Tu Hi Tu (Unplugged)

Tu Hi Tu (Unplugged)

Mohammad Faiz

Длительность: 3:10
Год: 2024
Скачать MP3

Текст песни

ਹੱਮ  ਵੇ ਸਾਰੀ ਜ਼ਿੰਦਗੀ ਲਈ ਮੇਰਾ ਬਣ ਜਾ ਤੂੰ
ਹਾਏ ਐਹਨੀ ਕ ਗੱਲ ਤੇ ਮੰਨ ਜਾ ਤੂੰ
ਅਸੀਂ ਤੇਰੇ ਬਿਨਾ ਨਈ ਰਹਿ ਸਕਦੇ
ਤੇਰੇ ਲਈ ਹਰ ਪੀੜ ਨੂੰ ਸਹਿ ਸਕਦੇ
ਮੈਨੂੰ ਜੋ ਤੇਰੇ ਤੋਂ ਕਰਦੇ ਜੁਦਾ
ਐਸੀ ਤੇ ਯਾਰਾ ਕੋਈ ਸਹਿ ਹੀ ਨਹੀਂ
ਮੇਰਾ ਤੇ ਬਸ ਏ ਤੂੰ ਸਾਗਰਾ
ਤੇਰੇ ਵਰਗਾ ਤੇ ਕੋਈ ਹੈ ਹੀ ਨਹੀਂ
ਜੇ ਤੂੰ ਨਾ ਹੋਵੇ ਤੜਫਦੀ ਰੂਹ
ਜੇ ਤੂੰ ਨਾ ਹੋਵੇ ਤੜਫਦੀ ਰੂਹ
ਵੇ ਤੂੰ ਹੀ ਮੇਰੀ ਜਾਨ ਤੂੰ ਹੀ ਸੁਕੂਨ
ਵੇ ਤੂੰ ਹੀ ਮੇਰੀ ਜਾਨ ਤੂੰ ਹੀ ਸੁਕੂਨ
ਮੇਰਾ ਤੇ ਬਸ ਤੂੰ ਹੀ ਤੂੰ ਹੀ ਤੂੰ
ਮੇਰਾ ਤੇ ਬਸ ਤੂੰ ਹੀ ਤੂੰ ਹੀ ਤੂੰ
ਕੀ ਕਰਣਾ ਮੈਂ ਇਸ ਦੁਨੀਆ ਨੂੰ
ਕੀ ਕਰਣਾ ਮੈਂ ਇਸ ਦੁਨੀਆ ਨੂੰ

ਖ਼ੈਰ ਖ਼ਬਰ ਨਈ ਦੁਨੀਆ ਦੀ
ਮੈਂ ਤੈਨੂੰ ਜਾਵਾਂ ਤੱਕੀ
ਜਿਦੇ ਵਿੱਚ ਤੇਰੀ ਖੁਸ਼ਬੂ ਨਈ
ਇੱਕ ਚੀਜ਼ ਨਈ ਐਸੀ ਰੱਖੀ
ਪਾਗਲ ਕੰਮਲੀ ਆਸ਼ਿਕ ਮੈਨੂੰ
ਆਖਣ ਸਾਰੇ ਝੱਲੀ
ਇੱਕ ਪਾਸੇ ਏ ਦੁਨੀਆ ਸਾਰੀ
ਇੱਕ ਪਾਸੇ ਮੈਂ ਕੱਲੀ
ਵੇਰੀ ਦੁਨੀਆ ਝੂਠੀ ਦੁਨੀਆ
ਪਿਆਰ ਮੇਰਾ ਐ ਸੱਚਾ
ਯਾਰ ਮੇਰਾ ਮਿਲ ਜਾਏ
ਮੈਂ ਘੁੰਗਰੂ ਪਾਕੇ ਨੱਚਾ

ਤੇਰੇ ਲਈ ਮੈਂ ਸਾਗਰਾਂ
ਰੱਬ ਨਾਲ ਵੀ ਲੜਜਾ
ਜੇ ਨਾ ਮੈਂ ਤੂੰ ਨਾ ਮਿਲਿਆ ਤੂੰ
ਮੈਂ ਉਸੇ ਵੇਲੇ ਮਰਜਾ

ਜੇ ਮੇਰੀ ਅੱਖੀਆਂ ਚ ਤੂੰ ਹੀ ਨਹੀਂ,
ਜੇ ਮੇਰੀ ਅੱਖੀਆਂ ਚ ਤੂੰ ਹੀ ਨਹੀਂ,
ਕੀ ਕਰਨਾ ਮੈਂ ਇਸ ਅੱਖੀਆਂ ਨੂੰ?
ਕੀ ਕਰਨਾ ਮੈਂ ਇਸ ਅੱਖੀਆਂ ਨੂੰ?
ਮੇਰਾ ਤੇ ਬਸ ਤੂੰ ਹੀ, ਤੂੰ
ਮੇਰਾ ਤੇ ਬਸ ਤੂੰ ਹੀ ਤੂੰ
ਮੇਰਾ ਤੇ ਬਸ ਤੂੰ ਹੀ ਤੂੰ
ਮੇਰਾ ਤੇ ਬਸ ਤੂੰ ਹੀ ਤੂੰ
ਮੇਰਾ ਤੇ ਬਸ ਤੂੰ ਹੀ ਤੂੰ ਹੀ ਤੂੰ  ਮੇਰਾ ਤੇ ਬਸ ਤੂੰ ਹੀ ਤੂੰ ਹੀ ਤੂੰ
ਕੀ ਕਰਣਾ ਮੈਂ ਇਸ ਦੁਨੀਆ ਨੂੰ
ਕੀ ਕਰਣਾ ਮੈਂ ਇਸ ਦੁਨੀਆ ਨੂੰ
ਮੇਰਾ ਤੇ ਬਸ ਤੂੰ