚੋਰੀ ਜੱਗ ਤੋਹ ਸੋਨੇ ਸੱਜਣਾ ਦੇ ਲਾਰੇ ਗੀਣੀਏ... ਅਸੀ ਕੱਲੇ ਬੈਠੇ ਚੋਰੀ ਚੋਰੀ ਜੱਗ ਤੋਹ ਸੋਨੇ ਸੱਜਣਾ ਦੇ ਲਾਰੇ ਗੀਣੀਏ... ਕਿਹਦਾ ਕੰਡਾ ਵਜਾ ਸੀ ਕਿਹਦਾ ਕੰਡੇ ਵਜਨਾ. ਕਿਹਦੇ ਕਿਹਦੇ ਰੋਡ ਨੂ ਪੇੜਾ ਹੇਠਾ ਦਬ੍ਨਾ... ਕਿਹਦਾ ਕੰਡਾ ਵਜਾ ਸੀ ਕਿਹਦਾ ਕੰਡੇ ਵਜਨਾ. ਕਿਹਦੇ ਕਿਹਦੇ ਰੋਡ ਨੂ ਪੇੜਾ ਹੇਠਾ ਦਬ੍ਨਾ... ਜਦੁਹ ਤਕ ਜ਼ਯਈਏ ਬੋਹੁਤੇ ਵੈਰੀ ਗਿਣਕੇ ਫਿਰ ਏਕ ਦੋ ਸਹਾਰੇ ਗੀਣੀਏ... ਅਸੀ ਕੱਲੇ ਬੈਠੇ ਚੋਰੀ ਚੋਰੀ ਜੱਗ ਤੋਹ ਸੋਨੇ ਸੱਜਣਾ ਦੇ ਲਾਰੇ ਗੀਣੀਏ... ਅਸੀ ਕੱਲੇ ਬੈਠੇ ਚੋਰੀ ਚੋਰੀ ਜੱਗ ਤੋਹ ਸੋਨੇ ਸੱਜਣਾ ਦੇ ਲਾਰੇ ਗੀਣੀਏ... ਭਾਵੇ ਹੁਣ ਸਾਨੂ ਏਨਾ ਪੱਕਿਆ ਦੀ ਲੋੜ ਨਾ ਭਾਵੇ ਹੁਣ ਪੈਰ ਅਸੀ ਪਿਛੇ ਨਹੀ ਮੌਡਣਾ... ਭਾਵੇ ਹੁਣ ਸਾਨੂ ਏਨਾ ਪੱਕਿਆ ਦੀ ਲੋੜ ਨਾ ਭਾਵੇ ਹੁਣ ਪੈਰ ਅਸੀ ਪਿਛੇ ਨਹੀ ਮੌਡਣਾ... ਤਹਵੀ ਯਾਰੀ ਪੀਛੇ ਲਗੇ ਜਿਹਦੇ ਮੰਗਲਾ ਅਧ ਛੋਟੇ ਮੋਟੇ ਸਾਰੇ ਗੀਣੀਏ ਅਸੀ ਕੱਲੇ ਬੈਠੇ ਚੋਰੀ ਚੋਰੀ ਜੱਗ ਤੋਹ ਸੋਨੇ ਸੱਜਣਾ ਦੇ ਲਾਰੇ ਗੀਣੀਏ... ਅਸੀ ਕੱਲੇ ਬੈਠੇ ਚੋਰੀ ਚੋਰੀ ਜੱਗ ਤੋਹ ਸੋਨੇ ਸੱਜਣਾ ਦੇ ਲਾਰੇ ਗੀਣੀਏ